ਪਸੰਦ ਨਹੀਓ ਉਹ ਕੰਮ…| Facebook bio in Punjabi

Facebook bio in Punjabi for boy :- Facebook ਇੱਕ Social Network ਸਾਈਟ ਹੈ,ਜਿਸ ਨਾਲ Peoples ਦੁਨੀਆ ਭਰ ਤੋਂ ਇਕ ਦੂਜੇ ਨਾਲ ਜੁੜ ਸਕਦੇ ਹਨ। ਇਹ FB ਲੋਕਾਂ ਇਸ side ਤੇ ਆ ਕੇ ਆਪਣਾ ਮਨੋਰੰਜਨ ਕਰਦੇ ਨੇ ਜਿਵੇਂ ਕਿ ਮੈਸੇਜਿੰਗ, ਫੋਟੋ ਸਾਂਝਾ ਕਰਨਾ, ਵੀਡੀਓ ਸਾਂਝਾ ਕਰਨਾ, ਲਾਈਵ ਵੀਡੀਓ ਸ਼ੋਅਾ ਦੇਖਣਾ ਆਦਿ।

Facebook Bio ਵਿੱਚ ਤੁਸੀਂ ਆਪਣੇ ਬਾਰੇ ਕੁਝ ਵੀ ਲਿਖ ਸਕਦੇ ਹੋ, Facebook Bio ਨੂੰ ਤੁਸੀਂ ਆਪਣੇ Facebook Profile ਦੇ ਸਿੱਧੇ ਹਿੱਸੇ ‘ਤੇ Submit ਕਰ ਸਕਦੇ ਹੋ।

ਇਹ ਤੁਸੀਂ ਕੁਝ words ਦੇ ਤੌਰ ਤੇ use ਸਕਦੇ ਹੋ,ਜਿਸ ਦੁਆਰਾ ਲੋਕ/Friends ਥੋਡੇ ਬਾਰੇ ਹੋਰ ਜਾਣਨਾ ਚਾਹੁੰਦੇ ਹਨ। ਇਹ ਕਿਛ Punjabi Status Lines ਲਾਈਨਾਂ ਹੋ ਸਕਦੀਆਂ ਹਨ

ਜਿਨ੍ਹਾਂ ਨਾਲ ਤੁਸੀਂ ਆਪਣੀ Soch ਅਤੇ ਪਸੰਦ ਦਾ ਪ੍ਰਕਾਸ਼ਨ ਕਰ ਸਕਦੇ ਹੋ। ਇਹ ਤੁਸੀਂ ਆਪਣੇ Dosta ਅਤੇ Family ਨੂੰ ਆਪਣੀ ਸੂਚੀ ਬਾਰੇ ਵੀ ਸੂਚਨਾ ਦੇ ਸਕਦੇ ਹੋ.


ਪਸੰਦ ਨਹੀਓ ਉਹ ਕੰਮ…| Facebook bio in Punjabi

How to write Facebook bio in Punjabi language

Fb bio description ਵਿੱਚ ਪੰਜਾਬੀ ਵਿੱਚ ਜਾ ਫਿਰ ਹੋਰ ਲੈਂਗੂਏਜ ਵਿਚ ਲਿਖਣਾ ਬਹੁਤ Easy ਹੈ। ਹੇਠਾਂ ਕੁਝ Gudie ਦਿੱਤੀਆਂ ਗਈਆਂ ਹਨ ਜਿਨ੍ਹਾਂ ਨਾਲ ਤੁਸੀਂ ਆਪਣਾ fb bio description ਪੰਜਾਬੀ ਵਿੱਚ Write ਕਰ ਸਕਦੇ ਹੋ:

1.Title – ਇਹ ਬਤਾਉਂਦਾ ਹੈ,ਕਿ ਤੁਸੀਂ ਕਿਸ ਤਰ੍ਹਾਂ ਦੀ ਪਰਸ਼ਾਸਨਕ ਕਿਰਿਆ ਦਾ Part ਹੋ। ਇਸ ਵਿੱਚ ਤੁਸੀਂ ਆਪਣੇ Profession ਜਾਂ Work ਦੀ ਸੰਖੇਪ ਰੂਪ ਵਿਚ information ਦਿਓ।

2.Other information :– ਇਸ ਵਿੱਚ ਤੁਸੀਂ ਆਪਣੇ ਬਾਰੇ ਹੋਰ ਜਾਣਕਾਰੀ ਦਿਓ Suc as ਤੁਸੀਂ ਕਿਸ ਪਾਰਟੀ ਦੀ ਸਮਰਥਾ ਕਰਦੇ ਹੋ, ਤੁਸੀਂ ਕਿਹੜੇ location ਤੇ ਰਹਿੰਦੇ ਹੋ, ਇਸ ਤਰ੍ਹਾਂ ਹੋਰ ਜਾਣਕਾਰੀ ਦਿਓ।

