2022 | Dussehra wishes in Punjabi | bio in Punjabi | happy dussehra in punjabi

Dussehra Da Tyohar :-  ਦੁਸਹਿਰਾ ਸਾਡੇ India ਦੇ ਮੁੱਖ ਤਿਉਹਾਰਾਂ/Festivals ਵਿੱਚੋਂ ਇੱਕ ਹੈ, ਜਿਮੇਂ ਸਾਡੇ ਹਰੇਕ ਤਿਉਹਾਰ ਦਾ ਇੱਕ ਇਤਹਾਸ ਹੈ,ਉਮੇ ਹੀ Dasara De Tyohar ਵੀ ਇਤਿਹਾਸਕ ਹੈ,ਇਹ ਤਿਉਹਾਰ ਇੱਕ ਬਹੁਤ ਵੱਡੇ ਤੇ ਭਿਆਨਕ ਸੰਘਰਸ਼ ਦੇ ਅੰਤ ਦਾ ਸਬੂਤ ਹੈ ਅਤੇ ਜ਼ੁਲਮ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ.

 

2022 | Dussehra wishes in Punjabi | bio in Punjabi | dussehra punjabi | happy dussehra in punjabi
punjabicommentsclub.com

Dussehra da tyohar ਪੂਰੇ ਭਾਰਤ ਵਿਚ ਪੂਰੀ ਖੁਸ਼ੀ, ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਬਾਜ਼ਾਰ/Bazaar ਸਜ਼ਾਏ ਜਾਂਦੇ ਹਨ। ਕਈ ਦਿਨ ਪਹਿਲਾਂ ਹੀ Ram Leela ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗਣੀ ਸ਼ੁਰੂ ਹੋ ਜਾਂਦੀ ਹੈ.

 


🙏🙏 ਇਸ ਨੂੰ ਵੀ ਪੜੋ | Read also 👉👉 विजयदशमी की शुभकामनाएं संदेश | Happy dussehra vijayadashami wishes


 

ਬੱਚੇ ਲੱਕੜੀ ਦੇ ਬਣੇ ਹਥਿਆਰ ਜਿਮੇਂ ਤੀਰ ਕਮਾਨ, ਤਲਵਾਰ ਆਦਿ ਖਰੀਦਣ ਵਿੱਚ ਦਿਲਚਸਪੀ/ Interest ਦਿਖਾਉਂਦੇ ਹਨ,ਰਾਮ ,ਲਛਮਣ ,ਸੀਤਾ, ਹਨੂੰਮਾਨ ਆਦਿ ਦੀਆਂ ਝਲਕੀਆਂ ਕੱਢੀਆਂ ਜਾਂਦੀਆਂ ਹਨ.


➡  ਦੁਸਹਿਰਾ whatsaap ਸਟੇਟਸ ਦੇ ਲਈ ਇਸ ਲਿੰਕ ਤੇ ਕਲਿਕ ਕਰੋ :-

Dussehra 2022 date | दशहरा की शुभकामना संदेश |instagram bio punjabi 


ਲੋਕਾਂ ਦਾ ਤਿਉਹਾਰ ਪ੍ਰਤੀ ਉਤਸ਼ਾਹ ਦੇਖਦੇ ਹੀ ਬਣਦਾ ਹੈ। ਸ਼ਾਮ/Evening ਦੇ ਸਮੇਂ ਜਦੋਂ Shri ramchandra maharaj ਜੀ ਨੇ ਰਾਵਣ ਨੂੰ ਮਾਰਿਆ ਸੀ, ਲੱਗਪਗ ਓਸੇ ਸਮੇਂ Ravana Da putla ਰਾਮ ਜੀ ਦੇ ਭੇਸ ਵਿੱਚ ਜੋ ਹੁੰਦਾ ਹੈ ਓਸੇ ਅੰਦਾਜ਼ ਵਿਚ ਤੀਰ ਮਾਰਕੇ ਫੂਕਦਾ ਹੈ।

 

