School status in punjabi | instagram bio in punjabi language

School status in punjabi :- ਇਹ ਸੰਭਵ ਨਹੀਂ ਕਿ ਕੋਈ ਵਿਅਕਤੀ Skool ਵਿੱਚ ਦਾਖਲ ਨਾ ਹੋਇਆ ਹੋਵੇ, ਹਾਂ ਉਹ ਲੋਕ ਹੋ ਸਕਦੇ ਹਨ ਜੋ Greeb ਹਨ ਜਾਂ ਕਿਸੇ ਮਜਬੂਰੀ ਕਾਰਨ School  ਚ  ਪੜ੍ਹ ਨਹੀਂ ਸਕੇ.

100 ਵਿੱਚੋਂ 90 ਲੋਕਾਂ ਨੇ ਸਕੂਲ  ਚ ਆਪਣੀ Attendees ਜ਼ਰੂਰ ਲਗਾਈ ਹੋਵੇਗੀ, ਜੇਕਰ ਤੁਸੀਂ ਇਹ Article ਪੜ੍ਹ ਰਹੇ ਹੋ, ਭਾਵੇਂ ਤੁਸੀਂ Girl ਹੋ ਜਾਂ Boy   Governtment Job ਕਰਦੇ ਹੋ ਜਾਂ ਕਿਸੇ ਛੋਟੇ Bank  ਵਿੱਚ ਕੋਈ ਛੋਟੀ-ਮੋਟੀ ਜੋਬ ਕਰਦੇ ਹੋ.

 

School status in punjabi | instagram bio in punjabi language | bio instagram for boys punjabi
punjabicommentsclub.com

 

ਇਸ ਨੂੰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ

2022 | love shayari punjabi 2 line | love shayari😍

 


Skool ਜਿਸ ਦੇ ਕਈ Naam ਨੇ, ਤੁਸੀਂ ਬਹੁਤ ਕੁਝ ਸਿੱਖ ਕੇ School ਵਿੱਚੋ ਨਿਕਲਦੇ ਹੋ, ਬਾਅਦ ਵਿੱਚ ਕੋਈ Businessmen ਬਣਦਾ ਤੇ ਕੋਈ Teacher ਜਵਾਨੀ ਚ, ਜਦੋਂ ਛੋਟੀ ਉਮਰ ਦੇ ਹੁੰਦੇ ਹੋ ਡੈਡੀ ਆਪਣੇ ਪਿੰਡ ਦੇ ਸਕੂਲ ਚ ਛੱਡਣ ਆਉਂਦੇ ਨੇ ਬਾਈ ਪਹਿਲੇ ਦਿਨ ਮਤਲਬ ਸਕੂਲ ਦਾ ਪਹਿਲਾ – 2 ਦਿਨ  ਜੇਲ੍ਹ ਵਾਂਗ ਲੱਗਦਾ.

ਤੇ ਤੁਸੀਂ ਆਪਣੇ ਮਨ ਵਿੱਚ ਸੋਚਦੇ ਹੋ ਕਿ ਮੈਂ ਕਿੱਥੇ ਫਸ ਯਾਰ School ਵਿੱਚ ਬੈਠੇ Mother and father  ਦੀ ਯਾਦ ਆਉਂਦੀ ਹੈ, ਦਿਮਾਗ ਘਰ ਘੁੰਮਦਾ ਜਾ ਫਿਰ ਪਿੰਡ ਦੀ ਮੋਟਰ ਤੇ ਸਰੀਰ ਸਕੂਲ ਵਿਚ ਬੈਠਾ.

