Lohri 2023 | 1st lohri wishes for baby boy

 
 

Lohri 2023 | 1st lohri wishes for baby boy:- आप पढ़ रहे हो #Lohri2023 के बारे मेंं पंजाबीयों का इस त्योहार से विशेष् संबघ है,पंजाब और इसके आस — पास के ईलाकों में यह दिन बडी खुशी के साथ मनाया जाता है और इस दिन लोग आपने भाई — बहन को लोहडी की बधाई देते है.

 
 

अगर देखा जाऐ तो यह त्योहार ज्यादतार Punjab में मनाया जाता है, लोहडी में मंगूफली ,तिल गुड,गचक आदि का विशेष रूप से योगदान रहता है.लोहडी शाम को मनाई जाती है और पवित्र आग में मंगूफली, तिल को डाला जाता है और पुजा की जाती है और सभी के लिए खुश दी दुआ की जाती है,इस मोैके पर दुल्ला भटी के गीत गुनगुनाऐ जाते है.

 

यहां नीचे लोहडी के दिन में मुख्य रखते हुऐ कुछ पंक्तिीयां लिखी है.जिसको आप अपने दोस्तों के साथ साझा कर सकते हो और उनको लोहडी की बधाई दे सकते हो

 

जिस घर मे लड़का पैदा होता है,तो वहां पर की पहिली लोहडी { ਲੋਹੜੀ } बडी खुशी से मनाई जाती है,इसके बिना इस त्योहार को अलग —2 नामों से जाना जाता है.जैसे की कुछ लोग इसको लोई से पुकारते है.कुछ लोग इसको लोह के नाम से भी बुलाते है, कुछ ईलाको में इसको लोग तिलोडी से भुलाते है.

 


In Punjabi language 

Lohri 2023 | 1st lohri wishes for baby boy

 

ਲੋਹੜੀ { Lohri } ਪੰਜਾਬ ਦਾ ਪ੍ਰਸਿੱਧ ਤਿਉਹਾਰ/Festival ਹੈ। ਪਹਿਲਾਂ ਇਹ 13 ਜਨਵਰੀ ਨੂੰ ਮਨਾਇਆ ਜਾਂਦਾ ਸੀ। ਹੁਣ ਇਹ 14 ਜਨਵਰੀ ਨੂੰ ਮਨਾਇਆ ਜਾਂਦਾ ਹੈ, ਪੰਜਾਬ/Punjab  ਵਿੱਚ ਪਿਆਰ ਦੇ ਕਿੱਸਿਆਂ ਦੀਆਂ  ਬਹੁਤ ਲੋਕ ਕਥਾਵਾਂ/Lok kathayen ਪ੍ਰੱਚਲਿਤ ਹਨ.

 

ਇੱਕ ਕਥਾ ਦੁਲਾ ਭੱਟੀ/Dulla bhatti ਦੀ ਵੀ ਪ੍ਰੱਚਲਿਤ ਹੈ,ਜਿਸ ਵਿੱਚ ਇਹ ਦਸਿਆ ਜਾਂਦਾ ਹੈ ਕਿ ਦੁਲਾ ਭੱਟੀ ਇੱਕ ਡਾਕੂ ਸੀ, ਉਸ ਵਕਤ ਔਰਤਾਂ ਤੇ ਬੜੇ ਜ਼ੁਲਮ ਕੀਤੇ ਜਾਂਦੇ ਸਨ,ਉਹਨਾਂ ਦੀਆਂ ਸ਼ਰੇਆਮ ਬੋਲੀਆਂ ਲਗਾਈਆਂ ਜਾਂਦੀਆਂ ਸਨ।

 

दुल्ला भट्टी ਨੇ ਜੰਗਲ ਨੂੰ ਅੱਗ ਲਗਾ ਕੇ ਬਹੁਤ ਸਾਰੀਆਂ ਔਰਤਾਂ ਦੇ ਵਿਆਹ/Marriage ਕਰਵਾਏ ਸਨ, ਪੰਜਾਬ ਵਿੱਚ ਪ੍ਰਚੱਲਿਤ ਰਿਵਾਜ਼ ਅਨੁਸਾਰ ਕੁੜੀਆਂ – ਮੁੰਡੇ   ਟੋਲੀਆਂ ਬਣਾ ਕੇ ਘਰ – ਘਰ लोहड़ी 2023  ਮੰਗਣ ਜਾਂਦੇ ਹਨ ਤੇ ਨਾਲ ਲੋਹੜੀ ਦੇ ਗੀਤ ਗਾਉਂਦੇ ਹਨ। ਸਾਡੇ ਮੁਹੱਲੇ ਦੀ ਲੋਹੜੀ ਵੀ ਵੇਖਣਯੋਗ ਹੁੰਦੀ ਸੀ।

