ਗੁਰਪੁਰਬ 2023 | Instagram bio in Punjabi Gurbani | Gurbani quotes in Punjabi copy paste
Hi, how r you? Thanks for reading the Instagram bio in Punjabi 🙏 Gurbani ,Without this, Guys if you are searching on the internet Gurbani quotes in Punjabi copy paste then you are in the right place at this time.
Duniya ਦੀ ਸਭ ਤੋਂ ਵੱਡੀ ਸੈ਼ God ਹੈ, ਜਿਸ ਦੀ ਬਣਾਈ ਹਰ ਇੱਕ ਚੀਜ਼ ਕਲਪਨਾ ਤੋਂ ਪਰ੍ਹੇ ਹੈ. ਕਿੰਨੇ ਪ੍ਰਕਾਰ ਦੇ ਜੀਵ ਜੰਤੂ ਬਣਾਏ ,ਕਿੰਨੀ ਸੋਹਣੀ ਪ੍ਰਕਿਰਤੀ ਬਣਾਈ ਇਸ ਨੂੰ ਸਜਾਇਆ,ਪੱਥਰਾਂ ਵਿੱਚ ਵੀ ਰਾਸ਼ਣ ਪਹੁੰਚਾਉਣ ਵਾਲਾ ਓ ਸਰਭ ਵਿਆਪੀ ਹੈ।
ਜੀਵਨ ਜਾਂਚ ਲਈ ਹਰ Language ਵਿਚ ਗੁਰਬਾਣੀ ਦੇਣ ਵਾਲਾ। ਸਾਨੂੰ ਰਿਜਕ ਦੇਣ ਵਾਲਾ ਸਾਨੂੰ ਹਰ ਰਿਸ਼ਤੇ ਵਿੱਚ ਮਿਲਣ ਵਾਲਾ ਓ 🙏 ਪਰਮਾਤਮਾ ਜਿਸ ਬਾਰੇ ਕੁੱਝ ਲਿਖਣਾ ਜਾਂ ਕਹਿਣਾ ਬਹੁਤ ਹੀ ਘੱਟ ਹੋਵੇਗਾ.
Read also:- ➡ Truth Punjabi Images | instagram punjabi bio copy
Read also:- ➡ Speech on freedom fighter bhagat Singh| शहीद भगत सिंह शहीदी दिवस
ਗੁਰਪੁਰਬ 2023 | Instagram bio in Punjabi Gurbani | Gurbani quotes in Punjabi copy paste
Here below Instagram bio in Punjabi 🙏 Waheguru is written in the Punjabi language, which you can use for your Instagram bio/description.
🙏 ਓ ਪੱਥਰਾਂ ਵਿੱਚ ਵੀ ਦਿੰਦਾ
ਮੰਗਣ ਦਾ ਵੀ ਢੰਗ ਚਾਹੀਦਾ.🙏
🙏 ਮੈਨੂੰ ਲੋੜ ਨੀ Duniya ਦਾਰੀ ਦੀ
ਅਸੀਂ 🙏🙏 ਸਦੀਆਂ ਤੋਂ ਤਿਰਹਾਏ ਹਾਂ
ਤੇਰੀ ਇਕ ਝਲਕ ਦੀ ਲੋੜ ਸਾਨੂੰ.🙏
5. ਤੂੰ 🙏🙏 ਕਿੰਨਾ ਖੂਬ ਸਜਾਇਆ ਏ, ਦੁਨੀਆਂ ਤੇ ਅੰਬਰ ਲਾਇਆ ਏ,
ਅਸੀਂ ਕਦੋਂ ਸਮਝਾਂਗੇ ਕਲਾ 🙏🙏 ਤੇਰੀ,ਜੋ ਸਾਡੇ ਲਈ ਤੂੰ ਚਾਇਆ ਏ.🙏
ਗੁਰਪੁਰਬ 2023 | Gurpurab wishes in punjabi quotes
Hello Canadian and Punjabi people, the Punjabi comments club team knows clearly that you are looking for Gurpurab wishes in Punjabi language.
If yes, then you are searching on Guru Nanak dev Ji Gur Purab wishes in Punjabi is now over and you are now at the right blog.
Here you read will many collections of guru Nanak dev Ji Gurpurab wishes in Punjabi. and these Gurpurab statuses in Punjabi you can share on Instagram & Facebook and other social network sites
Guys on the other side, you can use these happy Gurpurab wishes in Punjabi for your Instagram bio and Instagram caption. So at last Read and enjoy.