School life ਸਕੂਲ ਦੇ ਦਿਨ Life ਦੇ ਉਹ ਅਣਭੁੱਲੇ ਦਿਨ ਹੁੰਦੇ ਹਨ ਜਿੰਨਾ ਨੂੰ ਭੁਲਾ ਕੇ ਵੀ ਨਹੀਂ ਭੁਲਾਇਆ ਜਾ ਸਕਦਾ, ਇਹ ਦਿਨ ਸਾਡੇ ਸਰੀਰਕ, ਮਾਨਸਿਕ ਤੇ ਸਮਾਜਿਕ ਉਸਾਰੀ ਦੇ ਹੁੰਦੇ ਹਨ,ਇਹ ਦਿਨ ਸਾਨੂੰ ਹਮੇਸ਼ਾ ਗਤੀਸ਼ੀਲ ਰਹਿਣ ਵਲ ਪੇ੍ਰਦੇ ਹਨ.

 

ਬੱਚਾ ਜਦੋਂ Frist time ਸਕੂਲ ਜਾਂਦਾ ਹੈ, ਤਾਂ ਉਸ ਲਈ ਸਾਰਾ ਮਹੌਲ ਅਣਪਛਾਤਾ ਹੁੰਦਾ ਹੈ,ਪਰ ਹੌਲੀ -2 ਸਾਰਾ ਸਕੂਲ ਇੱਕ Family  ਦੀ ਤਰਾਂ ਲੱਗਣ ਲਗਦਾ ਹੈ।ਇਹ ਉਹ ਕੜੀਆਂ ਹਨ ਜੋ ਅੰਤ ਤੱਕ ਇਨਸਾਨ ਨਾਲ ਬੱਝੀਆਂ ਰਹਿੰਦੀਆਂ ਹਨ। ਸਹਿਪਾਠੀ,Teachers ਸਾਡੇ ਜੀਵਨ ਦਾ ਅਨਿੱਖੜਵਾ ਅੰਗ ਬਣ ਜਾਂਦੇ ਹਨ।

ਵੈਸੇ ਤਾਂ ਸਾਰੇ ਹੀ Tutor ਮਾਣਯੋਗ ਹੁੰਦੇ ਹਨ, ਪਰ ਆਪਣੇ ਪੜਾਉਣ ਦੇ ਤਰੀਕੇ ਤੇ ਆਪਣੇ ਅਲਗ ਸੁਭਾਵਾਂ ਕਰਕੇ ਸਾਡੇ ਮਨਾਂ ਉੱਪਰ ਅਲਗ -2  ਛਾਪ ਛੱਡ ਜਾਂਦੇ ਹਨ First class ਵਿੱਚ ਜਦੋਂ ਬੱਚਾ ਪੜਦਾ ਹੈ.

ਤਾਂ ਉਸਦੀ ਮਨੋਦਸ਼ਾ ਇੰਨੀ ਕੁ ਹੁੰਦੀ ਹੈ ਕਿ ਉਹ Books ਵਿੱਚਲੇ ਚਿੱਤਰਾਂ ਨੂੰ ਆਪਣੇ ਸਾਹਮਣੇ ਮਹਿਸੂਸਦਾ ਹੈ,ਤੇ ਉਹਨਾਂ ਨਾਲ ਆਪਣੇ ਮਨੋਭਾਵ ਵਿਅਕਤ ਕਰਦਾ ਹੈ। ਰੰਗ ਬਰੰਗੇ ਰੰਗ ਉਸਨੂੰ ਬਹੁਤ ਪ੍ਭਾਵਿਤ ਕਰਦੇ ਹਨ।