 

ਕਈ ਕਈ ਦਿਨ ਪਹਿਲਾਂ ਲੋਹੜੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ, ਕੁੜੀਆਂ-ਮੁੰਡੇ ਕਈ ਦਿਨ ਪਹਿਲਾਂ ਹੀ ਆਪਣੇ-ਆਪਣੇ ਗਿੱਧੇ ਭੰਗੜੇ ਦੀਆਂ ਤਿਆਰੀਆਂ ਵਿੱਚ ਜੁੱਟ ਜਾਂਦੇ ਸਨ,

ਦਿਨ ਵੇਲੇ ਪਤੰਗਬਾਜ਼ੀ ਵਿੱਚ ਜਿੱਤਣ ਦੀ ਸਭ ਤੇ ਜ਼ਿੱਦ ਸਵਾਰ ਹੁੰਦੀ ਤੇ ਰਾਤ/Night ਨੂੰ ਬਾਲਣ ਇੱਕਠਾ ਕਰਕੇ ਲੋਹੜੀ ਬਾਲੀ ਜਾਂਦੀ ਤੇ ਘਰਾਂ ਦੇ ਸਾਰੇ ਮੈਂਬਰ ਇੱਕ ਥਾਂ ਇੱਕਠੇ ਹੁੰਦੇ।

 

ਇੰਤਾਕਸ਼ਰੀ ਦੀ ਸ਼ੁਰੂਆਤ ਹੋ ਜਾਂਦੀ । ਵਿਆਹੇ ਜੋੜਿਆਂ ਦੇ ਲੋਹੜੀ ਦੁਆਲੇ ਫ਼ੇਰੇ ਦਿਲਵਾਏ ਜਾਂਦੇ ਤੇ ਉਹਨਾਂ ਨੂੰ ਨੱਚਣ ਲਈ ਕਿਹਾ ਜਾਂਦਾ,ਉਹਨਾਂ ਦੀਆਂ ਅੱਖਾਂ ਵਿੱਚੋਂ ਇੱਕ ਦੂਜੇ ਲਈ ਪਿਆਰ ਨਜ਼ਰੀਂ ਆਉਣ ਲਗਦਾ ਜੋ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਦਿਆਂ ਕਿਤੇ ਲੁਪਤ ਹੋ ਕੇ ਰਹਿ ਜਾਂਦਾ।

 

Lohri Da Tyohar ਲੌਹੜੀ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਪ੍ਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ/Poh Mahina 2023 ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਦਾ ਸੰਬੰਧ ਇੱਕ ਪੁਰਾਨਿਕ ਕਥਾ ਨਾਲ ਹੈ.

 

ਜਿਸਦਾ ਨਾਇਕ ਹੈ ਦੁਲਾ ਭੱਟੀ ਜਿਸਨੇ ਲੜਕੀਆਂ ਨਾਲ ਹੁੰਦੇ ਜ਼ੋਰ – ਜਬਰ ਨੂੰ ਰੋਕਿਆ ਤੇ ਜੰਗਲ ਨੂੰ ਅੱਗ ਲਗਾ ਕੇ ਉਹਨਾਂ ਦਾ ਵਿਆਹ ਕਰਵਾਇਆ। ਲੜਕੇ ਤੇ ਲੜਕੀਆਂ ਕਈ ਦਿਨ ਪਹਿਲਾਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਹਨ.

 

