18 |Punjabi in canada | Good morning Punjabi status
Hello friends welcome back with the punjabi in canada | Good morning Punjabi status
A new morning brings with it a new life. This new life motivates us to complete some unfinished work or set new goals.
Just as this morning comes to mind every day, so too we must always remember our goal. It’s one thing to set goals, but it’s quite another to achieve them.
ਪੰਜਾਬੀ ਵਿਚ ਪੜੋ :- Punjabi messages | ਬੋਲ ਕੇ ਨਾ ਸੋਚੋ, ਸੋਚ ਕੇ ਬੋਲੋ
Goals are met with a new concept. Just as a yogi focuses his attention on meditation, so too his attention must be focused only on his goal.
If you get distracted from the goal then you will lose yourself. Learn from this morning how we can lighten the world by cutting the darkness of someone’s life or our own life.
Morning is the symbol of life and that is our demand. Be the sun man so that darkness does not appear. Every watch should be in the morning.
18 |Punjabi in canada | Good morning Punjabi status
ਦੁਜਿਆਂ ਨੂੰ ਅਜ਼ਮਾਉਣ ਤੋਂ
ਪਹਿਲਾਂ, ਖੁਦ ਨੂੰ ਅਜ਼ਮਾ.
ਸਫ਼ਲਤਾ ਪਿੱਛੇ ਨਾ ਭੇਜੋ ਕਾਬਿਲ ਬਣੋ,
ਕਾਮਯਾਬੀ ਖੁਦ ਤੁਹਾਡੇ ਪੈਰ ਫ਼ੜੇਗੀ.
ਸਫਲ ਹੋਣ ਲਈ ਸ਼ਕਲ
ਨਈ,ਅਕਲ ਦੀ ਲੋੜ ਏ.
Read also punjabi status 2022 link is given below
- 4 | Good thoughts in Punjabi for students
- 4 | Punjabi quotes on life written in Punjabi
- 12 | Sarpanch status in punjabi | Me Pind Da Sarpanch Banna
- True love shayari in punjabi
ਜਿਊਣ ਲਈ ਮਰਨਾ ਜ਼ਰੂਰੀ ਏ
ਜਦੋੰ ਤੁਹਾਨੂੰ ਖੁਦ ਫ਼ੈਸਲਾ ਲੈਣਾ ਆ ਗਿਆ
ਸਮਝੋ ਤੁਸੀਂ ਜਿ਼ਮੇਵਾਰੀ ਸਾਂਭਣ ਦੇ ਕਾਬਿਲ ਹੋ ਗਏ.
ਜੇ ਕੁੱਝ ਹਾਸਿਲ ਕਰਨਾ ਏ,
ਤਾਂ ਖੋਣ ਦੀ ਵੀ ਤਾਕਤ ਰੱਖੋ.
ਗਵਾਰ ਓ ਨਈ ਦੋ ਢਿੱਡ ਭਰੇ,
ਗਵਾਰ ਓ ਏ ਜੋ ਖਾ ਕੇ ਲੱਤ ਮਾਰੇ.
ਕੋਈ ਨਾਮ ਨਾਲ ਨਈ,ਕੰਮ ਨਾਲ ਬੜਾ ਹੁੰਦਾ ਏ
ਕਿਸਮਤ ਦੀ ਗੱਲ ਛੱਡ,
ਕੋਈ ਮਿਹਨਤ ਦੀ ਗੱਲ ਕਰ.
ਲੋਕ ਇਕੱਠੇ ਕਰਨੇ ਆਸਾਨ ਨੇ ਪਰ ਇਨਸਾਨ ਇਕੱਠੇ ਕਰਨੇ ਬਹੁਤ ਔਖੇ ਨੇ.
ਦਿਲ ਦੇ ਭੇਦ ਹਰੇਕ ਕੋਲ ਨਾ ਖੋਲੋ,
ਕੌਣ ਕਦੋਂ ਧੋਖਾ ਦੇਜੇ ਸਾਡੀ ਪਰਛਾਈ ਵੀ ਨਹੀਂ ਜਾਣਦੀ.
ਅਸੀੰ ਤਾਂ ਪਿਆਰ ਦੇ ਸਾਗਰ ਆ ਜਨਾਬ ,
ੳਨਾਂ ਪੱਥਰਾਂ ਨੂੰ ਕਹੋ ਪਿਘਲਣ ਲਈ ਤਿਆਰ ਰਹਿਣ.
ਸਾਗਰ ਦੀ ਤਾਕਤ ਲਹਿਰਾਂ ਚ ਹੁੰਦੀ ਐ,
ਪਰ ਮਾਂ ਦੀ ਤਾਕਤ ਉਸਦੀ ਮਮਤਾ ਵਿੱਚ ਹੁੰਦੀ ਏ.
ਅਸਲੀ ਤਾਕਤ ਕਿਸੇ ਉਦਾਸ ਚਿਹਰੇ ਨੂੰ ਮੁਸਕੁਰਾਹਟ ਦੇਣਾ ਹੈ,ਨਾ ਕਿ ਅੱਖਾਂ ਚ ਹੰਝੂ ਦੇਣਾ.
ਜਿਆਦਾਤਰ ਕਲਾਸ ਦੇ ਵਿਚਕਾਰ ਜਾਂ ਆਖਰੀ ਬੈਚਾਂ ਤੇ ਬੈਠਣ ਵਾਲੇ
ਵਿਦਿਆਰਥੀ ਹੀ ਅਸਲ ਕਾਮਯਾਬ ਹੁੰਦੇ ਨੇ, ਕਿਉਂਕਿ ਉਹ ਸ਼ੁਰੂ ਤੋਂ ਹੀ ਨਿਡਰ ਹੁੰਦੇ ਹਨ;
ਨਕਲ ਕਰੋ,ਪਰ ਅਕਲ ਵੀ ਕਰੋ.
ਜਿੱਥੇ ਜਨੂੰਨ ਹੁੰਦਾ ਏ,
ਉਥੇ ਸ਼ਕਲਾਂ ਜਾਂ ਉਮਰਾਂ ਮਾਇਨੇ ਨਹੀਂ ਰਖਦੀਆਂ.
ਖੁਦ ਨੂੰ ਇੱਕ ਹੌਂਸਲਾ ਦੇ , ਤੂੰ ਜਿਊਂਦਾ ਹੈਂ ਤੇ ਜਿਉਂਦਾ ਹੀ ਰਹੇਂਗਾ | ਓ ਦੁਨੀਆਂ ਨੂੰ ਰੁਸ਼ਨਾਉਂਦਾ ਏ, ਤੁਫ਼ਾਨ ਤਾਂ ਸੂਰਜ ਨੂੰ ਵੀ ਤੰਗ ਕਰਦੇ ਨੇ.
What is the role of good morning quotes in life?
Good morning motivational quotes in a big role in our life, if you read continue it changes your life.
Without this, if you like these ਪੰਜਾਬੀ ਸਟੇਟਸ motivates lines, then hurry up don’t waste time click on the given social media sharing button and share with family members & school teachers and without this immediately share on Whatsapp.
Fallow us :- 1.Facebook | 2.Telegram | 3.Pinterest | 4.Linkedin | 5.Quora | 6.Twitter