ਰਾਵਣ ਦੇ ਪੁਤਲੇ ਵਿੱਚ ਪਾਏ ਬੰਬ – ਪਟਾਕੇ ਜਦੋਂ ਚਲਦੇ ਹਨ ਤਾਂ ਲੋਕਾਂ ਦਾ ਕਾਫੀ ਦੇਰ ਮਨੋਰੰਜਨ/Entertainment ਹੁੰਦਾ ਹੈ। ਲੋਕ ਕਾਫੀ ਉਤਸ਼ਾਹਿਤ ਹੁੰਦੇ ਹਨ। ਮਿਠਾਈਆਂ ਦੀ ਖਰੀਦ ਹੁੰਦੀ ਹੈ ਕਈ ਸਥਾਨਾਂ ਤੇ ਹਵਨ ਵੀ ਕਰਵਾਏ ਜਾਂਦੇ ਹਨ ਪੂਰਾ ਦੇਸ਼ ਇੱਕ ਰੰਗਮੰਚ ਦੇ ਰੂਪ ਵਿੱਚ ਬਦਲ ਚੁੱਕਾ ਹੁੰਦਾ ਹੈ।

 

ਅੱਜ ਦੇ ਸਮੇਂ ਇਨ੍ਹਾਂ Festival ਦੀ ਰੌਣਕ ਤੇ ਪੁੱਛ ਘਟਦੀ ਜਾ ਰਹੀ ਹੈ। ਨਵੀਂ ਪੀੜ੍ਹੀ ਦਾ ਇਨ੍ਹਾਂ ਤਿਉਹਾਰਾਂ ਪ੍ਰਤੀ ਰੁਝਾਨ ਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ। Dasara ਆਉਣ ਤੋਂ ਪਹਿਲਾਂ ਹੀ ਕਈ ਦਿਨ ਤਿਆਰੀਆਂ Start ਹੋ ਜਾਂਦੀਆਂ ਸੀ.

 

ਪਰ ਅੱਜ=ਕੱਲ Dussehra ਤੋਂ ਇੱਕ ਦੋ ਦਿਨ ਪਹਿਲਾਂ ਹੀ ਪਤਾ ਲੱਗਦਾ ਏ ਕਿ Dussehra ਦਾ ਤਿਉਹਾਰ ਆ ਗਿਆ ਹੈ,ਲੋਕਾਂ ਦੇ ਮਨ ਵਿੱਚ ਪਹਿਲਾਂ ਵਾਲਾ ਉਤਸ਼ਾਹ  ਖ਼ਤਮ ਹੁੰਦਾ ਜਾ ਰਹਾ ਹੈ. ਅੱਜ ਕੱਲ ਦਾ ਸਮਾਂ ਤਿਉਹਾਰਾਂ ਲਈ ਨਹੀਂ, ਸਗੋਂ ਲੋਕ ਆਪਣੀ ਜੱਦੋ ਜਹਿਦ ਵਿੱਚ ਲੱਗੇ ਹੋਏ ਹਨ.

 

ਸਾਲ 2022 ਦੇ 10ਵੇਂ ਮਹੀਨੇ ਵਿੱਚ Dasara ਆਉਣ ਵਾਲ਼ਾ ਹੈ,ਇਸ ਵਾਰ ਉਮੀਦ ਹੈ ਕਿ ਇਸ ਤਿਉਹਾਰ ਨੂੰ ਤੁਸੀਂ ਸਾਰੇ ਪਹਿਲਾ ਨਾਲੋਂ ਜ਼ਿਆਦਾ ਪਿਆਰ ਤੇ ਉਤਸ਼ਾਹ ਨਾਲ ਮਨਾਉਗੇ  ਅਲੱਗ-2  ਥਾਵਾਂ ਤੇ ਗਾਇਕ ਫਿਰ ਤੋਂ ਆਪਣੇ ਸੁਰਾਂ ਨਾਲ ਦਰਸ਼ਕਾਂ ਦੇ ਮਨੋਰੰਜਨ ਨੂੰ ਹੋਰ ਵੀ ਬੇਹਤਰ ਬਣਾ ਦੇਣਗੇ.