Bai ਮੈਨੂੰ ਅੱਜ ਵੀ ਯਾਦ ਹੈ ਜਦੋਂ Primary study  ਲਈ ਮੈਨੂੰ ਨਵੇਂ ਸਕੂਲ ਵਿੱਚ ਦਾਖ਼ਲ ਕਰਾਇਆ ਗਿਆ,ਮਨ ਵਿੱਚ ਬਹੁਤ ਘਬਰਾਹਟ ਤੇ ਅੱਖਾਂ `ਚ ਅੱਥਰੂ । ਮੇਰੇ ਲਈ ਅੱਜ ਸਭ ਕੁਝ New ਸੀ ,Class ਵਿੱਚ ਦਾਖ਼ਲ ਹੁੰਦਿਆ ਜਦੋਂ ਅਧਿਆਪਕਾ ਜੀ ਨੇ ਸਭ ਨਾਲ ਜਾਣ ਪਹਿਚਾਣ ਕਰਵਾਈ ਤਾਂ ਦੋ Friend ਜਿੰਨਾ ਨੇ ਹੱਥ ਅੱਗੇ ਵਧਾ ਕੇ ਮੇਰਾ ਬੈਗ ਫੜਿਆ.

ਮੈਨੂੰ ਆਪਣੇ ਕੋਲ ਬਿਠਾਇਆ ਤੇ ਰਸੈੱਸ Time ਖਾਣਾ ਵੀ ਆਪਣੇ ਨਾਲ ਖਵਾਇਆ। ਉਹ ਸਾਰਾ Day ਮੇਰਾ ਇਸ ਤਰਾਂ ਖਿਆਲ ਰੱਖਦੇ ਰਹੇ ਜਿਸ ਤਰਾਂ ਕੋਈ ਵੱਡੇ Brother ਆਪਣੀ ਛੋਟੀ ਜਿਹੀ  ਭੈਣ ਦਾ ਰੱਖਦੇ ਹਨ।

ਇਹ ਕਿੱਸਾ ਸਿਰਫ ਮੇਰਾ ਹੀ ਨਹੀਂ,ਸਭ ਦਾ ਹੈ Because ਹਰ ਕਿਸੇ ਲਈ ਉਹ ਪਹਿਲਾ Help  ਲਈ ਵਧਿਆ ਹੱਥ ਯਾਦਗਾਰ ਬਣ ਜਾਂਦਾ ਹੈ। ਪਹਿਲੀ ਤੇ ਹੁਣ ਵਾਲੀ Skool life ਵਿੱਚ ਬਹੁਤ ਅੰਤਰ ਹੈ। ਹੁਣ ਪੜਾਉਣ ਦੇ ਤਰੀਕੇ ਵਿੱਚ ਨਵੀਨਤਾ ਤਾਂ ਹੈ ਪਰ ਭੈਅ ਵੀ ਬਹੁਤ ਹੈ।

 

ਹੁਣ Study ਇੱਕ ਦੌੜ ਬਣ ਕੇ ਰਹਿ ਗਈ ਹੈ ,ਸਿੱਖਣ ਦੀ ਬਜਾਇ % ਦੇ ਪਿੱਛੇ ਭੱਜਿਆ ਜਾ ਰਿਹਾ ਹੈ। ਸਕੂਲਾਂ ਵਿੱਚ ਅੱਜਕਲ ਵਿਦਿਆਰਥੀਆਂ ਦੇ ਰੂਪ ਵਿੱਚ ਅਸੀ Fashion ਮਾਡਲ ਤਿਆਰ ਕਰ ਰਹੇ ਹਾਂ, ਇਨਸਾਨ ਨਹੀਂ।


ਬਾਈ ਯਾਰ ਇਹ ਵੀ ਪੜੋ :- +10 | Instagram bio in punjabi for boy | best bio for insta in punjabi

