+4 | insta punjabi status | rakhri punjabi status
इस बार राखी का त्यौहार 11 Auguest 2022 को पूरे Bharat में मनाया जा रहा है और आपके लिए यहां पर रखडी के को मूख रखते हुऐ कुछ चांद लाईनों में शायरी साझा कर रहे है,जिनको आप अपने भाई और परीवार के किसी भी मैंबर के साथ साझा कर सकते हो.
दूसरी और अगर बात की जाऐ इंस्टाग्राम की आपका भी इंस्टाग्राम पर account होगा और बिना Instagram Bio के इंस्टाग्राम आधुरा है,तो यहां पर आप लोगों के लिए इंस्टाग्राम बायो फॉर बॉयज लिखी गई है.
Sister Brother ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਏ Festival Rakhri ਰੱਖੜੀ ਦਾ। ਬੇਸ਼ੱਕ ਏ ਕੱਚੇ ਧਾਗੇ ਦੀ ਗੱਲ ਹੈ,ਪਰ ਇਹ ਖੂਨ ਦੇ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਕਰਦੇ ਹੋਏ ਇੱਕ ਫ਼ਰਜ਼ ਨਾਲ ਬੰਨ੍ਹ ਦਿੰਦਾ ਹੈ
ਅਤੇ ਏ ਫਰਜ਼ ਇੱਕ ਭਰਾ ਵੱਲੋਂ ਸਾਰੀ ਉਮਰ ਆਪਣੀ sister ਦੀ ਰੱਖਿਆ ਦਾ ਹੈ। ਭੈਣ ਆਪਣੇ ਭਰਾ ਨੂੰ ਲੰਮੀਆਂ ਉਮਰਾਂ,ਤੇ ਤਰੱਕੀ ਦੀਆਂ ਦੁਆਵਾਂ ਦਿੰਦੀ ਹੈ, ਤੇ ਭਰਾ ਭੈਣ ਨੂੰ ਕੋਈ ਤੋਹਫਾ ਦਿੰਦੇ ਹੋਏ ਉਸਦੀਆਂ ਖੁਸ਼ੀਆਂ ਲਈ ਦੁਆਵਾਂ ਕਰਦਾ ਹੈ।ਇਸ ਤਰ੍ਹਾਂ ਇਹ ਕੱਚੇ ਧਾਗੇ ਦਾ ਰਿਸ਼ਤਾ ਭਾਵਨਾਵਾਂ ਨੂੰ ਮਜ਼ਬੂਤ ਕਰਦਾ ਹੈ।
More Punjabi bio for Instagram click on
➡ 17 | One word punjabi captions for instagram
➡ +10 | Instagram bio in punjabi for boy | best bio for insta in punjabi
insta punjabi status | rakhri punjabi status
if you are from Punjab states such as Patiala | Khanna | Bhadshon | Amloh etc and you run an Instagram account.
then here below is written for you rakhri Punjabi status for Instagram biography which you can paste on your Instagram discretion and share with your sister. you can also share it with your friends.
ਬੰਨ ਰੱਖੜੀ ਤੇਰੇ ਲਈ👩👩 ਦੁਆ 🙏🙏🙏 ਕਰਦੀ
ਲੰਮੀਆਂ ਉਮਰਾਂ ਮਾਣੇ ਮੇਰਾ ਵੀਰ ਸੋਣਾ.
ਅੱਜ ਦਿਨ ਰੱਖੜੀ 👩🦳👩🦳ਦਾ ਆਇਆ
ਮੈਂ ਜਾਨ ਤੇਰੇ ਨਾਂ ਲਾਮਾ ਭੈਣੇ ਮੇਰੀਏ।
ਵਿੱਚ ਪ੍ਰਦੇਸਾਂ ਸੁੰਨਾ ਗੁੱਟ
ਕਰੇ ਚੇਤੇ ਭੈਣ 👩🦳👩🦳 ਨਿਮਾਣੀ ਨੂੰ
ਹਰ ਵਾਰ ਪੱਕੀ ਕਰ ਦਿੰਦਾ
ਸਾਂਝ ਏ ਤਿਓਹਾਰ ਭੈਣ 👩🦳👩🦳 ਭਰਾਵਾਂ ਦੀ।
ਇੱਕੋ ਮੰਗਦੇ ਤੇਰੀ ਸਲਾਮਤੀ ਹਾਂ,
ਅਸੀਂ ਹੋਰ ਸ਼ੌਕ ਨਾ ਪਾਲੇ਼ ਨੇ
ਮੇਰਾ ਤੇਰੇ ਪ੍ਰਤੀ ਕੀਏ ਫਰਜ਼ ਭੈਣੇ
ਤੇਰਾ ਦੁੱਖ – ਸੁੱਖ ਮੇਰਾ ਆਪਣਾ ਏ
ਕੋਈ ਰੱਖੀਂ ਨਾ ਦਿਲ ਤੇ ਕਰਜ਼ Sister
2.Instagram captions for girls in punjabi
यहां नीचे पंजाबी में लड़कियों के लिए इंस्टोग्राम कैप्शन लिखें गए है जिनकों आप अपने बहन के साथ साझा कर सकते है.
रक्षा का मेरी तुम वादा निभाना.
🙏🙏 कृपया ध्यान से नोट करें | Please Note carefully 🙏🙏
➡ Our data is copyrighted and you may not use it in any newspaper videos or songs without our permission.
Without this, Guys Humble Request for you if you like then please share with Sister