2023 | Sarpanchi status in Punjabi | Me Pind Da Sarpanch Banna | Instagram reels bio Punjabi

 ➡ This Article Protected By DMCA | Don’t use for Commercial, such as:- Newspapers
 
 
Hi Guys how r you ?. we hope that you are very happy these days. in the other words, you open this page then you are most welcome here.
 
Without this, Guys if you are looking Instagram reels bio Punjabi for Sarpanchi status Punjabi language then you are right place.
 
 
Where you can download free of cost for Sarpanchi status Punjabi for #Punjab #Election 2023. in another word, you can use this For the advertisement of Gram Panchayat election 2023 banner.

It is also necessary for us to tell you who is called the Sarpanch/ ਸਰਪੰਚੀ because many people who live in the cities do not know properly about the village of Punjab. here you will be given information about Sarpanch in very few words


 ➡ Read also :-  18 | Punjabi in canada | Good morning Punjabi status

 ➡ Read also :- Punjabi messages | ਬੋਲ ਕੇ ਨਾ ਸੋਚੋ, ਸੋਚ ਕੇ ਬੋਲੋ

Motivational lines | भगत सिंह पर कविता


Who is called the sarpanch ?

All the people of the village get together to select one person, who is later named as Sarpanch in the other words Sarpanch is the main head of the Panch.

 

2023 | Sarpanchi status in Punjabi | Me Pind Da Sarpanch Banna | Instagram reels bio Punjabi

 
2023 | Sarpanch status in Punjabi | Me Pind Da Sarpanch Banna | Instagram reels bio Punjabi
 punjabicommentsclub.com 
 
 
 
 
 
 
 
 
 
 

 
 ➡ ਬਾਪੂ ਕਹਿੰਦਾ ਐਤਕੀਂ ਮੈ ਪਿੰਡ ਦਾ ਸਰਪੰਚ ਬਣਨਾ
ਪਰ ਬੇਬੇ ਕਹੰਦੀ ਇਸ ਵਾਰ ਤਾ ਵੋਟਾਂ ਵਿਚ ਮੈ ਖੜ੍ਹਨਾ.
 
➡ ਅੱਜ ਪਿੰਡ ਦੇ ਵਿਚ ਵੰਡ ਕੇ ਲੱਡੂ | ਮਿਤਰੋ ਅਸੀਂ ਇਕ ਬਾਰ ਫਿਰ ਜਿੱਤਣੀ ਆ ਸਰਪੰਚੀ ਮਿਤਰੋ 
 
 
 Punjabi status for whatsapp facebook instagram
punjabicommentsclub.com
 
 

 ➡ ਐਤਕੀਂ ਮੈ ਪਿੰਡ ਦਾ ਸਰਪੰਚ ਬਣਨਾ.
 
 ➡ ਐਤਕੀਂ ਸਰਪੰਚੀ ਲੈਣੀ ਆ | ਪਿੰਡ ਵਿਚ ਬੱਲੇ ਬੱਲੇ ਕਰਵਾਉਣੀ ਆ.
 
 ➡ ਬਾਪੂ ਕਹਿੰਦੇ ਮੈ ਪਿੰਡ ਦਾ ਸਰਪੰਚ ਬਣਨਾ.
 
➡ ਪਿੰਡ ਪਿੰਡ ਪੈ ਗਿਆ ਸ਼ੋਰ ਮਿਤਰੋ | ਲੋ ਆ ਗਈਆਂ ਸਰਪੰਚੀ ਦੀਆ ਵੋਟਾਂ ਮਿਤਰੋ.
 
 
Sarpanchi status | sarpanchi punjabi wallpaper
punjabicommentsclub.com
 

➡ ਆ ਵੀ ਬੰਤੇ ਹੱਕ ਜਤਾਈਏ | ਦੋਨੋਂ ਜਾਕੇ ਵੋਟਾਂ ਪਾਈਏ.

➡ ਵਕਤ ਦੀ ਦਰਕਾਰ ਹੈ | ਬਦਲ ਜਾਣੀ ਸਰਕਾਰ ਹੈ.