ਉਹ ਗੀਤ ਗਾ ਕੇ ਲੋਹੜੀ ਮੰਗਦੇ ਹਨ। ਇਸ ਤਿਉਹਾਰ ਨਾਲ ਸੰਬੰਧਤ ਕਈ ਗੀਤ ਪ੍ ਚਲਿਤ ਹਨ,ਜਿਵੇਂ:-

Lohri geet punjabi

ਸੁੰਦਰ ਮੁੰਦਰੀਏ,
ਤੇਰਾ ਕੌਣ ਵਿਚਾਰਾ
ਦਲਾ ਭੱਠੀ ਵਾਲਾ
ਦੇ ਮਾਈ ਲੌਹੜੀ
ਜੀਵੇ ਤੇਰੀ ਜੋੜੀ

ਲੌਹੜੀ ਵਾਲੇ ਦਿਨ ਲੋਕ ਬਾਲਣ ਇੱਕਠਾ ਕਰ ਕੇ ਲੌਹੜੀ ਬਾਲਦੇ ਹਨ। ਵਿਆਹੇ ਜੋੜੇ ਲੋਹੜੀ ਦੇ ਦੁਆਲੇ ਫੇਰੇ ਲੈਂਦੇ ਹਨ ਤੇ ਅੱਗ ਵਿੱਚ ਤਿੱਲ,ਗੁੜ,ਮੁੰਗਫਲੀ ਤੇ ਰਿਉੜੀ ਭੇਟ ਕਰ ਕੇ ਲੌਹੜੀ ਮਾਤਾ ਨੂੰ ਮੱਥਾ ਟੇਕਦੇ ਹਨ।ਲੌਹੜੀ ਦੀ ਰਾਤ ਨੱਚ ਗਾ ਕੇ ਧੂਮ ਧਮਾਕੇ ਨਾਲ ਮਨਾਈ ਜਾਂਦੀ ਹੈ। ਲੌਹੜੀ ਤੇ ਮਾਘੀ ਵਾਲੇ ਦਿਨ ਪਤੰਗ ਬਾਜ਼ੀਆਂ ਹੁੰਦੀਆਂ ਹਨ।ਇਸ ਦਿਨ ਰੌਅ ਦੀ ਖੀਰ ਬਣਾਈ ਜਾਂਦੀ ਹੈ ਤੇ ਮਾਗੀ ਵਾਲੇ ਦਿਨ
ਇਸਨੂੰ ਖਾਇਆ ਜਾਂਦਾ ਹੈ। ਅਜ ਕਲ ਪਹਿਲਾਂ ਵਾਂਗ ਤਿਉਹਾਰ
ਨਹੀਂ ਮਨਾਏ ਜਾਂਦੇ ਪਰ ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣ
ਲਈ ਪੰਜਾਬ ਵਿੱਚ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ।

 

 lohri 2023 | lohri wishes in punjabi quotes
punjabicommentsclub.com

 

 
   सरसों का साग
    साथ मे मक्की की रोटी
    Happy Lohri All my Friends
 
lohri wishes in punjabi quotes
punjabicommentsclub.com
 

 
 
लोहडी का दिन है आया
चारों तरफ खुशीया का माहैल है छाया
सभी के दुखों का नाश हो आग में
सभी को बोलते है दिल खेल के 
हैपी लोहडी.
 

 
 
 
 
 happy lohri wishes in punjabi
punjabicommentsclub.com

 
 
मंगूफली और रोहडी
गुड खच्क की मिठास है
छाए चारों तरफ तरफ भाई
बहन के साथ साथ है.
 

 
 
 
 
Happy lohri 2022 wishes in punjabi language
punjabicommentsclub.com

  
 
चढा है दिन लोहडी का 
मिठास मे मिल गए दिल
सभी को मिले लोहडी का दिन।

 


 
 
Happy lohri 2022 images download punjabi
punjabicommentsclub.com
 
 
 happy lohri 2022 images in hindi
punjabicommentsclub.com

 

लोहडी की आग का प्रकाश सभी के
दुखों का करें नाश इस दुआ के साथ 
मनाओ लोहडी सभी के साथ. 
 
 
happy lohri 2023
punjabicommentsclub.com

 


खुशीयों का मौहेल अपनों 
का प्यार बधाई हो 
आपको लोहडी के त्यौहर 
कीलोहडी की शभकामनाऐ.

 



 
 
lohri wishes in punjabi quotes
punjabicommentsclub.com

 


 

lohri wishes in punjabi font
punjabicommentsclub.com

lohri wishes in punjabi text | lohri wishes in punjabi | best lohri wishes in punjabi
punjabicommentsclub.com

 

Q:-1.लोहड़ी का त्योहार किस राज्य में मनाया जाता है?

Answer :- उतरी भारत के राज्य पंजाब और हरियाणा में सबसे ज्यादा मनाया जाता है

Q:-2.लोहड़ी का त्योहार किस तारीख को मनाया जाता है

Answer :- भारत में यह त्यौहार हर साल आने वाली 13 जनवरी को मनाया जाता है.

Q:-3. लोहडी का त्यौहार पर कौन सा गीत गाया जाता है दुल्ल पंटटी के साथ जुडा

Answer :- ਸੁੰਦਰ ਮੁੰਦਰੀਏ ਹੋ …….. ਤੇਰਾ ਰਣਤਾਰ ਹੋ…….ਦੁੱਲਾ ਭੱਟੀ ਵਾਲਾ ਹੋ.

Happy Lohri Date 2023

13 January 2023

How to write Lohri in Punjabi

ਲੋਹੜੀ

Written by : punjabicommentsclub | इस वेबपेज को और लोगों के साथ साझा करें 

Fallow us :- 1.Facebook  | 2.Telegram | 3.Pinterest | 4.Linkedin | 5.Quora | 6.Twitter