🙏 ਤੇਰੀ ਰਜ਼ਾ ਵਿੱਚ ਚੱਲੇ ਸੰਸਾਰ
ਗੁਰੂ, ਤੂੰ ਸਭ ਦਾ ਪਾਲਣਹਾਰ ।।🙏
🙏 ਗੁਰ ਪੂਰਾ ਮਿਲਾ ਦਾਤਾਰ
ਕਿਛੁ ਅਵਰ ਕੋਈ ਘਾਟ।।🙏
🙏 ਅੱਖਾਂ ਦਰਸ ਤੁਮਾਰਾ ਦੇਖਨ
ਬਾਕੀ ਤੇ ਘੋਰ ਅੰਧਾਰ।।🙏
🙏 ਮੇਰਾ ਮਨ ਬੇਚੈਨ ਹੈ
ਦਰਸ ਤੁਮਾਰਾ ਦੇਖਨ ਕੋ।।🙏
Sri Guru Nanak Dev ji ਦੇ ਦਰ ਤੋਂ ਕੋਈ ਭੁੱਖਾ | Hungry ਨਹੀਂ ਜਾਂਦਾ, ਹਰ ਉਮਰ | ਹਰ ਮਜਹਬ | ਹਰ Caste ਇੱਥੇ ਇੱਕ ਹੋ ਜਾਂਦੇ ਨੇ Guru Nanak Dev ji ਕਹੇ ਜ਼ੁਲਮ ਕਰਨਾ ਵੀ ਪਾਪ ਤੇ ਸਹਿਣਾ ਵੀ ਪਾਪ ਹੈ
गुरु नानक देव जी ਨੂੰ ਦੁਨੀਆਂ ਕੁਰਾਈਆ ਆਖਦੀ ਸੀ, ਅੱਜ ਉਸਦੇ ਰਾਹਾਂ ਤੇ ਹੀ ਚਲ ਰਹੀ ਹੈ। ਲਿਖਤਾਂ ਤੇ ਸੋਧਾਂ ਹੁੰਦੀਆਂ ਨੇ, ਮੇਰੇ ਬਾਬੇ Nanak ਦੇ ਗੁਣਗਾਣ ਦੀਆਂ।
🙏 ਤੇਰੀ ਬਾਣੀ ਅਮ੍ਰਿਤ ਗੁਰੂ ਜੀ
ਫਾਨੀ ਏ ਜਗ ਸਾਰਾ।।🙏
🙏 ਜਗ ਸਾਰਾ ਏ ਗੁਣਗਾਣ ਕਰੇ
ਮੇਰਾ ਵਸੇ ਹਰ ਹਿਰਦੇ ਮੇਂ।।🙏
🙏 ਬਾਲਾ ਤੇ ਮਰਦਾਨਾ ਜੀ ਏ ਸ਼ਬਦ ਉਚਾਰੀ ਜਾਂਦੇ ਨੇ
ਸਭ ਤੇਰਾ ਦਿੱਤਾ ਪਾਉਂਦੇ ਨੇ ਸਭ ਤੇਰਾ ਦਿੱਤਾ ਖਾਂਦੇ ਨੇ।।🙏
🙏 ਗੁਰਪੁਰਬ ਦੇ ਇਸ ਪਰਭ ਉੱਤੇ
ਸਭ ਪਾਸੇ ਰੌਣਕ ਹੋਣੀ ਏ, ਜਿੱਥੇ ਜਿੱਥੇ ਗੁਰੂ ਪੈਰ ਧਰੇ
ਉਹ ਧਰਤੀ ਵੀ ਰੁਸਨਾਉਣੀ ਏ।।🙏
🙏 ਮੇਰਾ ਬਾਬਾ ਨਾਨਕ ਆਇਆ ਏ
ਤੁਸੀਂ ਨਗਰਾਂ ਨੂੰ ਰੁਸ਼ਨਾਉ ਜੀ।।🙏
🙏 ਤੇਰੇ ਚਰਨਾਂ ਦੀ ਦੀ ਧੂੜ ਅਸੀਂ ਨਾਨਕਾ
ਸਾਥੋਂ ਵਿਸਰੇ ਨਾ ਤੇਰਾ ਨਾਮ।।🙏
🙏 ਜੁਗਾਂ ਜੁਗਾਂਤਰ ਨਾਮ ਤੇਰਾ
ਦੁਨੀਆਂ ਦੇ ਹਰ ਸਾ ਤੇ ਰੈਣਾ।।🙏
🙏 ਵੱਜਣੇ ਨਗਾੜੇ ਨਾਲੇ ਕੀਰਤਨ ਹੋਣਗੇ
ਘਰ ਘਰ ਗੁਰੂ ਜੀ ਫਿਰ ਫੇਰਾ ਪਾਉਣਗੇ।।🙏
ਤੂੰ ਉੱਚਾ ਦਾਤਾਰ।।🙏
🙏 ਰੱਖੀਂ ਹੱਥ ਮੇਰੇ ਨਾਨਕਾ
ਏ ਵਸਦਾ ਰਹੇ ਸੰਸਾਰ।।🙏
🙏 ਬਾਬਾ ਫਿਰ ਮੁੜਕੇ ਆ ਜਾਮੀ
ਨੈਣ ਤਰਸਣ ਤੇਰੀ ਦੀਦ ਨੂੰ🙏
🙏 ਨਾਨਕ ਦੇ ਵੇੜੇ
ਖੁਸ਼ੀਆਂ ਤੇ ਖੇੜੇ।।🙏
🙏 ਓ ਧਰਤ ਸੁਹਾਵੀ ਹੋਈ
ਜਿਥੇ ਜਨਮ ਲਿਓ ਮਹਾਰਾਜ ।।🙏
🙏 ਮੇਰਾ ਨਾਨਕ ਜਾਣੇ ਰਗ ਰਗ ਨੂੰ
ਹਰ ਸਾ ਦੀ ਪੁਸ਼ਟੀ ਕਰ ਦੇਵੇ।।🙏
🙏 ਹਰ ਦੁਆ ਕਬੂਲ ਹੋਵੇ
ਨਾਨਕ ਘਰੋਂ ਝੋਲੀਆਂ ਭਰ ਲਵੋ ਜੀ।।🙏
🙏 ਹਰ ਪਾਸੇ ਮਹਿਕ ਖਿਲਾਰੀ ਏ
ਨਾਨਕ ਦੀ ਕਾਰ ਗੁਜ਼ਾਰੀ ਏ।🙏
