Love Letter Images in Punjabi | love quotes in punjabi for girlfriend
ਤੁਸੀਂ ਪੜ੍ਹ ਰਹੇ ਹੋ ਪੰਜਾਬੀ ਵਿਚ Love Letter Images in Punjabi | love quotes in punjabi for girlfriend
😮😮 ਸੰਗੁਰੂਰ ❤❤ ਲਈ ਪੰਜਾਬੀ ਵਿਚ ਇੰਸਟਾਗ੍ਰਾਮ ਬਾਇਓ 👇👇
2022 | love shayari punjabi 2 line | love shayari😍
➡ +10 |Sangrur Instagram bio in Punjabi for boy
➡ ਤੇਰੇ ਭੇਜੇ ਖਤ { Letter } ਮੇਰੇ ਕੋਲ ਸਾਂਭੇ ਹੋਏ ਨੇ …….ਅੱਜ ਵੀ ਤੇਰੀ
ਖ਼ੁਸ਼ਬੂ ਏਨਾ ਵਿਚ ਸਮਾਇ ਏ.
➡ ਇਹ ਵੀ ਪੜੋ ਪੰਜਾਬੀ ਵਿਚ :- +10 | Instagram bio in punjabi for boy | best bio for insta in punjabi
➡ ਇਹ ਵੀ ਪੜੋ ਪੰਜਾਬੀ ਵਿਚ :- Best lines for bapu in punjabi | instagram bio for girls in punjabi
➡ +8 | ਪੰਜਾਬੀ Quotes | insta punjabi status | universal truth truth of life quotes in punjabi
➡ ਅੱਖਾਂ ਵਿੱਚ ਪੜ੍ਹਨ ਵਾਲਿਆਂ ਨੂੰ
ਲਿਖ ਕੇ ਸਮਝਾਉਣ Dee ਲੋੜ ਨਹੀਂ ਪੈਂਦੀ।
➡ ਕਿੰਨਾ Difficult ਹੈ ਉਨ੍ਹਾਂ ਲਈ
ਜਿਨ੍ਹਾਂ ਨੂੰ ਰੁੱਸਿਆ ਮਨਾਉਣਾ ਨਈ ਆਉਂਦਾ।
➡ ਤੇਰੇ ਹੁੰਦਿਆਂ ਸਾਨੂੰ ਤੇਰੀ Worry ਲੱਗੀ ਰਹਿੰਦੀ ਸੀ,
ਤੇਰੇ ਪਰਾਏ ਹੋਣ ਤੇ ਹੁਣ ਓ ਵੀ ਬੇਗਾਨੀ ਹੋ ਗਈ।
More Bio click on :- 2022 | instagram bio in punjabi gurbani
➡ ਜੇ ਸਾਹ ਉਧਾਰੇ ਮਿਲਦੇ ਤਾਂ ਅਸੀਂ ਸਾਡੇ ਗ਼ਮਾਂ ਨੂੰ ਦੇ ਦੇਣੇ ਸੀ,
ਇਕੱਲੇਪਨ ਵਿਚ Saath ਨਿਭਾਉਣ ਵਾਲੇ ਏ ਤਾਂ ਜ਼ਿੰਦਾ ਰਹਿਣਗੇ।
ਜ਼ਖ਼ਮੀ ਕਰਕੇ ਅਗਲੇ Day ਆਕੇ ਪੁੱਛਦੇ ਨੇ, ਹੁਣ ਕੀ ਹਾਲ ਏ।
➡ ਓ ਮੈਨੂੰ Meri ਰੀਝ ਪੁੱਛੇ
ਕਿੰਝ ਦੱਸਾਂ ਓਹੀ ਖੁਆਇਸ਼ ਏ,
ਜੋ Piyar ਕਿਸੇ ਦਾ ਪਰਖਦਾ ਏ
ਨਿਰਾ ਧੋਖਾ ਓ ਅਜ਼ਮਾਇਸ਼ ਏ.
➡ ਕਿਸੇ ਅਣਜਾਣ ਤੇ Believe ਕਰ ਲੈਂਦਾ ਏ ਦਿਲ
ਤਾਂ ਹੀ ਹਰ ਵਾਰ ਜ਼ਖ਼ਮੀ ਹੋ ਬੈਂਦਾ ਏ Heart.
➡ ਤੇਰੇ ਹੋਣ ਦਾ ਭੁਲੇਖਾ ਪਾਵੇ ਹਰ ਆਹਟ,
ਤੇਰੇ ਤੋਂ Start ਤੇਰੇ ਤੇ ਹੀ End ਮੇਰੀ ਹਰ ਚਾਹਤ.
Continue……..
{ इसे पढ़े पंजाबी में | ਪੰਜਾਬੀ ਵਿਚ ਪੜੋ }
➡ Quotes on positivity in punjabi | Quotes on happiness in punjabi
➡ Small quotes for dad | quotes for father in punjabi
➡ Father’s day speech in hindi | punjabi status for bapu ji
At last Guys, if you like these love letter images then please share with girlfriend and friends
➡ Please note carefully – Don’t use for commercial purpose this is copyright data
Written by : punjabicommentsclub Team
Fallow us :- 1.Facebook | 2.Telegram | 3.Pinterest | 4.Linkedin | 5.Quora | 6.Twitter
Love letter ਨੂੰ ਪੰਜਾਬੀ ਵਿਚ ਕਿ ਬੋਲਦੇ ਨੇ ?
ਪਿਆਰ ਦਾ ਖ਼ਤ.
i love you ਦਾ ਪੰਜਾਬੀ ਵਿਚ ਕਿ ਮਤਲਬ ਹੁੰਦਾ ਬਾਈ
ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਹੈ.