ਵਿਸਾਖੀ ਦਾ ਮੇਲਾ 2023 | 10 lines on Baisakhi in Punjabi language

ਵਿਸਾਖੀ ਦਾ ਮੇਲਾ/ Baisakhi Da Mela ਪੰਜਾਬ ਦਾ ਸਭ ਤੋਂ ਮਨਮੋਹਕ ਤਿਉਹਾਰ/Festival ਹੈ, ਹਰ ਸਾਲ 13 ਜਾਂ 14 ਅਪ੍ਰੈਲ ਦੇ ਦਿਨ ਲੋਕ ਇਸ ਤਿਉਹਾਰ ਨੂੰ ਬੜੀ ਖੁਸ਼ੀ ਨਾਲ Celebrate ਕਰਦੇ ਨੇ.

ਤੇ ਦੂਜੇ ਪਾਸੇ ਬੈਸਾਖੀ ਦਾ ਦਿਨ ਕੈਨੇਡਾ ਦੇ Toronto ਸਿਟੀ ਵਿਚ ਬੜੀ ਧੂਪ ਧਾਮ ਨਾਲ Celebrate ਕੀਤਾ ਜਾਂਦਾ ਹੈ ਜੇਕਰ ਤੁਸੀਂ ਕੈਨੇਡਾ ਵਿਚ ਹੋ ਜਾ ਇੰਡੀਆ ਵਿਚ ਹੋ ਆਪਣੇ ਦੋਸਤਾਂ ਨੂੰ Baisakhi 2023 ਦੀ wishes ਆਪਣੇ ਦੋਸਤਾਂ ਨੂੰ ਦੇ ਸਕਦੇ ਹੋ.

 Baisakhi lines in Punjabi | Baisakhi quotes in punjabi  | baisakhi quotes in punjabi 2023

ਵਿਸਾਖੀ ਦਾ ਮੇਲਾ 2023 | 10 lines on Baisakhi in Punjabi language

ਬਹੁਤ ਹੋ ਗਈ ਕਣਕ ਦੀ ਰਾਖੀ,
ਆਈ ਵਿਸਾਖੀ ਕਰਲੈ ਵਾਢੀ।।

ਸਾਰੇ ਫਿਰ ਤੋਂ ਫੱਬਣਗੇ,
ਹੁਣ ਵਿਸਾਖੀ ਦੇ ਮੇਲੇ ਲੱਗਣਗੇ।।

ਹੁਣ ਨਾ ਕੱਚੀ ਪੱਕੀ ਦੇਖ,
ਚੱਕ ਕੇ ਦਾਤੀ ਬੈਜਾ ਹੇਠ।।

ਗੋਡੇ ਗੋਡੇ ਚਾਅ ਹੈ ਚੜਿਆ ਮੁੰਡਾ ਕੈਂਦਾ ਮਾਸੀ ਦਾ,
ਜਲਦੀ ਦੇ ਨਾਲ ਤਿਆਰ ਹੋ ਜਾਓ,
ਮੇਲਾ ਦੇਖਣਾ ਵਿਸਾਖੀ ਦਾ।।

ਮੰਡੀਆਂ ਦੇ ਵਿੱਚ ਵੱਟੇ ਆਉਣੇ,
ਫਸਲ ਤੇ ਦਾਤੀ ਕੱਠੇ ਹੋਣੇ।।


ਹੈਲੋ ਦੋਸਤੋ ਜੇਕਰ ਤੁਸੀਂ ਵਿਸਾਖੀ ਦੀਆਂ ਲਾਈਨਾਂ ਪੰਜਾਬੀ ਵਿੱਚ / Baisakhi lines in Punjabi ਵਿਚ ਤਲਾਸ਼ ਕਰ ਰਹੇ ਹੋ ਇੰਸਟਾਗ੍ਰਾਮ ਬਾਇਓ ਦੇ ਲਈ ਤਾ ਤੁਸੀਂ ਸਹੀ ਜਗਾ ਤੇ ਹੋ ਜਿਥੋਂ ਤੁਸੀਂ Baisakhi ਤੇ ਲਿਖੇ Slogan ਨੂੰ Punjabi ਬਾਇਓ ਦੇ ਲਈ ਕਾਪੀ ਕਰ ਸਕਦੇ ਹੋ.

ਮੋਢੇ ਉੱਤੇ ਬੈਕੇ ਚੰਨਾ ਛਾਉਣ ਚੱਲਿਆ,
ਬਾਪੂ ਮੇਲਾ ਓ ਵਿਸਾਖੀ ਦਾ ਦਿਖਾਉਣ ਚੱਲਿਆ ।।

ਕੱਚੀ ਪੱਕੀ ਨਾ ਝਾਕ ਬੱਲਿਆ,
ਮੀਨਾ ਆਇਆ ਵਿਸਾਖ ਬੱਲਿਆ।।

ਬੱਦਲ ਓਦੋਂ ਹੀ ਹੁਣ ਵੈਰੀ ਹੋ ਗਿਆ,
ਜਦੋਂ ਕਣਕਾਂ ਦਾ ਰੰਗ ਸੀ ਸੁਨੈਰੀ ਹੋ ਗਿਆ।।


ਵਿਸਾਖੀ ਦੇ ਤਿਉਹਾਰ ਦਾ ਮਤਲਬ ਹੈ
ਨਵਾਂ ਜੀਵਨ ਅਤੇ ਨਵੀਂ ਉਮੀਦਾਂ ਦੀ ਸ਼ੁਰੂਆਤ।”

