Best lines for bapu in punjabi | instagram bio for girls in punjabi
ਮਾਤਾ – ਪਿਤਾ ਦੋਵਾਂ ਦੇ ਸਨਮਾਨ ਵਿੱਚ Mother Day ਤੇ Father day celebrate ਕੀਤਾ ਜਾਂਦਾ ਹੈ, Father Day ਹਰ Year ਜੂਨ ਦੇ ਤੀਸਰੇ ਹਫ਼ਤੇ celebrate ਕੀਤਾ ਜਾਂਦਾ.
ਇਸ ਦਿਨ ਦੀ Starting 19 ਜੂਨ 1909 ਵਿੱਚ Washington ਦੇ Spokane ਸ਼ਹਿਰ ਵਿੱਚ ਰਹਿਣ ਵਾਲੇ Sonora Dodd ਨੇ ਆਪਣੇ ਪਿਤਾ ਦੀ ਯਾਦ ਵਿੱਚ ਕੀਤੀ.
But ਅਸਲ ਵਿੱਚ Babe – Bapu ਦੇ ਪਿਆਰ ਸਤਿਕਾਰ ਲਈ ਸਿਰਫ਼ ਇੱਕ Day ਦਾ ਹੀ ਸਮਰਪਣ ਨਹੀਂ, ਸਗੋਂ Life Time ਦਾ ਕੀਤਾ ਸਮਰਪਣ ਵੀ ਉਹਨਾਂ ਦੇ ਪਿਆਰ ਅੱਗੇ ਘੱਟ ਹੈ.
Mother ਜੇਕਰ ਆਪਣੇ ਬੱਚਿਆਂ ਦੀਆਂ ਰਾਹਵਾਂ ਵਿੱਚ ਆਪਣੀਆਂ ਦੁਆਵਾਂ ਦੇ ਫੁੱਲ ਵਿਛਾਉਂਦੀ ਹੈ,ਤਾਂ Bapu ਬੱਚਿਆਂ ਨੂੰ ਕੰਡਿਆਂ ਤੇ ਤੁਰਨ ਭਾਂਵ Life ਦੀਆਂ Problems ਦਾ ਸਾਹਮਣਾ ਕਰਨ ਦੇ ਕਾਬਿਲ ਬਣਾਉਂਦਾ ਹੈ.
Father ਸਿਦਕ ਦੀ ਉਹ ਮੂਰਤ ਹੈ,ਜੋ ਆਪਣੇ Family ਦੀਆਂ ਸੱਧਰਾਂ ਦੀ ਪੂਰਤੀ ਲਈ ਆਪਣਾ ਸਾਰਾ Jiwan 9 ਤੋਂ 5 ਦੀ Duty ਵਿੱਚ ਹੀ ਬਿਤਾ ਦਿੰਦਾ ਹੈ. ਆਪਣੇ ਬੱਚਿਆਂ ਦੇ ਨਵੇਂ ਕੱਪੜੇ ਦੇਖ ਕੇ ਉਸਨੂੰ ਆਪਣੇ ਪੁਰਾਣੇ ਕੱਪੜਿਆਂ ਵਿੱਚੋਂ ਵੀ ਨਵੀਨਤਾ Feel ਹੋਣ ਲਗਦੀ ਹੈ.
➡ Read also : +10 | Instagram bio in punjabi for boy | best bio for insta in punjabi
ਆਪਣੇ ਬੱਚਿਆਂ ਦੇ ਪੈਰੀ ਪਈਆਂ ਨਵੀਆਂ ਜੁੱਤੀਆਂ ਦੇਖ ਕੇ ਉਸਨੂੰ ਆਪਣੀਆਂ ਟੁੱਟੀਆਂ ਜੁੱਤੀਆਂ( ਜਿਸ ਵਿੱਚੋਂ ਰੌੜੇ ਚੁੱਭ ਚੁੱਭ ਕੇ ਪੈਰ ਜ਼ਖ਼ਮੀ ਹੋ ਗਏ) ਵੀ ਨਵੀਆਂ ਲਗਦੀਆਂ ਹਨ.
ਮੰਦਭਾਗੇ ਨੇ ਉਹ ਬੱਚੇ ਜੋ ਇਨ੍ਹਾਂ ਦੇ ਚਰਨਾਂ ਵਿੱਚ ਆਪਣੀ Life ਬਿਤਾਉਣ ਦੀ ਥਾਂ ਉਹਨਾਂ ਨੂੰ ਦਰ- ਬਦਰ ਭਟਕਣ ਲਈ ਮਜਬੂਰ ਕਰ ਦਿੰਦੇ ਹਨ।ਜਿਸ ਤਰਾਂ ਸੂਰਜ ਦੀ ਰੌਸ਼ਨੀ ਵਿੱਚ ਸੇਕ ਤਾਂ ਹੁੰਦਾ ਹੈ.
