10 |ਦੀਵਾਲੀ 2022 |Beautiful diwali wishes in punjabi | Punjabi status for instagram

Diwali wishes punjabi status :- Diwali ਸਾਡੇ ਦੇਸ਼ ਵਿੱਚ ਇੱਕ ਮਹਾਨ ਪਰਭ ਹੈ, ਜੋ ਬੜੀ ਹੀ ਸ਼ਿੱਦਤ ਨਾਲ ਪੂਰੇ World ਵਿੱਚ ਮਨਾਇਆ ਜਾਂਦਾ ਹੈ।Deepavali 2022 ਖੁਸ਼ੀ ਦਾ ਤਿਉਹਾਰ ਹੈ,ਇਹ ਰੌਸ਼ਨੀ ਦਾ ਤਿਉਹਾਰ ਹੈ,ਇਹ ਘਰ ਵਿੱਚ ਸੁੱਖ ਸੰਪੱਤੀ ਦਾ ਤਿਉਹਾਰ ਹੈ.

 

ਜ਼ੁਲਮ ਖਿਲਾਫ ਲੜਕੇ Bhagwan Shri Ram Chander Maharaj Ji  ਦੇ ਘਰ ਪਰਤਣ ਦਾ ਤਿਉਹਾਰ ਹੈ, ਬਹੁਤ ਸਾਰੇ ਦਾਨ ਪੁੰਨ Diwali da tyohar   ਤੋਂ ਕਈ ਦਿਨ ਪਹਿਲਾਂ ਹੀ Start ਹੋ ਜਾਂਦੇ ਹਨ।

ਦੀਵਾਲੀ 2022 |Beautiful diwali wishes in punjabi | Punjabi status for instagram | diwali diya lakh lakh vadhaiyan
punjabicommentsclub.com

ਬਹੁਤ ਸਾਰੀਆਂ ਥਾਵਾਂ ਤੇ ਸੁੱਖ ਸਾਂਤੀ ਲਈ ਹਵਨ ਵੀ ਕਰਵਾਏ ਜਾਂਦੇ ਹਨ, ਇਸ ਦਿਨ ਲੋਕ ਸਾਰੀ ਦਿਹਾੜੀ ਮੱਥੇ ਟੇਕਦੇ ਰਹਿੰਦੇ ਹਨ, ਆਪਣੇ ਖੇਤਾਂ ਵਿਚ, ਆਪਣੇ ਵੱਡੇ ਵਡੇਰਿਆਂ ਦੇ ਤੇ ਹੋਰ ਥਾਵਾਂ ਤੇ,ਸ਼ਹਿਰਾਂ ਦੀ ਰੌਣਕ ਤਾਂ ਦੇਖਦੇ ਹੀ ਬਣਦੀ ਹੈ.

 

ਬਜ਼ਾਰਾਂ ਦੀ ਚਕਾਚੌਂਧ ਦੇ ਤਾਂ ਕੀ ਕਹਿਣੇ,ਇਸ ਦਿਨ ਲੋਕ ਬਹੁਤ ਸਾਰੀ Purchase  ਕਰਦੇ ਹਨ। ਕੱਪੜੇ, ਮਿਠਾਈਆਂ, ਪਟਾਕੇ ਆਦਿ। ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਦੁਕਾਨਦਾਰਾਂ ਨੂੰ ਬਹੁਤ ਵਧੀਆ ਮੁਨਾਫ਼ਾ ਹੁੰਦਾ ਹੈ.

 

ਇਨ੍ਹਾਂ ਦਿਨਾਂ ਵਿਚ ਵਪਾਰ ਕਰਨਾ ਅਤੇ ਖਰੀਦਦਾਰੀ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ,ਘਰਾ ਵਿੱਚ ਸਫਾਈਆਂ ਅਤੇ ਘਰਾਂ ਨੂੰ ਨਵੇਂ ਰੰਗ ਕਰਨ ਦਾ ਕੰਮ ਕਈ ਦਿਨ ਪਹਿਲਾਂ ਹੀ Start ਹੋ ਜਾਂਦਾ ਹੈ.

