5 | Punjabi lines for Instagram captions ਸਾਡੇ ਕਿਰਦਾਰ ਤੇ ਦਿਲ 💖 ਦੋਵੇਂ ਸਾਫ ਨੇ ਮੁਟਿਆਰੇ

Instagram bio for boys Punjabi :- ਇੰਸਟਾਗ੍ਰਾਮ ਦੁਨੀਆਂ ਦੀ ਇਕ ਪੋਪਲਰ ਵੈਬਸਾਈਟ ਹੈ,ਜਿਥੇ ਲੋਕ ਹਰ ਰੋਜ਼ ਆਪਣੀ ਫੀਲਿੰਗ ਨੂੰ Instagram Reels ਇਸ ਤੌ ਬਿਨਾ ਇੰਸਟਾਗ੍ਰਾਮ ਕੈਪਸ਼ਨ Instagram Caption ਤੇ Insta Stories ਦੇ ਰਹੀ ਆਪਣੇ ਦੋਸਤਾਂ ਨਾਲ Share ਕਰਦੇ ਨੇ.


ਇਸ ਤੌ ਬਿਨਾ ਜੇਕਰ ਤੁਸੀਂ Insta Reel ਦੇ ਲਈ ਇੰਸਟਾਗ੍ਰਾਮ ਕੈਪਸ਼ਨਸ ਕਾਪੀ ਕਰਨਾ ਚਾਹੁਦੇ ਹੋ ਤਾ ਇਸ ਹੇਠਾਂ ਦਿੱਤੇ ਲਿੰਕ ਕਲਿਕ ਕਰੋ ਜੀ,ਤੇ ਇਸ ਪੋਸਟ ਤੋਂ ਤੁਸੀਂ ਇੰਸਟਾਗ੍ਰਾਮ video ਦੇ ਲਿਯ ਇੰਸਟਾਗ੍ਰਾਮ ਬਾਇਓ ਨੂੰ ਲੈ ਸਕਦੇ ਹੋ.

👉👉 1500+Instagram bio in Punjabi for boy 2023 | best bio for insta in Punjabi


ਹਰ ਇਨਸਾਨ ਇੰਸਟਾਗ੍ਰਾਮ ਦਾ use ਕਰਦਾ ਹੈ ਫਿਰ ਚਾਹੇ ਉਹ Skool ਵਿਚ Study ਕਰਨ ਵਾਲਾ ਮੁੰਡਾ ਹੋਵੇ ਜਾ ਫਿਰ ਕੁੜੀ ਹੋਵੇ ਇਸ ਤੌ ਬਿਨਾ ਗੱਲ ਕਰੀਏ Instagram Bio ideas ਦੀ ਤਾ ਹਰ Instagram user ਆਪਣੀ ਬਿਓਗ੍ਰਾਫੀ ਨੂੰ ਘੈਂਟ ਪੰਜਾਬੀ ਵਿਚ ਲਿਖਣਾ ਚਾਹੁੰਦਾ ਹੈ.


ਸਾਡੇ ਕਿਰਦਾਰ ਤੇ ਦਿਲ ਦੋਵੇਂ ਸਾਫ ਨੇ ਮੁਟਿਆਰੇ Punjabi lines for Instagram captions

ਹੇਠਾਂ ਕੁਝ 2 line bio for instagram for boy Punjabi ਵਿਚ ਲਿਖੀ ਗਈ ਆ ਜਿਸ ਨੂੰ ਤੁਸੀਂ ਆਪਣੇ ਇੰਸਟਾਗ੍ਰਾਮ ਬਾਇਓ ਇਸ ਤੌ ਬਿਨਾ ਇੰਸਟਾਗ੍ਰਾਮ Reels ਦੇ ਲਿਯ use ਕਰ ਸਕਦੇ ਹੋ.

” 💖💖ਸਾਡੇ ਕਿਰਦਾਰ ਤੇ
Dil ਦੋਵੇਂ ਸਾਫ ਨੇ ਮੁਟਿਆਰੇ।।💖💖”


” 💖💖ਕੀ ਹੋਇਆ ਜੇ ਘੱਟ ਪੜਿਆ,
ਵਾਹਲੇ ਹੁਸ਼ਿਆਰ ਮੇਰੇ ਅੰਡਰ ਏ Work ਕਰਦੇ ਨੇ।।💖💖”


” 💖💖 ਨਰਮਾਈ ਆਲ਼ੇ ਦਿਨ ਗਏ
ਬੱਲਿਆ, ਹੁਣ ਤਾਂ ਹੱਡ ਤੋੜੀ ਦੇ ਨੇ ।।💖💖”


” 💖💖ਸਾਡੇ ਆਪਣੇ ਕੰਮ ਨਈ ਮੁੱਕਦੇ Biba,
ਤੇਰੇ ਪਿੱਛੇ ਗੇੜੀਆਂ ਕਿੱਥੇ ਮਾਰਾਂਗੇ।। 💖💖”


” 💖💖ਵਿੱਚੋਂ ਸੜਦੇ ਬਥੇਰੇ, ਉੱਤੋਂ ਬਣਦੇ ਨੇ ਆਪਣੇ,
ਮੂਰੇ ਬਾਈ ਬਾਈ ਕੈਂਦੇ ਪਿੱਛੋਂ ਕੌੜਾ ਕੌੜਾ ਝਾਕਣੇ।।💖💖”


” 💖💖 ਅੱਗ ਲੋਕਾਂ ਬਹੁਤੀ ਲੱਗਦੀ ਏ,
ਜਦੋਂ ਆਪਾਂ Att ਕਰਾਈ ਹੋਵੇ।।💖💖”


” 💖💖ਤਖਤੇ ਕੋਸ਼ਿਸ਼ਾਂ ਪਲਟ ਦਿੰਦੀਆਂ ਨੇ,
ਚੁੱਪ ਬੈਠ ਪਹਾੜ ਨਈ ਗਿਰਾਏ ਜਾਂਦੇ।।💖💖”


” 💖💖 Character ਸੋਚ ਨਾਲ ਉੱਚੇ ਹੁੰਦੇ ਨੇ,
ਕੱਦ ਉੱਚੇ ਹੋਣ ਨਾਲ ਨਹੀਂ।।💖💖”


ਜੇਕਰ ਇਹ ਪੋਸਟ ਤੁਹਾਨੂੰ 💖💖ਪਸੰਦ ਲੱਗੀ ਤਾ ਆਪਣੇ Friends Naal Share karo

{ 💖💖 Our Social media Hit profile | ਸਾਡਾ ਸੋਸ਼ਲ ਮੀਡੀਆ ਹਿੱਟ ਪ੍ਰੋਫਾਈਲ 💖💖 }