16 | Good thoughts in Punjabi for students | instagram bio for school boy Punjabi

Good thoughts in Punjabi for students :- Hi guys, welcome here. we are very happy that you open this page on mobile, in other words, if you are searching in google for reading Punjabi quotes motivational/ Punjabi quotes for Instagram bio. 

then you are right place where you can read here free of cost Punjabi quotes for Instagram post. Man is not a god who is not at fault with him, when we do something wrong in life, we often get sad. 

 

4 | Good thoughts in Punjabi for students | instagram bio for school boy punjabi | thought in punjabi
punjabicommentsclub.com

 

If you are one of those people, then here are lines on life in Punjabi on success for you, which you can read, Most of the cases like this happen in the life of students, because students get sad when they get low marks in studies.

if you are a student of any class, then must read this Motivational sentence. If You Like these Motivational Sentences then Share them With friends. who written in the Punjabi language.


 

➡ Read also :- +10 | Instagram bio in punjabi for boy | best bio for insta in punjabi

Read also :-   2022 | instagram bio in punjabi gurbani

 


16 | Good thoughts in Punjabi for students | Instagram bio for school boy Punjabi

Information for you, if you are searching for the best Punjabi quotes for Instagram post or bio then you don’t worry you have come to the right place.

Without this Guys are you lover of Punjabi language otherwise are you a lover of Punjabi instagram bio ? then, you can find the best collection of best Punjabi quotes for Instagram in this article.

 


ਇਹ ਵੀ ਪੜ੍ਹੋ :-👇👇👇👇

 

ਮੁਸੀਬਤ ਅੱਗੇ ਬਣ ਢਾਲ਼ ਤੂੰ ਤਣਜਾ 
ਚਾਨਣ ਕਰ ਦੁਨੀਆਂ ਨੂੰ ਤੂੰ ਸੂਰਜ ਬਣ ਜਾ. 


ਜਦ ਸੁਪਨੇ ਜਾਗਦੇ ਨੇ ਫੇਰ ਅੱਖਾਂ ਨੀ ਬੰਦ ਹੁੰਦੀਆਂ
ਉਚੇ ਘਰ ਨਈ,ਹੌਸਲੇ ਹੋਣੇ ਚਾਹੀਦੇ ਨੇ.


ਮੂੰ ਤੋਂ ਜ਼ਿਆਦਾ ਵਿਚਾਰਾਂ ਚ ਨਿਖਾਰ ਹੋਣਾ ਜ਼ਰੂਰੀ ਏ
ਸਵੇਰ ਦੀ ਪਹਿਲੀ ਕਿਰਨ ਉਸਨੂੰ ਮੁਬਾਰਕ.


ਜਿਸਨੇ ਆਪਣੀ ਸਾਰੀ ਰਾਤ ਆਪਣੇ ਸੁਪਨੇ
ਨੂੰ ਸਮਰਪਿਤ ਕੀਤੀ.

 


2.Today thought in punjabi

 

ਦੁਨੀਆਂ ਤੋਂ ਨਾਂ ਮੰਗੋ, God  ਤੋਂ ਮੰਗੋ,
ਜੋ ਦੇ ਕੇ ਨਾ ਸੁਣਾਵੇ,ਨਾ ਮੰਗੇ।।


ਕਲਾਸਾਂ ਦੇ ਟੌਪਰ ਨੌਕਰੀਆਂ ਲੈ ਕੇ
ਘੱਟ ਪੜਿਆਂ ਅਮੀਰਾਂ ਹੇਠ ਕੰਮ ਕਰਦੇ ਨੇ
Life ਦੇ ਟੌਪਰ ਬਣੋਂ ਕਾਗਜ਼ਾਂ ਦੇ ਨਈ।।


 

ਦੁਨੀਆਂ ਤੋਂ ਨਾਂ ਮੰਗੋ,
ਰੱਬ ਤੋਂ ਮੰਗੋ
ਜੋ ਦੇ ਕੇ ਨਾ ਸੁਣਾਵੇ
ਨਾ ਮੰਗੇ।।



ਕਲਾਸਾਂ ਦੇ ਟੌਪਰ ਨੌਕਰੀਆਂ ਲੈ ਕੇ ਘੱਟ ਪੜਿਆਂ ਅਮੀਰਾਂ ਹੇਠ ਕੰਮ ਕਰਦੇ ਨੇ,
ਜ਼ਿੰਦਗੀ ਦੇ ਟੌਪਰ ਬਣੋਂ ਕਾਗਜ਼ਾਂ ਦੇ ਨਈ।।



ਸਾਕਾਰਾਤਮਕ ਨਜ਼ਰੀਆ ਅਕਸਰ
ਬੰਦੇ ਨੂੰ ਜੀਉਂਦਾ ਰੱਖਦਾ ਹੈ।।


ਪਤੰਗ ਦੀ ਡੋਰ ਹੱਥ ਵਿੱਚ,
ਤੇ ਬੰਦੇ ਦੇ ਪੈਰ ਜ਼ਮੀਨ ਤੇ ਹੀ ਰੈਣੇ ਚਾਹੀਦੇ ਹਨ।।

 


3.Thought in Punjabi

 


ਗਿਰਗਿਟ ਆਪਣਾ ਰੰਗ ਜ਼ਰੂਰ ਬਦਲਦਾ ਏ,
ਪਰ ਆਪਣਾ ਸੁਭਾਅ ਨੀ।।

 


ਪਹਿਲਾਂ ਖੁਦ ਚੋਂ ਰਾਵਣ ਲੱਭ ਕੇ ਫੂਕੋ,
ਫੇਰ ਪੁਤਲਾ ਸਾੜਿਓ।।

 


ਚਾਲ ਹੌਲੀ ਹੋਣਾ ਹਾਰ ਨਹੀਂ,
ਰੁਕ ਜਾਣਾ ਹਾਰ ਦਾ ਕਾਰਨ ਬਣ ਸਕਦਾ ਹੈ।।

 



ਦੁਨੀਆਂ ਨਾਲ ਨਹੀਂ,
ਖੁਦ ਨਾਲ ਮੁਕਾਬਲਾ ਕਰੋ।।

 


ਬਿਨਾਂ ਸੰਘਰਸ਼ ਤੋਂ ਮਿਲੀ ਤਰੱਕੀ,
ਹਮੇਸ਼ਾ ਅਹੰਕਾਰ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ।।

 


ਮਜਬੂਰੀਆਂ ਬੰਦੇ ਨੂੰ ਛੋਟੀ ਉਮਰ
ਵਿਚ ਸਿਆਣਾ ਕਰ ਦਿੰਦੀਆਂ ਨੇ।।


Continue


Without this, Guy you can read here motivational quotes in Punjabi for students. details are given below, for read click any link.

➡  Canada bio for instagram in punjabi | punjabi captions for instagram


Without this, if you like these ਪੰਜਾਬੀ ਸਟੇਟਸ motivates lines, then hurry up don’t waste time click on given social media sharing button and share with family members & school teachers and without this immediately share on WhatsApp.


Fallow us :-  1.Telegram  

What role do good thoughts play in our life ?

When you are read motivational quotes. after then these motivational quotes pushes you any work.