Lohri 2023 | 1st lohri wishes for baby boy
Lohri 2023 | 1st lohri wishes for baby boy:- आप पढ़ रहे हो #Lohri2023 के बारे मेंं पंजाबीयों का इस त्योहार से विशेष् संबघ है,पंजाब और इसके आस — पास के ईलाकों में यह दिन बडी खुशी के साथ मनाया जाता है और इस दिन लोग आपने भाई — बहन को लोहडी की बधाई देते है.
अगर देखा जाऐ तो यह त्योहार ज्यादतार Punjab में मनाया जाता है, लोहडी में मंगूफली ,तिल गुड,गचक आदि का विशेष रूप से योगदान रहता है.लोहडी शाम को मनाई जाती है और पवित्र आग में मंगूफली, तिल को डाला जाता है और पुजा की जाती है और सभी के लिए खुश दी दुआ की जाती है,इस मोैके पर दुल्ला भटी के गीत गुनगुनाऐ जाते है.
यहां नीचे लोहडी के दिन में मुख्य रखते हुऐ कुछ पंक्तिीयां लिखी है.जिसको आप अपने दोस्तों के साथ साझा कर सकते हो और उनको लोहडी की बधाई दे सकते हो
जिस घर मे लड़का पैदा होता है,तो वहां पर की पहिली लोहडी { ਲੋਹੜੀ } बडी खुशी से मनाई जाती है,इसके बिना इस त्योहार को अलग —2 नामों से जाना जाता है.जैसे की कुछ लोग इसको लोई से पुकारते है.कुछ लोग इसको लोह के नाम से भी बुलाते है, कुछ ईलाको में इसको लोग तिलोडी से भुलाते है.
In Punjabi language
Lohri 2023 | 1st lohri wishes for baby boy
ਲੋਹੜੀ { Lohri } ਪੰਜਾਬ ਦਾ ਪ੍ਰਸਿੱਧ ਤਿਉਹਾਰ/Festival ਹੈ। ਪਹਿਲਾਂ ਇਹ 13 ਜਨਵਰੀ ਨੂੰ ਮਨਾਇਆ ਜਾਂਦਾ ਸੀ। ਹੁਣ ਇਹ 14 ਜਨਵਰੀ ਨੂੰ ਮਨਾਇਆ ਜਾਂਦਾ ਹੈ, ਪੰਜਾਬ/Punjab ਵਿੱਚ ਪਿਆਰ ਦੇ ਕਿੱਸਿਆਂ ਦੀਆਂ ਬਹੁਤ ਲੋਕ ਕਥਾਵਾਂ/Lok kathayen ਪ੍ਰੱਚਲਿਤ ਹਨ.
