+4 | insta punjabi status | rakhri punjabi status

इस बार राखी का त्यौहार 11  Auguest 2022 को पूरे Bharat में मनाया जा रहा है और आपके लिए यहां पर रखडी के को मूख रखते हुऐ कुछ चांद लाईनों में शायरी साझा कर रहे है,जिनको आप अपने भाई और परीवार के किसी भी मैंबर के साथ साझा कर सकते हो.

दूसरी और अगर बात की जाऐ इंस्टाग्राम की आपका भी इंस्टाग्राम पर account होगा और बिना Instagram Bio  के इंस्टाग्राम आधुरा है,तो यहां पर आप लोगों के लिए इंस्टाग्राम बायो फॉर बॉयज लिखी गई है.

 

Sister Brother ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਏ Festival Rakhri ਰੱਖੜੀ ਦਾ। ਬੇਸ਼ੱਕ ਏ ਕੱਚੇ ਧਾਗੇ ਦੀ ਗੱਲ ਹੈ,ਪਰ ਇਹ ਖੂਨ ਦੇ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਕਰਦੇ ਹੋਏ ਇੱਕ ਫ਼ਰਜ਼ ਨਾਲ ਬੰਨ੍ਹ ਦਿੰਦਾ ਹੈ 

 

ਅਤੇ ਏ ਫਰਜ਼ ਇੱਕ ਭਰਾ ਵੱਲੋਂ ਸਾਰੀ ਉਮਰ ਆਪਣੀ sister ਦੀ ਰੱਖਿਆ ਦਾ ਹੈ। ਭੈਣ ਆਪਣੇ ਭਰਾ ਨੂੰ ਲੰਮੀਆਂ ਉਮਰਾਂ,ਤੇ ਤਰੱਕੀ ਦੀਆਂ ਦੁਆਵਾਂ ਦਿੰਦੀ ਹੈ, ਤੇ ਭਰਾ ਭੈਣ ਨੂੰ ਕੋਈ ਤੋਹਫਾ ਦਿੰਦੇ ਹੋਏ ਉਸਦੀਆਂ ਖੁਸ਼ੀਆਂ ਲਈ ਦੁਆਵਾਂ ਕਰਦਾ ਹੈ।ਇਸ ਤਰ੍ਹਾਂ ਇਹ ਕੱਚੇ ਧਾਗੇ ਦਾ ਰਿਸ਼ਤਾ ਭਾਵਨਾਵਾਂ ਨੂੰ ਮਜ਼ਬੂਤ ਕਰਦਾ ਹੈ।

 

rakhri punjabi status |  instagram captions for girls in punjabi
punjabicommentsclub.com

More Punjabi bio for Instagram click on

➡   17 | One word punjabi captions for instagram

➡  +10 | Instagram bio in punjabi for boy | best bio for insta in punjabi


insta punjabi status | rakhri punjabi status

if you are from Punjab states such as Patiala | Khanna | Bhadshon | Amloh etc and you run an Instagram account.

then here below is written for you rakhri Punjabi status for Instagram biography which you can paste on your Instagram discretion and share with your sister. you can also share it with your friends.

 


ਬੰਨ ਰੱਖੜੀ ਤੇਰੇ ਲਈ👩👩 ਦੁਆ 🙏🙏🙏 ਕਰਦੀ
ਲੰਮੀਆਂ ਉਮਰਾਂ ਮਾਣੇ ਮੇਰਾ ਵੀਰ ਸੋਣਾ.


ਅੱਜ ਦਿਨ ਰੱਖੜੀ 👩‍🦳👩‍🦳ਦਾ ਆਇਆ
ਮੈਂ ਜਾਨ ਤੇਰੇ ਨਾਂ ਲਾਮਾ ਭੈਣੇ ਮੇਰੀਏ।


ਵਿੱਚ ਪ੍ਰਦੇਸਾਂ ਸੁੰਨਾ ਗੁੱਟ
ਕਰੇ ਚੇਤੇ ਭੈਣ 👩‍🦳👩‍🦳 ਨਿਮਾਣੀ ਨੂੰ


ਹਰ ਵਾਰ ਪੱਕੀ ਕਰ ਦਿੰਦਾ
ਸਾਂਝ ਏ ਤਿਓਹਾਰ ਭੈਣ 👩‍🦳👩‍🦳 ਭਰਾਵਾਂ ਦੀ।


 
ਇਹ ਰਿਸ਼ਤੇ ਕੱਚੇ ਧਾਗੇ ਦੇ, ਉਮਰਾਂ ਤੱਕ ਨਿਭਣ ਵਾਲੇ ਨੇ
ਇੱਕੋ ਮੰਗਦੇ ਤੇਰੀ ਸਲਾਮਤੀ ਹਾਂ,
ਅਸੀਂ ਹੋਰ ਸ਼ੌਕ ਨਾ ਪਾਲੇ਼ ਨੇ
 

