Happy 75th independence day images | independence day in punjabi

ਸੁਤੰਤਰਤਾ ਦਿਵਸ ਦੀਆ ਮੁਬਾਰਕਾਂ ਇਸ ਪੋਸਟ ਨੂੰ ਪੜ੍ਹਨ ਵਾਲਿਆਂ ਨੂੰ 

ਸਾਲ 2022 ਤੇ ਦਿਨ ਸੋਮਵਾਰ ਨੂੰ India ਆਪਣਾ 75th independence day ਪੂਰੇ ਜਸ਼ਨ ਤੇ ਬੜੀ ਧੂਮਧਾਮ ਨਾਲ ਮਨਾ ਰਿਹਾ ਹੈ ਅਤੇ ਭਾਰਤ ਨੂੰ ਆਜ਼ਾਦ ਹੋਏ ਪੂਰੇ 75 ਸਾਲ ਹੋ ਗਏ ਨੇ.


Happy 75th independence day images | independence day in punja

ਹਰ ਕੋਈ ਗੁਲਾਮੀ ਨੂੰ ਨਫ਼ਰਤ ਨਾਲ ਦੇਖਦਾ ਹੈ ਅਤੇ ਆਜ਼ਾਦੀ ਨੂੰ ਹਰ ਕੋਈ ਗਲੇ ਲਗਾਉਂਦਾ ਹੈ ਅਤੇ 75th independence day 2022 ਦੇ ਮੌਕੇ ‘ਤੇ, ਲੋਕ 15 august ਨੂੰ ਆਪਣੇ ਪਿੰਡ ਵਾਸੀਆਂ ਨੂੰ ਤੇ ਇੱਕ ਦੂਜੇ ਨੂੰ ਵਧਾਈ { Happy independence day 2022 in punjab } ਦਿੰਦੇ ਹਨ.

ਅੱਜ ਦੇ Time ਦੀ ਗੱਲ ਕਰੀਏ ਤਾਂ ਅੱਜ ਦਾ Time ਇੰਟਰਨੈੱਟ ਦਾ ਹੈ ਤੇ ਲੋਕ Social media ਜਿਵੇ ਕਿ :- Facebook | Instagram | Whastsaap ਰਾਹੀਂ Swatantrata Divas diya mubarka  ਇਕ ਦੂਜੇ ਨੂੰ ਦਿੰਦੇ ਹਨ.



1.Happy independence day wishes in punjabi

Social media ਤੇ ਹੁਣ ਦੇ ਸਮੇਂ ਵਿੱਚ ਸਭ ਤੋਂ ਵੱਧ ਜੋ ਵਰਤਿਆ ਜਾ ਰਿਹਾ ਹੈ, ਉਹ ਆ ਫੇਸਬੁੱਕ | ਇੰਸਟਾਗ੍ਰਾਮ | Youtube Shorts. ਇਸ ਤੌ ਬਿਨਾ ਜੇਕਰ ਤੁਹਾਡਾ Account Instagram ਤੇ ਹੈ, ਤਾ ਤੁਹਾਡੇ ਲਈ Instagram Bio punjabi ਵਿਚ ਲਿਖੀ ਗਈ ਆ ਤੇ ਤੁਸੀਂ ਇਸ ਨੂੰ Happy independence day wishes in Punjabi ਦੇ ਰੂਪ ਵਿੱਚ ਇਕ ਦੂਜੇ ਨਾਲ Share ਕਰ ਸਕਦੇ ਹੋ. 


Happy 75th independence day images | 5 easy lines on independence day | azadi ka amrit mahotsav essay in punjabi

ਵਾਹਿਗੁਰੂ 🙏🙏ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏
ਸਾਰਿਆਂ ਨੂੰ 15 ਅਗਸਤ 🇮🇳🇮🇳 ਦੀਆਂ ਬਹੁਤ ਬਹੁਤ ਮੁਬਾਰਕਾਂ


👇👇 More Instagram Bio click on 👇👇

azadi ka amrit mahotsav in punjabi | azadi ka amrit mahotsav article
Bharat 🇮🇳 ਦੇਸ਼ ਜਾਨ ਏ ਸਾਡੀ
ਅਸੀਂ ਇਸ ਦੀ ਸ਼ਾਨ ਹਾਂ.



 instagram bio azadi ka amrit mahotsav | azadi ka amrit mahotsav postcard writing

ਜਿਹੜਾ ਕੋਈ ਝਾਕੂ ਮਾੜੀ ਨਜ਼ਰ ਨਾਲ
ਮੇਰੇ India  🇮🇳ਵੱਲ ਉਸ ਦੀਆਂ ਕੱਢ ਦੇਣੀਆਂ ਨੇ 🇮🇳👀ਅੱਖਾਂ.


azadi ka amrit mahotsav instagram bio in punjabi

ਕਰੋੜਾਂ ਦਿਲਾਂ ਦੀ ਧੜਕਣ ਤੇ,
ਮੇਰੀ ਜਾਨ ਮੇਰਾ 💕ਹਿੰਦੂਸਤਾਨ.


➡  Motivational lines | भगत सिंह पर कविता


 azadi ka amrit mahotsav chandigarh

ਆਓ ਸਾਰੇ ਇਕੱਠੇ 💕ਭੇਦ ਬੁਲਾਕੇ
15 ਅਗਸਤ ਦਾ ਝੰਡਾ 🇮🇳ਲਹਿਰਾਈਏ
ਦੇਸ਼ ਦਾ ਸਨਮਾਨ ਵਧਾਈਏ.


azadi ka amrit mahotsav chandigarh

ਆ ਗਿਆ ਦਿਨ 15 ਅਗਸਤ
ਦਾ ਜਿਸ ਕਰਦਾ ਰਿਹਾ ਮੈਂ ਯਾਦ
ਦਿਨ ਰਾਤ.