ਪਰ ਉਸ ਸੇਕ ਵਿੱਚ ਛੁਪੇ ਤੱਤ ਸਾਡੇ Body ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ,ਉਸੇ ਤਰਾਂ Bapu ਦੇ ਪਿਆਰ ਵਿੱਚ ਥੋੜੀ ਸਖ਼ਤਾਈ ਵੀ ਛੁੱਪੀ ਹੁੰਦੀ ਹੈ,ਤਾਂ ਕਿ ਅਸੀਂ Life ਦੀ ਰਾਹੋਂ ਭਟਕ ਨਾ ਜਾਈਏ। ਪਿਤਾ ਖੇਤਾਂ `ਚ ਖੜੇ ਉਸ ਰੁੱਖ ਵਾਂਗ ਹੈ ਜਿਸ ਦੀ ਛਾਇਆ ਹੇਂਠ ਕਈ ਪੌਦੇ ਪਨਪਦੇ ਹਨ.
Best lines for bapu in punjabi | instagram bio for girls in punjabi
ਆਓ ਕਰੀਏ, ਦਿਖਾਵਿਆਂ ਤੌਂ ਤੌਬਾ
Friends ਸਾਡੀ ਮਾਪਿਆਂ ਦੀ ਸੇਵ ਵਿੱਚ.
ਸੌਭਾ ਦੌਸਤੋਂ ਜਿਉਂਦੇ ਖੋਂਹਦੇ ਨੇ ਨਿਵਾਲਾ,
ਮਰੇ ਪੂਜਦੇ ਨੇ ਲੋਕ ਦਿੰਦੇ ਸਿਵਿਆਂ `ਚ ਘਿਓ ਦਾ ਨੇ ਪੀਪਾ ਦੌਸਤੋਂ ਆਓ ਕਰੀਏ.
ਦਿਖਾਵਿਆਂ ਤੌਂ ਤੌਬਾ ਦੌਸਤੋਂ ਮਾਂ -ਬਾਪ ਦੋਵੇਂ ਵੀ ਅੈਸੇ ਥੰਮ ਹਨ ,ਜਿੰਨਾਂ ਤੋਂ ਬਿਨਾਂ
ਪਰਿਵਾਰ ਦਾ ਵਜੂਦ ਕਾਇਮ ਨਹੀਂ ਰਹਿ ਸਕਦਾ। ਪ੍ਮਾਤਮਾ ਨੇ ਆਪਣੇ ਆਪ ਨੂੰ ਇਨ੍ਹਾਂ ਵਿੱਚ ਸਾਖਸ਼ਾਤ ਕੀਤਾ ਹੈ.
Bapu ਤੇਰੇ ਮੁੱਖ ਦੀਆਂ ਝੁਰੜੀਆਂ ਤੇ ਤੇਰੇ ਹੱਥਾਂ ਦੇ ਆਟਣ
ਤੇਰੀ Life ਦਾ ਸੰਘਰਸ਼ ਬਿਆਨ ਕਰਦੇ ਨੇ.
ਤੇਰੇ ਮੋਢਿਆਂ ਦੀ ਸੈਰ, ਅੱਜ ਪਤਾ ਲੱਗਦਾ
ਕਿਸੇ Ship ਤੋਂ ਘੱਟ ਨਹੀਂ ਸੀ.
#Bapu ਤੇਰੀ ਉਮਰ ਲੰਘ ਗਈ ਮੇਰੀਆਂ ਰੀਝਾਂ ਪਾਲਦੇ
ਹੁਣ ਮੇਰਾ ਫਰਜ਼ ਏ ਤੈਨੂੰ ਆਰਾਮ ਦੇਣ ਦਾ.
➡ Read also : – School status in punjabi | instagram bio in punjabi language
➡ Read also : – Father’s day speech in hindi | punjabi status for bapu ji
ਜਰੂਰੀ ਸੂਚਨਾ :-
ਤੁਸੀਂ ਏਨਾ Quotes ਨੂੰ ਅਖਬਾਰ ਜਾ ਫਿਰ Youtube video ਕਿਸੇ ਮੈਗਜੀਨ ਦੇ ਲਈ ਕਾਪੀ ਨਹੀਂ ਕਰ ਸਕਦੇ because ਸਾਡਾ ਇਹ ਡਾਟਾ copyright ਹੈ,ਬਾਕੀ ਸੋਸ਼ਲ ਮੀਡਿਆ ਤੇ ਜਾ ਫਿਰ ਆਪਣੇ instagram bio for boys in punjabi ਦੇ ਲਈ Facebook ਦੇ ਲਈ ਤੁਸੀਂ use ਕਰ ਸਕਦੇ ਹੋ.
Without this, Guys Humble Request for you if you like these bapu best lines for father in punjabi then please share with Family members and after then click on the below social media icon share on social media.
Q:-What day is father’s Day 2022 in Punjab ?
Answer :- 19 June 2022.