 

ਸ਼ਹਿਰ ਤਾਂ ਸ਼ਹਿਰ Pinda ਵਿੱਚ ਵੀ ਖੂਬ ਰੌਣਕ ਮੇਲਾ ਦੇਖਣ ਨੂੰ ਮਿਲਦਾ ਹੈ,ਕਿਤੇ ਕਿਤੇ ਤਾਂ ਮਨੋਰੰਜਨ ਲਈ ਕਥਾਕਾਰਾਂ ਦੇ ਅਖਾੜੇ ਵੀ ਦੇਖਣ ਨੂੰ ਮਿਲ ਜਾਂਦੇ ਹਨ। ਇਸ ਦਿਨ Devi Maa Shri Luxmi  ਦੀ ਹਰ ਘਰ ਪੂਜਾ ਕੀਤੀ ਜਾਂਦੀ ਹੈ.

 

ਅਤੇ ਘਰਾਂ ਦੇ ਦਰਵਾਜ਼ੇ ਖੁੱਲੇ ਰੱਖੇ ਜਾਂਦੇ ਹਨ, ਮਾਨਤਾ ਹੈ ਕਿ ਇਸ ਦਿਵਾਲੀ ਵਾਲ਼ੀ ਰਾਤ ਮਾਂ ਲਕਸ਼ਮੀ ਹਰ ਘਰ ਫੇਰਾ ਪਾਉਂਦੀ ਹੈ,ਇਹ ਤਿਉਹਾਰ ਆਪਸੀ ਭਾਈਚਾਰੇ ਅਤੇ ਪਿਆਰ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ.

 

ਇਸ ਦਿਨ ਅਤੇ ਰਾਤ ਲੋਕ ਇੱਕ ਦੂਜੇ ਦੇ ਘਰ ਸਭ ਵੈਰ ਵਰੋਧ ਤਿਆਗ ਕੇ ਫਲ ਅਤੇ ਮਿਠਾਈਆਂ ਵੰਡਦੇ ਹਨ। ਸਾਰੀ ਰਾਤ ਹਰ ਉਮਰ ਦੇ ਲੋਕ ਬੱਚੇ, ਬੁੱਢੇ, ਨੌਜਵਾਨ Phuljhadi pataka ਚਲਾਉਂਦੇ ਹਨ।

 

ਦੁਸਹਿਰੇ ਤੋਂ ਬਾਅਦ ਕਰੂਆ Chauth  ਅਤੇ ਉਸ ਤੋਂ ਬਾਅਦ ਇੱਕ ਹੋਰ ਵਰਤ Festival ਅਤੇ ਰੀਤੀ ਰਿਵਾਜ ਦੀ ਤਰ੍ਹਾਂ ਰੱਖਿਆ ਅਤੇ ਮਨਾਇਆ ਜਾਂਦਾ ਹੈ,ਓ ਹੈ Jhakriya ਦਾ ਤਿਉਹਾਰ, ਇਹ ਤਿਉਹਾਰ ਵੀ ਪੁਰਾਤਨ ਕਾਲ ਤੋਂ ਰੀਤੀ ਅਨੁਸਾਰ ਸਾਡੇ Culture ਦਾ ਹਿੱਸਾ ਮੰਨ ਕੇ ਮਨਾਇਆ ਜਾਂਦਾ ਹੈ।

 

ਇਸ ਤਿਉਹਾਰ ਨੂੰ #Diwali ਤੋਂ ਕੁੱਝ ਦਿਨ ਪਹਿਲਾਂ ਹੀ ਮਨਾਇਆ ਜਾਂਦਾ ਹੈ। ਜਿਵੇਂ ਕਰੂਆ ਚੌਥ ਦਾ ਵਰਤ Girls  ਅਤੇ ਔਰਤਾਂ ਆਪਣੇ ਪਤੀ ਦੀ ਰੱਖਿਆ ਅਤੇ ਵਧੀਆ ਵਰ ਦੀ ਪ੍ਰਾਪਤੀ ਲਈ ਰੱਖਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਇਹ ਵਰਤ ਓ ਔਰਤਾਂ ਰੱਖਦੀਆਂ ਹਨ ਜਿਨ੍ਹਾਂ ਦੇ ਘਰ ਪੁੱਤਰ ਹਨ.

