ਜਿਨ ਸਿਮਰਿਆ ਨਾਨਕ ਮਨ ਮੈ

ਕੋਈ ਦੁੱਖ ਨਾ ਨੇੜੇ ਆਵੈ।।

ਜਿਸ ਮਨ ਵਿਸਰੇ ਨਾਰਾਇਣਾ

ਜੀਵਨ ਨਰਕ ਸਮਾਨ।।

ਹਮਰੀ ਵਿਰਤ ਪ੍ਰਭ ਸੰਗਿ ਲਾਗੀ

ਮਿਲਿਆ ਸਿਮਰਨ ਹੋਏ ਵਡਭਾਗੀ।

ਮੰਗੋ ਉਸਤੇ ਜੋ ਦੇਕੇ ਨਾ ਲੈਂਦੇ।।