ਇੱਕ ਕਥਾ ਦੁਲਾ ਭੱਟੀ/Dulla bhatti ਦੀ ਵੀ ਪ੍ਰੱਚਲਿਤ ਹੈ,ਜਿਸ ਵਿੱਚ ਇਹ ਦਸਿਆ ਜਾਂਦਾ ਹੈ ਕਿ ਦੁਲਾ ਭੱਟੀ ਇੱਕ ਡਾਕੂ ਸੀ, ਉਸ ਵਕਤ ਔਰਤਾਂ ਤੇ ਬੜੇ ਜ਼ੁਲਮ ਕੀਤੇ ਜਾਂਦੇ ਸਨ,ਉਹਨਾਂ ਦੀਆਂ ਸ਼ਰੇਆਮ ਬੋਲੀਆਂ ਲਗਾਈਆਂ ਜਾਂਦੀਆਂ ਸਨ।
दुल्ला भट्टी ਨੇ ਜੰਗਲ ਨੂੰ ਅੱਗ ਲਗਾ ਕੇ ਬਹੁਤ ਸਾਰੀਆਂ ਔਰਤਾਂ ਦੇ ਵਿਆਹ/Marriage ਕਰਵਾਏ ਸਨ, ਪੰਜਾਬ ਵਿੱਚ ਪ੍ਰਚੱਲਿਤ ਰਿਵਾਜ਼ ਅਨੁਸਾਰ ਕੁੜੀਆਂ – ਮੁੰਡੇ ਟੋਲੀਆਂ ਬਣਾ ਕੇ ਘਰ – ਘਰ लोहड़ी 2023 ਮੰਗਣ ਜਾਂਦੇ ਹਨ ਤੇ ਨਾਲ ਲੋਹੜੀ ਦੇ ਗੀਤ ਗਾਉਂਦੇ ਹਨ। ਸਾਡੇ ਮੁਹੱਲੇ ਦੀ ਲੋਹੜੀ ਵੀ ਵੇਖਣਯੋਗ ਹੁੰਦੀ ਸੀ।
ਕਈ ਕਈ ਦਿਨ ਪਹਿਲਾਂ ਲੋਹੜੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ, ਕੁੜੀਆਂ-ਮੁੰਡੇ ਕਈ ਦਿਨ ਪਹਿਲਾਂ ਹੀ ਆਪਣੇ-ਆਪਣੇ ਗਿੱਧੇ ਭੰਗੜੇ ਦੀਆਂ ਤਿਆਰੀਆਂ ਵਿੱਚ ਜੁੱਟ ਜਾਂਦੇ ਸਨ,
ਦਿਨ ਵੇਲੇ ਪਤੰਗਬਾਜ਼ੀ ਵਿੱਚ ਜਿੱਤਣ ਦੀ ਸਭ ਤੇ ਜ਼ਿੱਦ ਸਵਾਰ ਹੁੰਦੀ ਤੇ ਰਾਤ/Night ਨੂੰ ਬਾਲਣ ਇੱਕਠਾ ਕਰਕੇ ਲੋਹੜੀ ਬਾਲੀ ਜਾਂਦੀ ਤੇ ਘਰਾਂ ਦੇ ਸਾਰੇ ਮੈਂਬਰ ਇੱਕ ਥਾਂ ਇੱਕਠੇ ਹੁੰਦੇ।
ਇੰਤਾਕਸ਼ਰੀ ਦੀ ਸ਼ੁਰੂਆਤ ਹੋ ਜਾਂਦੀ । ਵਿਆਹੇ ਜੋੜਿਆਂ ਦੇ ਲੋਹੜੀ ਦੁਆਲੇ ਫ਼ੇਰੇ ਦਿਲਵਾਏ ਜਾਂਦੇ ਤੇ ਉਹਨਾਂ ਨੂੰ ਨੱਚਣ ਲਈ ਕਿਹਾ ਜਾਂਦਾ,ਉਹਨਾਂ ਦੀਆਂ ਅੱਖਾਂ ਵਿੱਚੋਂ ਇੱਕ ਦੂਜੇ ਲਈ ਪਿਆਰ ਨਜ਼ਰੀਂ ਆਉਣ ਲਗਦਾ ਜੋ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਦਿਆਂ ਕਿਤੇ ਲੁਪਤ ਹੋ ਕੇ ਰਹਿ ਜਾਂਦਾ।
Lohri Da Tyohar ਲੌਹੜੀ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਪ੍ਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ/Poh Mahina 2023 ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਦਾ ਸੰਬੰਧ ਇੱਕ ਪੁਰਾਨਿਕ ਕਥਾ ਨਾਲ ਹੈ.
ਜਿਸਦਾ ਨਾਇਕ ਹੈ ਦੁਲਾ ਭੱਟੀ ਜਿਸਨੇ ਲੜਕੀਆਂ ਨਾਲ ਹੁੰਦੇ ਜ਼ੋਰ – ਜਬਰ ਨੂੰ ਰੋਕਿਆ ਤੇ ਜੰਗਲ ਨੂੰ ਅੱਗ ਲਗਾ ਕੇ ਉਹਨਾਂ ਦਾ ਵਿਆਹ ਕਰਵਾਇਆ। ਲੜਕੇ ਤੇ ਲੜਕੀਆਂ ਕਈ ਦਿਨ ਪਹਿਲਾਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਹਨ.
