ਓ ਆਪਣੇ ਨਈ ਹਾਣੀਆ | Best bio for Snapchat in Punjabi

Snapchat bio ideas :-ਸਨੈਪਚੈਟ (Snapchat) ਇੱਕ Social media ਐਪ ਹੈ,ਜੋ ਆਪਣੇ ਦੋਸਤਾਂ ਨਾਲ ਮੁਫ਼ਤ ਚੱਟਿਂਗ ਅਤੇ ਮੈਸੇਜ਼ਾਂ Share ਕਰਨ ਦਾ ਮੌਕਾ ਦਿੰਦਾ ਹੈ।

ਜੇਕਰ ਤੁਸੀਂ Snapchat users ਹੋ ਤਾ ਹੇਠਾਂ ਲਿਖਿਆ bio for Snapchat ਨੂੰ ਕਾਪੀ ਕਰਕੇ ਆਪਣੇ ਦੋਸਤਾਂ ਨਾਲ share ਕਰ ਸਕਦੇ ਹੋ

💖💖ਓ ਆਪਣੇ ਨਈ ਹਾਣੀਆ,
ਜਿਨ੍ਹਾਂ ਕੋਲ ਮਤਲਬ ਦੀਆਂ ਕਹਾਣੀਆਂ।।💖💖

💖💖ਸਾਡੀ ਸਾਫ ਨੀਅਤ ਨੂੰ,
ਤੇਰੀ ਨਜ਼ਰ ਲੱਗ ਗਈ ਸੱਜਣਾ।।💖💖

💖💖ਜਦੋਂ ਤੂੰ ਬਦਲਿਆ ਸੱਜਣਾ,
ਸਾਨੂੰ ਯਕੀਨ ਹੋ ਗਿਆ ਕਿ ਦੁਨੀਆਂ
ਵਾਕਿਆ ਹੀ ਰੰਗੀਨ ਏ।।💖💖


💖💖ਤੂੰ ਕੋਸ਼ਿਸ਼ ਤਾਂ ਬਹੁਤ ਕੀਤੀ ਸਾਡੀ ਉਮਰ ਦੇ ਖੰਭ ਕੱਟਣ ਦੀ,
ਪਰ ਸਾਡੇ ਸਿਦਕ ਦੇ ਕਵਚ ਨੇ ਤੈਨੂੰ ਹਮੇਸ਼ ਮਾਤ ਪਾਈ ਏ।।💖💖

💖💖ਅਸੀਂ ਤਾਂ ਹੀ ਮਾੜੇ ਸੀ,
ਕਿਉਂਕਿ ਅਸੀਂ ਪਲਟ ਕੇ ਤੈਨੂੰ ਜਵਾਬ ਨਹੀਂ ਦਿੱਤਾ ਸੱਜਣਾ।।💖💖

💖💖ਵਕਤ ਦਾ ਛੱਪੜ ਕਿਸੇ ਤੇ ਵੀ ਵੱਜ ਸਕਦਾ ਏ ਯਾਰਾ,
ਅੱਜ ਸਾਡੇ ਤੇ ਕੱਲ ਨੂੰ ਤੇਰੇ ਤੇ।।💖💖


💖💖ਝੂਠ ਤੇ ਫਰੇਬ ਦੀ ਵਕਾਲਤ ਕਰਨ ਵਾਲੇ ਹਮੇਸ਼,
ਭਵਿੱਖ ਵਿੱਚ ਜਲੀਲ ਤੇ ਮਰਦੇ ਰਹਿੰਦੇ ਨੇ ਸੱਜਣਾ।।💖💖

💖💖ਜੋ ਸੱਚ ਤੇ ਬਫਾਦਾਰੀ ਦੀ ਮਿਸਾਲ ਬਣਦੇ ਨੇ,
ਉਨ੍ਹਾਂ ਦੀਆਂ ਮੜ੍ਹੀਆਂ ਤੇ ਮੇਲੇ ਲੱਗਦੇ ਨੇ।।💖💖


💖💖ਸ਼ਰੀਫੀ ਸ਼ਰੀਫ਼ ਨਾਲ,
ਤੇ ਬਈਮਾਨੀ ਚਲਾਕਾਂ ਨਾਲ ਹੀ ਚੰਗੀ ਲੱਗਦੀ ਏ ਸੱਜਣਾ।।💖💖

💖💖ਮਾੜੇ ਸਮੇਂ ਕਿਸੇ ਦਾ ਇਸਤੇਮਾਲ ਕਰਕੇ,
ਕਦੇ ਚੰਗੇ ਸਮੇ ਵੀ ਨੀ ਭੁੱਲੀਦਾ।।💖💖


ਜੇਕਰ Fb bio stylish Punjabi ਦੀ ਪੋਸਟ ਤੁਹਾਨੂੰ 💖💖ਪਸੰਦ ਲੱਗੀ ਤਾ ਆਪਣੇ Friends Naal Share karo

{ 💖💖 Our Social media Hit profile | ਸਾਡਾ ਸੋਸ਼ਲ ਮੀਡੀਆ ਹਿੱਟ ਪ੍ਰੋਫਾਈਲ 💖💖 }