15 August Punjabi Status bhagat singh shayari in punjabi

ਅੱਜ ਦਿਨ ਹੈ ਓਨਾ ਦਾ ਜਿਨ੍ਹਾਂ ਨੇ ਦਿਲਾਈ ਸਾਨੂੰ ਆਜ਼ਾਦੀ,
ਸਲਾਮ ਓਨਾਂ ਮਾਵਾਂ ਨੂੰ ਜਿਨ੍ਹਾਂ ਜੰਗਾਂ ਵਿੱਚ ਲਾਲ ਗਵਾਏ।


आजादी का अमृत महोत्सव बैनर

ਉਨ੍ਹਾਂ ਮਾਵਾਂ ਨੂੰ ਸਲਾਮ,🙏 ਉਨ੍ਹਾਂ ਸ਼ਹੀਦਾਂ ਨੂੰ ਸਲਾਮ, 🙏
ਜਿਨ੍ਹਾਂ ਦੇਸ਼ ਲਈ ਆਪਣਾ ਸਭ ਕੁੱਝ ਵਾਰ ਦਿੱਤਾ,
ਪਰ ਚਿੰਤਾ ਇਸ ਗੱਲ ਦੀ ਏ ਕਿ ਸਰਕਾਰਾਂ 😈😈
ਨੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ.


Azadi ka amrit mahotsav in punjabi language


Azadi ka amrit mahotsav in punjabi language

ਜੇ ਸਰਦਾਰ ਭਗਤ ਸਿੰਘ ਵਰਗੇ ਸੂਰਮੇ
ਇਸ ਧਰਤੀ ਤੇ ਪੈਦਾ ਹੋਏ, ਤਾਂ ਹੀ ਦੋਸਤੋ
ਅੱਜ ਤੁਸੀਂ ਆਜ਼ਾਦੀ ਦਾ ਅਨੰਦ ਮਾਣ ਰਹੇ ਹੋ.


Azadi ka amrit mahotsav in punjabi language


15 August Punjabi Status bhagat singh shayari in punjabi

ਜੇ ਓਦੋਂ ਅਸੀਂ ਨਾ ਹੁੰਦੇ
ਤਾਂ ਅੱਜ ਤੁਸੀਂ ਗ਼ੁਲਾਮ ਹੁੰਦੇ।


15 August Punjabi Status bhagat singh shayari in punjabi | 75th independence day speech in punjabi


ਸ਼ਹੀਦਾਂ ਦਾ Din ਆਇਆ ਲੋਕੋ ਖੁੱਲ ਕੇ ਖੁਸ਼ੀ ਮਨਾ ਲਈਏ,
ਕਰਲੋ ਯਾਦ ਸ਼ਹੀਦਾਂ ਨੂੰ ਅੱਜ ਰਲ ਕੇ ਜਸ਼ਨ ਮਨਾ ਲਈਏ।
ਕੱਲਾ ਝੰਡਾ 🇮🇳 ਹੀ ਨਹੀਂ ਫਹਿਰਾਉਣਾ,
ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ
ਵੀ ਭੇਂਟ ਕਰਨੀ ਏ।

ਗੋਰਿਆਂ ਨੂੰ ਸੀ ਭਾਜੜ ਪਾਈ,
ਜਦੋਂ ਸ਼ਹੀਦਾਂ ਭਾਜੀ ਪਾਈ.

ਪ੍ਰਣਾਮ ਉਨ੍ਹਾਂ ਸ਼ਹੀਦਾਂ ਨੂੰ ਜਿਨ੍ਹਾਂ
ਮੁੜ ਸਾਡਾ ਘਰ ਸਾਡਾ
ਦੇਸ਼ ਵਸਾਇਆ 🙏🙏


ਆਪਾ 15 ਅਗਸਤ
ਤੇ ਵੈਸੇ ਪਾ ਦਿੰਨੇ ਆਂ.

ਬਦਲਾਵ ਅਚਾਨਕ ਨਹੀਂ ਆਉਂਦਾ
ਇਹ ਕੁਰਬਾਨੀਆਂ ਮੰਗਦੈ

ਸ਼ਹੀਦਾਂ ਦੇ ਖੂਨ ਨਾਲ ਨਹਾਈ ਜੋ
ਏ ਧਰਤੀ ਦੇਸ਼ ਅਜ਼ਾਦ ਦੀ ਏ


ਤਰੰਗੇ ਦੀ ਆਨ
ਸਾਡੇ ਸ਼ਹੀਦਾਂ ਦੇ ਨਾਮ.

ਤਾਰੀਖ਼ 15 August ਦੀ
ਨਵਾਂ ਜਨਮ ਏ ਭਾਰਤ ਮਹਾਨ ਦਾ

ਗੋਰੇ ਅੱਡੀਆਂ ਚੁੱਕ ਚੁੱਕ ਵੇਂਦੇ ਨੇ
ਤਿਰੰਗਾ ਹਿੰਦੂਸਤਾਨ ਦਾ


Without this, Guys Humble Request for you if you like then please share with friends.

Thanks for Reading Team.

Fallow us :- Facebook  Pinterest | .Linkedin | Quora | Twitter