ਉਹ ਗੀਤ ਗਾ ਕੇ ਲੋਹੜੀ ਮੰਗਦੇ ਹਨ। ਇਸ ਤਿਉਹਾਰ ਨਾਲ ਸੰਬੰਧਤ ਕਈ ਗੀਤ ਪ੍ ਚਲਿਤ ਹਨ,ਜਿਵੇਂ:-
Lohri geet punjabi
ਸੁੰਦਰ ਮੁੰਦਰੀਏ,
ਤੇਰਾ ਕੌਣ ਵਿਚਾਰਾ
ਦਲਾ ਭੱਠੀ ਵਾਲਾ
ਦੇ ਮਾਈ ਲੌਹੜੀ
ਜੀਵੇ ਤੇਰੀ ਜੋੜੀ
ਲੌਹੜੀ ਵਾਲੇ ਦਿਨ ਲੋਕ ਬਾਲਣ ਇੱਕਠਾ ਕਰ ਕੇ ਲੌਹੜੀ ਬਾਲਦੇ ਹਨ। ਵਿਆਹੇ ਜੋੜੇ ਲੋਹੜੀ ਦੇ ਦੁਆਲੇ ਫੇਰੇ ਲੈਂਦੇ ਹਨ ਤੇ ਅੱਗ ਵਿੱਚ ਤਿੱਲ,ਗੁੜ,ਮੁੰਗਫਲੀ ਤੇ ਰਿਉੜੀ ਭੇਟ ਕਰ ਕੇ ਲੌਹੜੀ ਮਾਤਾ ਨੂੰ ਮੱਥਾ ਟੇਕਦੇ ਹਨ।ਲੌਹੜੀ ਦੀ ਰਾਤ ਨੱਚ ਗਾ ਕੇ ਧੂਮ ਧਮਾਕੇ ਨਾਲ ਮਨਾਈ ਜਾਂਦੀ ਹੈ। ਲੌਹੜੀ ਤੇ ਮਾਘੀ ਵਾਲੇ ਦਿਨ ਪਤੰਗ ਬਾਜ਼ੀਆਂ ਹੁੰਦੀਆਂ ਹਨ।ਇਸ ਦਿਨ ਰੌਅ ਦੀ ਖੀਰ ਬਣਾਈ ਜਾਂਦੀ ਹੈ ਤੇ ਮਾਗੀ ਵਾਲੇ ਦਿਨ
ਇਸਨੂੰ ਖਾਇਆ ਜਾਂਦਾ ਹੈ। ਅਜ ਕਲ ਪਹਿਲਾਂ ਵਾਂਗ ਤਿਉਹਾਰ
ਨਹੀਂ ਮਨਾਏ ਜਾਂਦੇ ਪਰ ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣ
ਲਈ ਪੰਜਾਬ ਵਿੱਚ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ।
सरसों का साग
साथ मे मक्की की रोटी
Happy Lohri All my Friends
दुखों का करें नाश इस दुआ के साथ
मनाओ लोहडी सभी के साथ.
का प्यार बधाई हो
आपको लोहडी के त्यौहर
कीलोहडी की शभकामनाऐ.
Q:-1.लोहड़ी का त्योहार किस राज्य में मनाया जाता है?
Answer :- उतरी भारत के राज्य पंजाब और हरियाणा में सबसे ज्यादा मनाया जाता है
Q:-2.लोहड़ी का त्योहार किस तारीख को मनाया जाता है
Answer :- भारत में यह त्यौहार हर साल आने वाली 13 जनवरी को मनाया जाता है.
Q:-3. लोहडी का त्यौहार पर कौन सा गीत गाया जाता है दुल्ल पंटटी के साथ जुडा
Answer :- ਸੁੰਦਰ ਮੁੰਦਰੀਏ ਹੋ …….. ਤੇਰਾ ਰਣਤਾਰ ਹੋ…….ਦੁੱਲਾ ਭੱਟੀ ਵਾਲਾ ਹੋ.
Happy Lohri Date 2023
13 January 2023
How to write Lohri in Punjabi
ਲੋਹੜੀ
Written by : punjabicommentsclub | इस वेबपेज को और लोगों के साथ साझा करें
Fallow us :- 1.Facebook | 2.Telegram | 3.Pinterest | 4.Linkedin | 5.Quora | 6.Twitter