ਹਰ ਸਾਲ ਦੀ ਤਰ੍ਹਾਂ ਆਓ ਇਸ ਬਾਰ
ਫਿਰ ਆਪਣੇ ਅੰਦਰੋਂ ਇੱਕ ਬੁਰਾਈ
ਖ਼ਤਮ ਕਰਕੇ ਜਸ਼ਨ ਮਨਾਈਏ।।
ਜ਼ੁਲਮ ਤੇ ਸੱਚ ਦੀ
ਜਿੱਤ ਦਾ ਪ੍ਰਤੀਕ ਹੈ,
ਤਾਹੀਂ ਮਨਾਇਆ ਜਾਂਦਾ.......
ਦੁਸਹਿਰਾ ਹਾਲੇ ਤੀਕ ਹੈ।।
ਆਪਣੇ ਅੰਦਰਲੇ ਰਾਵਣ ਨੂੰ......
ਮਾਰਕੇ, ਦੁਸਹਿਰੇ ਦਾ ਤਿਉਹਾਰ ਮਨਾਓ।।
ਬੁਰਾਈ ਭਾਵੇ ਪਹਾੜ ਬਣਜੇ
ਪਰ ਇੱਕ ਦਿਨ ਉਸ ਨੇ ਢਹਿਣਾ ਹੀ ਹੁੰਦੈ।।
Thanks