Basant panchami 2022 | Basant panchami quotes in punjabi

Hi friends. how are you we are very happy that you open this page on your own mobile screen? In the other words,if you want to know about Basant Panchami 2022 date then you are at the right place where you can take this answer.

because many people of Punjab don’t know about Basant Panchami 2022 date so So this answer is for those people.For your information, let us tell you here that this time Basant Panchami is being celebrated in India on 5th February.


ਭਾਰਤ ਦੇਸ਼ ਵਿਚ ਅਲੱਗ – ਅਲੱਗ ਧਰਮਾਂ ਦੇ ਲੋਕ ਰਹਦੇ ਹਨ,ਜਿਨ੍ਹਾਂ ਦੀ ਬੋਲੀ ਵੀ ਅਲੱਗ -2 ਹੈ ਗੱਲ ਕਰੀਏ ਭਾਰਤ ਦੇਸ਼ ਵਿਚ ਮਨਾਏ ਜਾਂ ਵਾਲੇ Festival ਦੀ ਤਾ ਇੰਡੀਆ ਵਿਚ ਹਰ ਇਕ ਧਰਮ ਦੇ ਨਾਲ ਜੁੜੀਆਂ ਇਕ ਵੱਖਰਾ ਫੈਸਟੀਵਲ Celebrate ਕੀਤਾ ਜਾਂਦਾ ਹੈ.

Bharat desh ਵਿਚ ਰਹਿਣ ਵਾਲੇ ਲੋਕਾਂ ਦਾ ਲਿੰਕ ਅਲੱਗ -ਅਲੱਗ ਧਰਮਾਂ ਨਾਲ ਹੋਣ ਕਰਕੇ ਉਸ ਧਰਮ ਨਾਲ ਇਕ ਵੱਖਰਾ ਫੈਸਟੀਵਲ ਮਨਾਇਆ ਜਾਂਦਾ ਹੈਂ,ਗੱਲ ਕਰੀਏ ਬਸੰਤ ਪੰਚਮੀ ਦਾ ਤਿਉਹਾਰ ਦੀ ਤਾ ਬਸੰਤ ਪੰਚਮੀ ਦਾ ਤਿਉਹਾਰ ਮਾਘ ਮਹੀਨੇ ਦੇ ਵਿਚ ਮਨਾਇਆ ਜਾਂਦਾ ਹੈ. 

 


Basant panchami 2022 | Basant panchami quotes in punjabi

ਆਈ ਬਸੰਤ ਪਲਾ ਉਡੰਤ

 


Basant panchami 2022 | Basant panchami quotes in punjabi
punjabicommentsclub.com

 

ਬਸੰਤ ਪੰਚਮੀ ਦੀਆ
ਸਬ ਨੂੰ ਲੱਖ ਲੱਖ ਮੁਬਾਰਕਾਂ

 

ਚੱਲ ਬਈ ਬੰਤੇ ਪਤੰਗ ਚੜਾਈਏ,
ਡੋਰਾਂ ਦੇ ਨਾਲ਼ ਗਾਟੀਆਂ ਪਾਈਏ।

 

ਸੰਤਾ–ਓਏ ਬੰਤੇ ਤੇਰੀ ਪਰੀ ਕਿਮੇਂ ਪਤੰਗ ਵੱਢਦੀ ਆ,
ਬੰਤਾ—ਓ ਮੇਰੀ ਪਰੀ ਤਾਂ ਬਸ ਅੱਖ ਮਾਰਦੀ ਆ ਪਤੰਗ ਆਪੇ ਵੱਡੇ ਜਾਂਦੇ ਨੇ.

 

ਸਹੀ ਗੱਲ ਆ ਮੌਸਮ ਪਤਝੜ ਤੋਂ ਬਾਅਦ ਬਦਲਦੇ ਨੇ

ਪਰ ਲੋਕ ਤਾਂ ਪਾਸਾ ਵੱਟਣਾ ਤੇ ਹੀ ਬਦਲ ਜਾਂਦੇ ਨੇ.

 

ਅੱਜ ਦੇਖੀਂ ਫੇਰ ਲੋਕਾਂ ਦੇ ਪਤੰਗ ਪਤਝੜ ਦੇ ਪੱਤਿਆਂ ਵਾਂਗ ਝੜਦੇ.

 इसे पढ़े :- 

2022 | Motivational quotes in punjabi for life

Anmol vichar in punjabi

Truth quotes in Punjabi

Mata Pita Status | bebe bapu punjabi status fb


Written by : punjabicommentsclub | इस वेबपेज को और लोगों के साथ साझा करें 

Fallow us :- 1.Facebook  | 2.Telegram | 3.Pinterest | 4.Linkedin | 5.Quora | 6.Twitter