ਬਾਈ ਯਾਰ ਇਹ ਵੀ ਪੜੋ :-   Small quotes for dad | quotes for father in punjabi


School status in punjabi | instagram bio in punjabi language

ਗੱਲ ਕਰੀਏ ਬਾਈ ਅੱਜ ਦੇ Article ਦੀ ਅੱਜ ਦਾ ਆਰਟੀਕਲ ਬਾਈ ਸਕੂਲ ਤੇ ਆ ਕਿ ਕਾਵੇ ਜਦੋ ਬੰਦਾ ਬੜਾ ਹੋ ਜਾਂਦਾ ਤਾ ਜਦੋ ਕਦੇ ਗ਼ਲਤੀ ਨਾਲ ਬਾਈ ਆਪਣੇ Pind ਆਲੇ ਸਕੂਲ ਮੁਰੂ ਲੱਗਦਾ ਤਾ ਬਾਈ ਓ ਪੁਰਾਣੇ ਦਿਨ ਯਾਦ ਆ ਜਾਂਦੇ ਨੇ,ਤੇ ਫਿਰ ਬਾਈ ਪੜੋ ਫਿਰ ਇਹ Miss u school life status in punjabi ਵਿਚ.


ਅੱਜ ਵੀ ਜਦੋਂ ਮੈਂ Skool ਅੱਗੋਂ ਲੰਘਦਾ ਹਾਂ,
ਇੰਝ ਲੱਗਦਾ ਕਿ ਮੈਂ ਆਪਣੇ ਬਚਪਨ ਅੱਗੋਂ ਲੰਘ ਰਿਹਾ ਹਾਂ.


ਬਚਪਨ ਵਿੱਚ ਸਾਡਾ Class
ਇੰਚਾਰਜ ਟੱਟੂ Master ਸੀ.


ਕੁੱਝ ਵੀ ਹੋਵੇ
ਕਾਲਜ ਕਦੇ ਸਕੂਲ ਨਈ ਬਣ ਸਕਦਾ.


ਕਲਮ,ਦਵਾਤ, ਉਹ ਫੱਟੀ ਤੇ ਸਲੇਟਾਂ,
ਸਟੈਂਡ ਵਾਲੇ ਬੋਰਡ ਨਾਂ ਮਿਲਦੀਆਂ ਮੈਟਾਂ.


ਸਕੂਲ ਦੀ ਲੜਾਈ ਤੇ ਮਾਸਟਰ ਤੋਂ ਕੁਟਾਈ,
ਜਦੋਂ ਬੱਚੇ ਲੰਘੇ ਅੱਗੋਂ ਮੈਨੂੰ ਬਹੁਤ ਯਾਦ ਆਈ.


ਬਾਈ ਯਾਰ ਇਹ ਵੀ ਪੜੋ :-  Father’s day speech in hindi | punjabi status for bapu ji


ਜਰੂਰੀ ਸੂਚਨਾ :-

ਤੁਸੀਂ ਏਨਾ Quotes ਨੂੰ ਅਖਬਾਰ ਜਾ ਫਿਰ Youtube video ਕਿਸੇ ਮੈਗਜੀਨ ਦੇ ਲਈ ਕਾਪੀ ਨਹੀਂ ਕਰ ਸਕਦੇ because ਸਾਡਾ ਇਹ ਡਾਟਾ copyright ਹੈ

ਬਾਕੀ ਸੋਸ਼ਲ ਮੀਡਿਆ ਤੇ ਜਾ ਫਿਰ ਆਪਣੇ instagram bio for boys in punjabi ਦੇ ਲਈ Facebook ਦੇ ਲਈ ਤੁਸੀਂ use ਕਰ ਸਕਦੇ ਹੋ.


Without this, Guys Humble Request for you if you like these instagram bio ideas punjabi then please share with Family members.

In the other words, please share with teachers and share with classmates after then click on the below social media icon share on social media.

 


Thanks for Reading Team.

 ➡ ਸਾਡੇ ਨਾਲ ਤੁਸੀਂ ਸੋਸ਼ਲ ਮੀਡਿਆ ਰਹੀ ਵੀ ਜੁੜ ਸਕਦੇ ਹੋ ਬਾਈ ਜੀ  

Fallow us :- 1.Facebook  | 2.Telegram | 3.Pinterest | 4.Linkedin | 5.Quora | 6.Twitter

 ➡  join Telegram channel for latest punjabi bio for instagram

  ➡ Link :-  t.me/punjabilateststatus