🙏 ਹੁਣ ਅਮ੍ਰਿਤਸਰ ਵੱਲ ਕੂਚ ਕਰੇ
ਹਰ ਸ਼ਖਸ ਕੋਨੇ ਤੋਂ ਦੁਨੀਆਂ ਦੇ।।🙏
Gurpurab 2023 diyan lakh lakh vadhaiyan in punjabi
Hello Canadian Punjabi, the Punjabi comments club team knows clearly that you are looking for Gurbani quotes in Punjabi for Whatsapp status.
If yes, then you are searching for related best Gurbani quotes in Punjabi is now over and guys at this time you are right page open on mobile/desktop/tablet.
Here you will collect many numbers of collections of Gurbani quotes in Punjabi language. and those Gurbani quotes in punjabi you can share on Instagram and Facebook etc. in the other words,
you can use these Gurbani quotes in Punjabi for your Instagram bio and Instagram caption. So at last without wasting time you copy
ਪੜ ਸੁਣ ਕੇ ਜੂਨ ਸੁਧਾਰ।।🙏
ਤੂੰ ਬਖ਼ਸ਼ਣਹਾਰ ਮਹਾਰਾਜਾ।।🙏
🙏 ਏ ਜਨਮੁ ਤੁਮਹਾਰੇ ਲੇਖੇ 🙏🙏 ਸਤਿਗੁਰ,
ਅਵਰੁ ਨਾ ਕੋਈ ਮੇਰਾ।।🙏
ਏ ਅਮ੍ਰਿਤ ਤੇਰੇ ਵਾਸ।।🙏
ਏ ਸੰਸਾਰ ਵਸੇ ਹੰਕਾਰ।।🙏
More instagram bio :- Punjabi caption for instagram post | ਬੋਲ ਕੇ ਨਾ ਸੋਚੋ, ਸੋਚ ਕੇ ਬੋਲੋ
Without this, Guys Humble Request for you if you like Gurpurab wishes in Punjabi status then please share with friends and family members.
💖💖💖Fallow us :- 1.Facebook | Pinterest | Quora | Twitter
➡ join latest Punjabi bio for instagram ➡ Link ➡ instagram 💖💖💖💖💖💖
Gurpurab 2023 Date
27 November 2023
Guru purab is being celebrated on which day in 2023?
Monday 27 November 2023