 


 
 
ਹਰ ਸਾਲ ਤੂੰ Yaad ਕਰਾਮਦੀ ਏ
ਮੇਰਾ ਤੇਰੇ ਪ੍ਰਤੀ ਕੀਏ ਫਰਜ਼ ਭੈਣੇ
ਤੇਰਾ ਦੁੱਖ – ਸੁੱਖ ਮੇਰਾ ਆਪਣਾ ਏ
ਕੋਈ ਰੱਖੀਂ ਨਾ ਦਿਲ ਤੇ ਕਰਜ਼ Sister
 
 
ਵੇਖੀਂ Veera 💁 ਲਾਜ ਰੱਖੀ ਤੂੰ🤵ਸਾਡੇ ਖੂਨ ਦੇ ਰਿਸ਼ਤੇ ਦੀ
ਕੱਚਾ ਧਾਗਾ ਸਮਝ ਨਾ ਬੈਠੀਂ ਤੂੰ ਝਲਕ ਜਿਮੇ ਫ਼ਰਿਸ਼ਤੇ ਦੀ।।
 
 
 
ਅੱਜ Rakhri ਦਾ ਦੇਖੋ ਕਿੰਨਾ ਸੋਹਣਾ Gift🎁 ਆਇਆ ਏ,
ਮੇਰੇ ਵੀਰੇ ਮੈਨੂੰ ਸਭ ਤੋਂ ਵਧੀਆ Suit 👔 ਸਵਾਇਆ ਏ।
 
 
 
ਜਿਸ ਘਰ ਨੀ ਕੋਈ sister👭 ਰੱਬਾ ਓਦਾ ਗੁੱਟ ਨਾ ਸੁੰਨਾ ਹੋਣ ਦੇਈਂ,
ਜੇੜੇ ਘਰ ਕੋਈ ਵੀਰ ਨਹੀਂ ਵੇ ਓ ਭੈਣ ਕਦੇ ਨਾ ਰੋਣ ਦੇਈਂ।
 
 

2.Instagram captions for girls in punjabi

यहां नीचे पंजाबी में लड़कियों के लिए इंस्टोग्राम कैप्शन लिखें गए है जिनकों आप अपने बहन के साथ साझा कर सकते है.

 
तेरी लंबी उर्म की दुआ मैं करू
हर गम को मैं तेरे इस दिल पे सहूॅ.
 
 
तेरी रक्षा का वचन निभाना है
#Rakhi तो एक बहाना है.
 
 
ना होना तू दूर ऐ भूल ना जाना
रक्षा का मेरी तुम वादा निभाना.
 

 
रेशम की डोर भाई बहन के रिशते को
लोहे की जंजीरों ………से भी मजबूती से जकड़े रखती है………दुआ है मेरी तू सलामत रहे
तेरी रक्षा का वचन है ………निभाना भाई ने बहन से आज राखी बॅधवानी है
इस बार फिर रक्षा की कसम दोहरानी है.
 

 

राखी का त्योहर  है 
मेरा बाई राखी बदबावने
के लिए तैयार है। 
रक्षा बंधन का तैयार है 
खुशियां का मोहोल है 
आज मेरी बहन का दिन है 
रक्षा बंधन का तैयार है। 
 
 
 
Rakhi का त्योहार लाया खुशियां
क्या कहने बहाने के जो लई है खुशिया.
 
 

🙏🙏 कृपया ध्यान से नोट करें | Please Note carefully 🙏🙏

➡ Our data is copyrighted and you may not use it in any newspaper videos or songs without our permission. 

 


Without this, Guys Humble Request for you if you like then please share with Sister

Thanks for Reading Team

Fallow us :- Facebook  Pinterest | .Linkedin | Quora | Twitter