➡ ਹੁਣ ਕੋਈ ਨਾ ਛੋਟ ਹੀ ਦੇਣੀ | ਸਹੀ ਬੰਦੇ ਨੂੰ ਵੋਟ ਹੈ ਦੇਣੀ.
 
  ➡ ਸਿਰ ਚੜ੍ਹ ਬੋਲੁ ਸਰਪੰਚੀ ਦਾ ਕਰੇਜ ਮਿਤਰੋ | ਹੁਣ ਖ਼ਰਨੇ ਸ਼ਰੀਕ ਇਕ ਦੂਜੇ ਦੇ ਸਾਮਣੇ ਮਿਤਰੋ. 
 
 
Punjab status attitude | sarpanchi status
punjabicommentsclub.com
 
 

➡ ਮਗਰ ਨਾ ਲੱਗੋ | ਸੱਚ ਨੂੰ ਚੁਣੋ.
 
 ➡ ਦਿਲ ਵਿੱਚ ਸੱਚ ਨੂੰ ਵਾਸ ਦਿਓ | ਖੁੱਲ੍ਹ ਕੇ ਉਸਦਾ ਸਾਥ ਦਿਓ.
 
 ➡ ਪੈਲਾਂ ਵੋਟਾਂ ਮੰਗਾਂਗੇ | ਫੇਰ ਲੋਕਾਂ ਨੂੰ ਟੰਗਾਂਗੇ.
 
➡  ਦੁਨੀਆਂ ਦੇ ਵਿਚ ਖ਼ਬਰ ਹੈ ਫੈਲੀ | ਨਾ ਛਪ ਗਏ ਬੋਰਡਾਂ ਤੇ ਚੋ ਚੋ ਜਾਣੇ ਪਿੰਡ ਵਿਚ | ਖੜ੍ਹ ਗਏ ਹੁਣ ਸਰਪੰਚੀ ਜੋਰਾਂ ਤੇ.
 
 
Sarpanch election 2023 | gram Panchayat election 2023
punjabicommentsclub.com
 
 

 
➡ ਅੱਖ ਬਚਾ ਕੇ ਲੰਘਦੇ ਚਿਰਦੇ |ਗਲੀ਼ ਗਲ਼ੀ ਅੱਜ ਮੰਗਦੇ ਫਿਰਦੇ.
 
➡ ਵੋਟਾਂ ਨਈ ਏ ਮੌਸਮ ਆ | ਜੋ ਆਉਂਦਾ ਜਾਂ ਜਾਂਦਾ ਅਸਰ ਕਰਦਾ ਐ.
 
➡ ਸ਼ਹਿਰ ਦੇ ਅਮਲੀਆਂ ਨੇ ਸਰਪੰਚ ਦੇ ਘਰ ਡੇਰੇ | ਲੈ ਲਾਏ ਨੇ ਜੀ ਲੋ ਆ ਗਈਆਂ ਨੇ ਸਰਪੰਚੀ ਦੀਆ ਵੋਟਾਂ ਮਿਤਰੋ 
 
 
Sarpanch election 2023
punjabicommentsclub.com

 


➡ ਹੋਣ ਲਈ ਮੁੜ ਤੋਂ ਸ਼ਿਕਾਰ ਮਿਤਰੋ ਕਰ ਲੋ
ਖੁਦ ਨੂੰ ਤਿਆਰ ਮਿਤਰੋ ਲੋ ਆ ਗਈਆਂ
ਸਰਪੰਚੀ ਦੀਆ ਵੋਟਾਂ ਮਿਤਰੋ.
 
 
Sarpanchi election Punjab 2023
 
 
 
ਸਰਪੰਚ ਹੋਣ ਦਾ ਮਤਲਬ ਹੈ ਸੇਵਾ ਕਰਨਾ,
ਵਕਾਲਤ ਕਰਨਾ ਨਹੀਂ।
 

Without this, if you like these then share with friends without waste time. you can share Whatsapp Group, Instagram, etc Social media button given below.

Copyright | Written By:- Punjabicommentsclub team | do not use for commercial use.

Fallow us :- 1.Facebook  | 2.Telegram | 3.Pinterest | 4.Linkedin | 5.Quora | 6.Twitter