 

ਅਤੇ ਇਹ ਵਰਤ ਔਰਤਾਂ ਆਪਣੇ ਪੁੱਤਰਾਂ ਦੀ ਰੱਖਿਆ ਲਈ ਰੱਖਦੀਆਂ ਹਨ। ਇਸ ਦਿਨ ਨੂੰ ਔਰਤਾਂ/Ladies  ਵਰਤ ਰੱਖਣ ਦੇ ਨਾਲ ਨਾਲ ਪੂਜਾ – ਪਾਠ ਕਰਦੀਆ ਹਨ। ਬਾਜ਼ਾਰਾਂ ਵਿਚ ਵੀ ਕਾਫੀ ਗਹਿਮਾ ਗਹਿਮੀ ਹੁੰੰਦੀ ਹੈ।ਇਸ ਦਿਨ ਔਰਤਾਂ ਆਪਣੇ ਬੱਚਿਆਂ ਹੱਥੋਂ ਕਾਫੀ ਦਾਨ ਪੁੰਨ ਕਰਵਾਉਂਦੀਆਂ ਹਨ।

 

ਉਹ ਕਾਫੀ ਸਜ ਸਵਰ ਕੇ ਰਹਿੰਦੀਆਂ ਹਨ, ਸਾਰੀਆਂ ਔਰਤਾਂ ਇਸ ਵਰਤ ਨੂੰ ਪਹਿਲਾ ਤਾਰਾ ਦੇਖ ਕੇ ਤੋੜਦੀਆਂ ਹਨ। ਇਸ ਦਿਨ ਉਹ ਇੱਕ ਕੁੱਜਾ ਪਾਣੀ ਦਾ ਤੇ ਦੂਜਾ ਕੁੱਜਾ ਚਾਵਲ ਦਾ ਭਰਦੀਆਂ ਹਨ। ਪਾਣੀ ਵਾਲੇ ਕੁੱਜੇ ਨਾਲ ਤਾਰੇ ਨੂੰ ਅਰਘ ਦਿੰਦੀਆਂ ਹਨ, ਤੇ ਚਾਵਲ ਬਾਅਦ ਵਿਚ ਦਾਨ ਕੀਤੇ ਜਾਂਦੇ ਹਨ।


ਦੀਵਾਲੀ 2022 |Beautiful diwali wishes in punjabi | Punjabi status for instagram

 

Friends, we know very well that you have been searching on the internet for a long time, Happy diwali quotes in punjabi and where you tell for people’s information.

Now your search is over. Where we have written happy Diwali wishes quotes in Punjabi keeping the festival of Diwali 2022 as the main one,You can share them with your friends, share them on your Instagram profile, Facebook profile.

 


💖💖💖” ਖ਼ੁਸ਼ੀਆਂ ਬਹੁਤ ਲਿਆਈ ਏ
ਅੱਜ ਦਿਵਾਲੀ ਆਈ ਏ।।”💣💣💣

 

Happy diwali wishes punjabi status | diwali diya lakh lakh vadhaiyan
punjabicommentsclub.com

 


💣💣💣”ਫਿਰ ਪੂਰੀ ਧਰਤੀ, ਰੌਸ਼ਨੀ ਨਾਲ ਸਜਾਉਣੀ ਏ,
ਫਿਰ ਪਟਾਕੇ ਵੱਜਣੇ ਨੇ, ਅਸੀਂ ਫਿਰ ਤੋਂ ਮਹਿਫ਼ਲ ਲਾਉਂਣੀ ਏ।।”💖💖💖


💖💖💖ਜਿੰਨੀ ਮਰਜ਼ੀ ਖਾ ਲਈਂ ਤੂੰ
ਆ ਚੱਕ ਮਿਠਾਈ ਮਿੱਤਰਾ ਵੇ।।💣💣💣


Happy diwali status punjabi

Guys, you can here read Diwali wishes in Punjabi text, if you are searching on the internet for happy Diwali wishes in Punjabi text messages for Instagram captions. then you are in the right place where you can copy of free of cost and share it on any social media platform so don’t waste time reading and enjoying.