 

ਪਰ ਦੋਸਤੋ ਇਸ ਦਿਨ ਇਕਲਾ ਓਹੀ Rawan ਨਈ ਆਪਣੇ ਅੰਦਰਲਾ ਭਾਵ ਆਪਣੀ ਕੋਈ ਬੁਰਾਈ ਵੀ ਓਸੇ ਅੱਗ ਚ ਫੂਕ ਆਉਣਾ, ਤੁਹਾਡਾ ਹਰ ਦਿਨ ਤਿਉਹਾਰ ਵਰਗਾ ਹੋਵੇ ਜੀ ਧੰਨਵਾਦ।

 


Read also |  ਇਹ ਵੀ ਪੜ੍ਹੋ ➡  जन्माष्टमी पर कविता | Janmashtami poem in hindi | इंस्टाग्राम कैप्शन हिंदी


 

2022 | Dussehra wishes in Punjabi | bio in Punjabi | happy dussehra in punjabi

Guys.if you are also searching for happy Dussehra wishes in the Punjabi language. then you are at the right blog. where you can copy it for Punjabi bio for Instagram.

 

🙏ਹਰ ਸਾਲ ਦੀ ਤਰ੍ਹਾਂ ਆਓ ਇਸ ਬਾਰ
ਫਿਰ ਆਪਣੇ ਅੰਦਰੋਂ ਇੱਕ ਬੁਰਾਈ
ਖ਼ਤਮ ਕਰਕੇ ਜਸ਼ਨ ਮਨਾਈਏ।।🙏


🙏ਜ਼ੁਲਮ ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ,
ਤਾਹੀਂ ਮਨਾਇਆ ਜਾਂਦਾ ਦੁਸਹਿਰਾ ਹਾਲੇ ਤੀਕ ਹੈ।।🙏


🙏ਆਪਣੇ ਅੰਦਰਲੇ ਰਾਵਣ ਨੂੰ ਮਾਰਕੇ,
ਦੁਸਹਿਰੇ ਦਾ ਤਿਉਹਾਰ ਮਨਾਓ।।🙏


🙏ਬੁਰਾਈ ਭਾਵੇ ਪਹਾੜ ਬਣਜੇ,
ਪਰ ਇੱਕ ਦਿਨ ਉਸ ਨੇ ਢਹਿਣਾ ਹੀ ਹੁੰਦੈ।।🙏


🙏ਬੁਰਾਈ ਦੇ ਭਾਮੇ ਕਿੰਨੇ ਹੀ ਸਿਰ ਕਿਉਂ ਨਾ ਹੋਣ,
ਪਰ ਫੇਰ ਵੀ ਉਹ ਇੱਕ ਸਿਰ ਵਾਲੀ ਚੰਗਿਆਈ
ਤੋਂ ਹਾਰ ਹੀ ਜਾਂਦੀ ਹੈ।।🙏


🙏ਅਸਮਾਨ ਜਿੱਡਾ ਜ਼ੁਲਮ ਦਾ ਹਨੇਰਾ,
ਧਰਮ ਦੀ ਛੋਟੀ ਜਿਹੀ ਕਿਰਨ ਅੱਗੇ ਹਾਰ ਜਾਂਦਾ ਹੈ।।🙏


🙏ਪਾਪੀ ਤੋਂ ਸਿਰਫ ਪਾਪ ਨਹੀਂ, ਗਿਆਨ ਵੀ ਲਿਆ ਜਾ ਸਕਦਾ ਹੈ,
ਇਹ ਇਸ ਤਿਉਹਾਰ ਤੋਂ ਸਿੱਖਣ ਨੂੰ ਮਿਲਦਾ ਹੈ।।🙏


🙏ਜ਼ੁਲਮ ਓਦੋਂ ਤੱਕ ਰਾਜ ਕਰਦਾ ਹੈ,
ਜਦੋਂ ਤੱਕ ਧਰਮ ਖਾਮੋਸ਼ ਰਹਿੰਦਾ ਹੈ।।🙏


Follow us:- Facebook  | Twitter

➡ This article is copyright/Protected from DMCA and you may not use it in any newspaper videos or songs without our permission.

2022 dasara Date

This time dasara is being celebrated all over the world on October 5, 2022, hopefully you have come to know on which date dasara festival is in 2022.