Promise Punjabi status | insta bio for punjabi girl
ਪਿਆਰ ਇਕ ਅਜਿਹਾ ਅਹਿਸਾਸ ਜੋ ਦੋ ਅਣਜਾਣ ਲੋਕਾਂ ਨੂੰ ਮਿਲਾਉਂਦਾ ਹੈ। ਉਨ੍ਹਾਂ ਵਿਚ ਇਕ ਰਿਸ਼ਤੇ ਦੀ ਨੀਵ ਰੱਖਦਾ ਹੈ, ਜਿਸ ਦਾ ਕੋਈ ਨਾ ਨਹੀਂ ਪਰ ਸਾਰੇ ਰਿਸ਼ਤਿਆਂ ਤੋਂ ਉੱਪਰ ਹੁੰਦਾ ਹੈ। ਕਿਸੇ ਅਣਜਾਣ ਤੇ ਇੰਨਾ ਭਰੋਸਾ ਹੋ ਜਾਂਦਾ ਹੈ ਕਿ ਕੋਈ ਉਸ ਨਾਲ ਆਪਣੇ ਦਿਲ ਦੇ ਸਾਰੇ ਰਾਜ ਖੋਲ ਦਿੰਦਾ ਹੈ.
ਇੱਕ ਪਾਸੇ ਤਾਂ ਕੋਈ ਕਿਸੇ ਤੇ ਖੁਦ ਤੋਂ ਜ਼ਿਆਦਾ ਰੱਬ ਮੰਨਕੇ ਭਰੋਸਾ ਕਰਦਾ ਹੈ,ਤੇ ਦੂਜੇ ਪਾਸੇ ਦੂਸਰਾ ਉਸਦੇ ਭਰੋਸੇ ਦਾ ਕਤਲ ਕਰਦਾ ਹੋਇਆ ਉਸ ਨਾਲ ਬੇਈਮਾਨੀ ਕਰ ਰਿਹਾ ਹੋਵੇ, ਉਹ ਮਤਲਵੀ ਹੋਵੇ ਤਾਂ ਉਹ ਪਿਆਰ ਸਿਰਫ ਇੱਕ ਤਮਾਸ਼ਾ ਬਣਕੇ ਰਹਿ ਜਾਂਦਾ ਹੈ,
ਜਿਸ ਵਿਚ ਨੁਕਸਾਨ ਸਿਰਫ਼ ਭਰੋਸਾ ਕਰਨ ਵਾਲੇ ਨੂੰ ਹੀ ਹੁੰਦਾ ਹੈ। ਲੋਕ ਆਪਣੇ ਮਤਲਬ ਲਈ,ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਸੇ ਨਾਲ ਆਮ ਤੌਰ ਤੇ ਅਜਿਹੇ ਧੋਖੇ ਕਰਦੇ ਰਹਿੰਦੇ ਹਨ। ਉਹ ਆਪ ਤਾਂ ਆਸਾਨੀ ਨਾਲ ਸਾਈਡ ਹੋ ਜਾਂਦੇਂ ਨੇ ਪਰ ਦੂਜਿਆਂ ਦਾ ਜੀਣਾ ਨਰਕ ਬਣਾ ਜਾਂਦੇ ਨੇ।
ਹਰ ਖੁਸ਼ੀ,ਹਰ ਸੁਪਨਾ,ਹਰ ਉਮੀਦ ਮਿੱਟੀ ਵਿੱਚ ਡੁੱਲੇ ਪਾਣੀ ਵਾਂਗ ਖ਼ਤਮ ਹੋ ਜਾਂਦੇਂ ਹਨ। ਲੋਕ ਅਜਿਹਾ ਦਿਲ ਕਿੱਥੋਂ ਲਿਆਉਂਦੇ ਹਨ ਪਤਾ ਨਹੀਂ,ਪਰ ਇੰਨਾ ਜ਼ਰੂਰ ਏ ਕਿ ਉਹ ਦੂਜੇ ਨੂੰ ਜਿੰਦਾ ਲਾਸ਼ ਬਣਾ ਜਾਂਦੇ ਹਨ.
insta bio for punjabi girl
We are glad that you have come to read this post insta bio for punjabi girl and are taking your valuable time to read this post.Talking about this post, this post throws light on the principle.
And if you have recently created your account on insta platforms then your account will be considered incomplete without instagram Biography.
so if you are searching on internet ghaint bio for instagram in punjabi for girl. then you are right place where you can read it free of cost and without this guys you can also copy for instgram profile.
ਮੈ Sarkar ਨਹੀਂ ਜੋ ਪੰਜ ਸਾਲਾਂ
ਬਾਅਦ ਬਦਲ ਜਾਣੀ ਆ ……ਯਾਰ ਆ
ਆਖਰੀ ਸਾਹ ਤੱਕ ਸਾਥ ਰਹੂ.