3.Profile Dp – ਇਸ ਵਿੱਚ ਤੁਸੀਂ ਆਪਣੀ ਇੱਕ ਵਧੀਆ Snap ਫਿੱਟ ਕਰ ਸਕਦੇ ਹੋ। .

facebook bio in punjabi | facebook quotes in punjabi | facebook best bio status | example of bio in facebook

1.ਪਸੰਦ ਨਹੀਓ ਉਹ ਕੰਮ ਜੋ
ਮੇਰੇ ਉਸਲਾ ਦੇ ਖਿਲਾਫ ਨੇ
ਰੰਗ ਭਾਮੇ ਸਾਡਾ ਕਾਲਾ
ਪਰ Dil ਪੂਰੇ ਸਾਫ ਨੇ.

ਕਲਿਕ ਕਰੋ ਤੇ ਅੱਗੇ ਪੜ੍ਹੋ :- 5 | Punjabi lines for Instagram captions ਸਾਡੇ ਕਿਰਦਾਰ ਤੇ ਦਿਲ 💖 ਦੋਵੇਂ ਸਾਫ ਨੇ ਮੁਟਿਆਰੇ


2.ਅਸੀਂ ਲਾਰੇ ਵਾਜ ਨੀ
ਕੁੜੀਏ ਏਨਾ ਰੱਖੀ ਯਾਦ.

ਕਲਿਕ ਕਰੋ ਤੇ ਅੱਗੇ ਪੜ੍ਹੋ :- 2023 | Sarpanchi status in Punjabi

ਜਦੋਂ ਦੀ ਤੇਰੇ ਨਾਲ ਅੱਖ ਲਾਈ ਏ ,
ਮੁੜਕੇ ਸਾਡੀ ਅੱਖ ਨਈ ਲੱਗੀ।।

ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ,
ਉਹ ਵਿਕਿਆ ਨੀ ਕਰਿਦੇ।।

ਮਨਾ ਕਿਸੇ ਤੇ ਭਰੋਸਾ ਨਾ ਕਰੀਂ,
ਇੱਥੇ ਸਭ ਮਤਲਵੀ ਯਾਰ ਕੱਠੇ ਹੋਏ ਪਏ ਨੇ।।

ਅੱਖ ਸਾਡੀ ਵੀ ਭਰ ਆਈ ਸੀ,
ਜਦ ਤੂੰ ਗੈਰਾਂ ਸੰਗ ਲਾਈ ਸੀ।।

ਅੱਜ ਵੀ ਸੱਜਣ ਮਿਲਦੇ ਨੇ,
ਪਰ ਮਿਲਣਾ ਬਦਲ ਗਿਆ।।

ਬੇਸ਼ੱਕ ਤੇਰੇ ਹਾਣਦੇ ਆਂ ,
ਪਰ ਸਭਦੇ ਭਲੇਖੇ ਕੱਢਣ ਜਾਣਦੇ ਆਂ।।

ਮੁਸੀਬਤਾਂ ਤਾਂ ਆਉਂਦੀਆਂ ਰੈਣੀਆਂ ਨੇ,
ਪਰ ਮਕਸਦ ਨਾ ਭੁੱਲੋ ਬਾਈ।।

ਜੋ ਦਾਗ ਲਾ ਜਾਏ ਪੱਗ ਨੂੰ,
ਓ ਧੀ ਹਸਾਉਂਦੀ ਜੱਗ ਨੂੰ।।

ਅੱਜ ਫੇਰ ਰੌਣਕਾਂ ਆਈਆਂ ਨੇ,
ਜਦ ਦੋ ਬੁੱਲੀਆਂ ਮੁਸਕਾਈਆਂ ਨੇ।।

ਅੱਜ ਆਲਮ ਏ ਹੈ,
ਮੌਤੋਂ ਬਾਅਦ ਬੰਦੇ ਦੇ ਸਾਰੇ ਗਿਲੇ ਖ਼ਤਮ ਨਹੀਂ ਹੁੰਦੇ।।


ਜੇਕਰ Fb bio stylish Punjabi ਦੀ ਪੋਸਟ ਤੁਹਾਨੂੰ 💖💖ਪਸੰਦ ਲੱਗੀ ਤਾ ਆਪਣੇ Friends Naal Share karo

{ 💖💖 Our Social media Hit profile | ਸਾਡਾ ਸੋਸ਼ਲ ਮੀਡੀਆ ਹਿੱਟ ਪ੍ਰੋਫਾਈਲ 💖💖 }