Sad death quotes in punjabi | Quotes for instagram bio in punjabi

Quotes for instagram bio in punjabi :

 

ਕਦੇ Time ਹੁੰਦਾ ਸੀ,ਜੇ Pind ਵਿੱਚ ਕਦੇ ਕਿਸੇ ਦਾ Marriage ਹੋਵੇ ਜਾ ਫਿਰ ਕੋਈ ਖੁਸ਼ੀ ਦਾ ਮੌਕੇ ਉੱਤੇ Sara Pind ਇਸ ਮਾਹੌਲ ਵਿਚ ਸ਼ਾਮਲ ਹੁੰਦਾ ਸੀ,ਇਸ ਗੱਲ ਤੋਂ ਬਿਨਾਂ ਗੱਲ ਕਰੀਏ ਦੁੱਖ ਦੀ,ਤਾ ਸਾਰੇ ਪਿੰਡਾਂ ਦੇ ਲੋਕ ਦੁੱਖ ਵਿਚ ਸ਼ਾਮਿਲ ਹੁੰਦੇ ਸੀ,ਤੇ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਮੰਨਦੇ ਸੀ. ਜਿਵੇਂ ਸਮਾਂ ਬਦਲਿਆ ਤੇ ਲੋਕਾਂ ਦੇ ਸੁਭਾਅ ਵਿੱਚ ਬਦਲਾਵ ਆਉਣ ਲੱਗਾ,ਤੇ ਅੱਜ ਗੱਲ ਕੁਝ ਹੋਰ ਆ ਪੈਸੇ ਨੇ ਲੋਕਾਂ ਦੇ ਦਿਮਾਗ ਨੂੰ ਪੂਰੀ ਤਾਰਾ ਬਦਲ ਕੇ ਰੱਖ ਦਿੱਤਾ. 

 

ਗੱਲ ਕਰੀਏ ਅੱਜ ਦੀ Topic ਦੀ ਜੇਕਰ ਤੁਹਾਡਾ Account Instagram ਤੇ ਹੈ ਤੇ ਤੁਸੀਂ ਆਪਣੇ Instagram profile ਲਈ Instagram bio punjabi ਵਿੱਚ internet ਤੇ search ਕਰ ਰਹੇ ਸੀ ਤਾਂ ਤੁਸੀਂ ਇਸ Time ਸਹੀ Webpage Open ਕੀਤਾ ਹੈ।

 

Sad death quotes in punjabi | Quotes for instagram bio in punjabi

ਪੰਜਾਬੀ ਵਿੱਚ Sad death quotes in punjabi | Quotes for instagram bio in punjabi ਵਿਚ ਲਿਖੇ ਗਏ ਨੇ, ਤੇ ਇਸ ਵੇਬ ਪੇਜ ਤੋਂ ਤੁਸੀਂ Instagram profile ਦੇ ਲਈ ਕਾਪੀ ਕਰ ਸਕਦੇ ਹੋ.

 


1.ਖੁਸ਼ੀ ਵੇਲੇ ਤਾ ਮਲੰਗ ਵੀ ਆ ਜਾਂਦੇ ਨੇ
ਦੁੱਖ ਵੇਲੇ ਹੀ ਆਪਣੇ ਪਰਾਏ ਦਾ ਪਤਾ ਲੱਗਦਾ.


2.ਬਾਈ ਲੋਕ ਦਾ ਕਿ
ਤੂੰ ਹਾਥੀ ਆਲ਼ਾ ਸੁਭਾਅ ਬਣਾ.


3.ਅੱਜ ਕੱਲ ਏ ਸਮਾਂ ਕਿ
ਜੋ ਲੋਕਾਂ ਦੇ ਦਿਲਾਂ ਚ ਏ ਓ
ਸਾਡੇ ਨੌਹਾਂ ਵਿਚ ਹੋਣਾ ਚਾਹੀਦਾ.


4.ਮਤਲਵੀ ਯਾਰ ਦੁਨੀਆਂ ਗੱਦਾਰ
ਸਾਰੀ ਪੈਸੇ ਦੀ ਮਾਰ.

instagram bio in punjabi for girl attitude | instagram bio in punjabi for boy
punjabicommentsclub.com

 


5.ਦੁਨੀਆਂ ਦੇ ਪਿੱਛੇ ਲੱਗ ਕੇ
ਆਪਣੇ ਫੈਸਲੇ ਲੈਣੇ ਬੰਦ ਨਾ ਕਰੋ.


6.ਸਭ ਤੋਂ ਸਲਾਹ ਲੈਂਦੇ ਲੈਂਦੇ
ਆਪਣੇ ਆਪ ਨੂੰ ਵੀ ਯਾਦ ਰੱਖਿਆ ਕਰੋ.

 

Sad death quotes in punjabi | Quotes for instagram bio in punjabi | instagram bio punjabi sad

 


Without this, if you need more Punjabi attitude status then click on the link given below

➡    +10 | Instagram bio in punjabi for boy | best bio for insta in punjabi

➡    12 | Sarpanch status in punjabi | Me Pind Da Sarpanch Banna

➡    Canada bio for instagram in punjabi | punjabi captions for instagram

➡    Best lines for bapu in punjabi | instagram bio for girls in punjabi

 


Without this Guys, if you like these instagram bio punjabi lines then please share with family members and friends. Social media button link is given below press any button for share.