“ਬੈਸਾਖੀ ਦਾ ਤਿਉਹਾਰ
ਸਬ ਨੂੰ ਏਕਜੋਟ ਬਣਾਉਂਦਾ ਹੈ।”

“ਬੈਸਾਖੀ ਦਾ ਤਿਉਹਾਰ ਨਵੇਂ
ਜੀਵਨ ਦੀ ਸ਼ੁਰੂਆਤ ਕਰਦਾ ਹੈ।”

“ਵਿਸਾਖੀ ਦਾ ਦਿਨ ਮੇਲੇ ਨਾਲ
ਭਰਿਆ ਹੁੰਦਾ ਹੈ, ਜਿੰਨ੍ਹਾਂ ਨਾਲ ਅਸੀਂ ਮਿਲਦੇ ਹਾਂ
ਅਤੇ ਖੁਸ਼ੀ ਨਾਲ ਮਨਾਉਂਦੇ ਹਾਂ।”


ਵਿਸਾਖੀ ਦਾ ਤਿਉਹਾਰ ਆਪਣੇ ਪਰਿਵਾਰ
ਅਤੇ ਦੋਸਤਾਂ ਨਾਲ ਅਤੇ ਪ੍ਰਾਕ੍ਤਿਕ
ਸਿੱਖ ਅਦਾਬ ਸਿਖਾਉਂਦਾ ਹੈ।”

“ਵਿਸਾਖੀ ਦਾ ਦਿਨ ਸਾਡੀ
ਆਰਥਿਕ ਅਤੇ ਸਮਾਜਿਕ
ਤਰੱਕੀ ਦੇ ਪ੍ਰਤੀਕ ਹੈ।”


“ਵਿਸਾਖੀ ਦਾ ਦਿਨ ਖੁਸ਼ੀਆਂ ਅਤੇ ਪਿਆਰ ਦਾ ਦਿਨ ਹੈ,
ਇਸ ਦਿਨ ਸਭ ਨੂੰ ਆਪਸੀ ਸਹਿਯੋਗ
ਦਾ ਸਬੂਤ ਦੇਣਾ ਚਾਹੀਦਾ ਹੈ।”

“ਵਿਸਾਖੀ ਦਾ ਦਿਨ ਨਵੇਂ ਜੀਵਨ
ਦੀ ਸ਼ੁਰੂਆਤ ਕਰਨ ਦਾ ਸਮਾਂ ਹੈ। ਇਸ
ਦਿਨ ਸਭ ਕੁਝ ਨਵਾਂ ਅਤੇ ਤਾਜ਼ਾ ਦਿਖਾਉਂਦੇ ਹਨ।”

ਵਧਾਈ ਹੋ! ਬੈਸਾਖੀ ਦਾ ਤਿਉਹਾਰ
ਆਪ ਸਭ ਨੂੰ ਖੁਸ਼ੀਆਂ ਭਰਿਆ ਹੋਵੇ।

ਹੇਠਾਂ ਹੋਰ ਪੰਜਾਬੀ ਵਿਚ ਬੈਸਾਖੀ ਦੀਆ ਵਧਾਈਆਂ ਦੇਣ ਲਈ Vaisakhi wishes 2023 ਪੰਜਾਬੀ ਲੈਂਗੂਏਜ ਵਿਚ ਲਿਖਿਆ ਗਇਆ ਨੇ ਜਿਸ ਨੂੰ ਤੁਸੀਂ Facebook Bio ਦੇ ਲਈ ਵਰਤ ਸਕਦੇ ਹੋ। ਤੇ ਇਨਾਂ ਨੂੰ Facebook capation ਦੇ ਲਈ ਵੀ ਵਰਤ ਸਕਦੇ ਹੋ.

Baisakhai ਦੇ ਤਿੰਨ Rang – ਸੁਰ੍ਮਈ, ਲਾਲ ਅਤੇ ਪੀਲਾ।
ਤਿੰਨੋਂ ਰੰਗ life ਦੇ ਮੁਲ ਨੇ ।
Congratulations Vaisakhi 2023 ! ਸਭ ਨੂੰ ਹੋਵੇ.

Vaisakhi ਦੀਆ ਸਾਰੇ ਪਿੰਡ ਵਾਲਿਆਂ ਨੂੰ
ਲੱਖ ਲੱਖ ਵਧਾਈਆਂ ਜੀ ਵਧਾਈਆਂ ਹੋਣ


ਜੇਕਰ ਤੁਹਾਨੂੰ ਇਹ Baisakhi Quotes Punjabi ਲਿਖਿਆ ਪਸੰਦ ਆਇਆ ਤਾ ਏਨਾ ਨੂੰ ਇੰਸਟਾਗ੍ਰਾਮ ਤੇ Share ਕਰੋ.


{ 💖💖 Our Social media Hit profile | ਸਾਡਾ ਸੋਸ਼ਲ ਮੀਡੀਆ ਹਿੱਟ ਪ੍ਰੋਫਾਈਲ 💖💖 }