 

💣💣💣ਹਰ ਪਾਸੇ ਹੋਣੀ ਠਾ ਠਾ ਮਿੱਤਰਾ
ਹੁਣ ਗੀਤ ਖੁਸ਼ੀ ਦੇ ਤੂੰ ਗਾ ਮਿੱਤਰਾ।।💖💖💖

 

Diwali 2022 wishes in punjabi
punjabicommentsclub.com
 

 


💖💖💖ਭਾਬੀ ਬਾਈ ਤੋਂ ਲਹਿੰਗਾ
ਮੰਗਦੀ ਏਸ ਦਿਵਾਲੀ ਤੇ।।💣💣💣


💣💣💣ਏਸ ਦਿਵਾਲੀ ਬੰਪਰ ਤੇ ਆਪਾਂ
ਮੋਟਰਸਾਈਕਲ ਲਿਆਵਾਂਗੇ।।💖💖💖

 

💖💖💖ਬੰਬ ਬਣੇ ਮੇਰੇ ਯਾਰਾਂ ਨੂੰ
ਫੁਲਝੜੀਆਂ ਬਣੀਆਂ ਨਾਰਾਂ ਨੂੰ happy diwali 💣💣💣


💣💣💣ਰੋਜ਼ ਦਿਵਾਲੀ ਆਵੇ
ਦਿਲਾਂ ਤਾਰ ਜੋੜ ਜਾਵੇ।।💖💖💖

 

💖💖💖ਰੁੱਸੇ ਦਿਲ ਕੱਠੇ ਹੋ ਕੇ
ਮਿਠਾਈਆਂ ਵੰਡਣ ਨੱਠੇ ਹੋ ਕੇ।।💣💣💣


💣💣💣ਇੱਕ ਦੂਜੇ ਦੇ ਘਰ ਜਾਕੇ
ਅਸੀਂ ਪਿਆਰ ਦਾ ਦੀਵਾ ਜਗਾਈਏ
ਦੂਰ ਹੋਏ ਰੁੱਸੇ ਦਿਲਾਂ ਨੂੰ ਫਿਰ ਤੋਂ ਕੋਲ ਲਿਆਈਏ।।💖💖💖

 

💖💖💖ਘਰ ਲੱਛਮੀ ਦਾ ਵਾਸ ਹੋਵੇ
ਘਰ ਘਰ ਸੁੱਖ ਦੀ ਬਰਸਾਤ ਹੋਵੇ।।💣💣💣

 


💣💣💣ਦਿਵਾਲੀ ਦਾ ਤਿਉਹਾਰ ਨੇੜੇ
ਹੁਣ ਰੱਜ ਕੇ Amazon ਤੌ Shopping ਹੋਣੀ ਏ।।💖💖💖

Diwali 2022 | happy Diwali wishes in Punjabi language
punjabicommentsclub.com

 

आज #दिवाली मेरी तरफ से
बम्ब पटाखे तेरी तरफ से।।

 

जीजा मरे है साली पे
DJ चले दिवाली पे।।

 

खूब खाना और खिलाना
इस दिवाली जशन मनाया।।

 

दिवाली क्या आई
तुम तो बाजार की तरहं सज गई हो।।

 

तेरी जुबां दिवाली की मिठाई जैसी है
चाहिए भी, और महंगी भी।।


So, at last, we hope that you like these Diwali Punjabi wishes then please share it on insta.

Please fallow us  Facebook   

 


Q:- What is date of Diwali 2022 in India state of Punjab ?

Answer :- 24 October 2022

On which day Diwali 2022 is being celebrated in Punjab?

Answer :- 24 October 2022 | Monday