2022 | Birthday wishes for mother in punjabi language | Lines for insta post in punjabi
Status for instagram bio in punjabi :- ਇੱਕ ਸੱਚਾ ਸੁੱਚਾ ਅਤੇ ਉੱਚਾ ਸ਼ਬਦ ਮਾਂ/Mother ਜਿਸ ਅੱਗੇ ਸਾਰੀ Duniya ਤਾਂ ਕੀ ਖੁਦ ਪਰਮਾਤਮਾ ਵੀ ਨਤਮਸਤਕ ਹੈ। ਮਾਂ/Mom ਨੂੰ ਦੁਨੀਆਂ ਰੱਬ / God ਦਾ ਦੂਜਾ ਰੂਪ ਵੀ ਮੰਨਦੀ ਹੈ.
ਰੱਬ ਨੇ Maa ਨੂੰ ਬਣਾ ਤਾਂ ਦਿੱਤਾ,ਪਰ ਸ਼ਾਇਦ ਉਸ ਨੂੰ ਨਹੀਂ ਸੀ ਪਤਾ ਕਿ ਉਸ ਤੋਂ ਜ਼ਿਆਦਾ ਅਹਿਮੀਅਤ ਉਸ ਦੁਆਰਾ ਬਣਾਈ ਗਈ Mother ਦੀ ਮਾਂ ਦੀ ਹੋਵੇਗੀ। ਰੱਬ ਤੋਂ ਪਹਿਲਾਂ ਹਰ ਬੱਚਾ/Child ਮਾਂ ਨੂੰ ਦਖਦਾ ਹੈ.
ਮਾਂ ਨੂੰ ਸੁਣਦਾ ਹੈ ਤੇ ਮਾਂ ਹੀ ਬੋਲਦਾ ਹੈ, ਜਦਕਿ Parameshvar ਦੀ ਵਾਰੀ ਕਿਤੇ ਬਾਅਦ ਚ ਆਉਂਦੀ ਹੈ,ਤੇ Bhagwan ਬਾਰੇ ਵੀ ਬੱਚੇ ਨੂੰ ਸਭ ਤੋਂ ਪਹਿਲਾਂ ਲੋਰੀਆਂ ਰਾਹੀਂ Ma ਦੁਆਰਾ ਹੀ ਦੱਸਿਆ ਜਾਂਦਾ ਹੈ.
➡ Read also :- 🎂🎂 💖💖💖🎂🎂 💖💖💖
ਜਨਮਦਿਨ ਮੁਬਾਰਕ ਸਟੇਟਸ ਪੰਜਾਬੀ | Punjabi birthday wishes | punjabi bio insta
ਬੇਸ਼ੱਕ Eeshvar ਆਦਿ ਹੈ,ਅਨੰਤ ਹੈ ਪਰ ਫਿਰ ਵੀ Duniya ਉਸ ਤੋਂ ਵੀ ਪਹਿਲਾਂ Mummy ਨੂੰ ਜਾਣਦੀ ਹੈ,ਉਹ ਪਹਿਲਾਂ ਤਾਂ ਨੌਂ ਮਹੀਨੇ ਬੱਚੇ ਦੀ ਆਪਣੇ ਪੇਟ ਵਿੱਚ ਪਰਵਰਿਸ਼ ਕਰਦੀ ਹੈ, ਤੇ ਬਾਅਦ ਵਿਚ ਉਸ ਨੂੰ ਦੁਆਵਾਂ ਅਤੇ ਲਾਡਾਂ ਨਾਲ ਖਲਾ ਕੇ ਪਾਲਦੀ ਹੈ।
ਉਹ ਬੱਚਿਆਂ ਨੂੰ ਹਮੇਸ਼ਾ ਆਪਣੇ ਸਾਹਮਣੇ ਦੇਖਣਾ ਚਾਹੁੰਦੀ ਹੈ.ਅਸਲ ਵਿੱਚ ਬੱਚੇ ਮਾਂ ਬਾਪ ਦੀ ਪੂੰਜੀ ਅਤੇ ਜਿਊਣ ਦਾ ਸਹਾਰਾ ਬਣ ਜਾਂਦੇ ਹਨ। ਮਾਪੇ ਉਨ੍ਹਾਂ ਵਿਚ ਖੁਦ ਨੂੰ ਦੇਖ -2 ਆਪਣਾ ਜੀਵਨ ਬਸਰ ਕਰਦੇ ਹਨ.
Mama ਆਪ ਹਰ ਤਰ੍ਹਾਂ ਦੀ ਪ੍ਰੇਸ਼ਾਨੀ ਝੱਲ ਸਕਦੀ ਹੈ,ਜਾਂ ਉਸ ਦਾ ਸਾਹਮਣਾ ਕਰ ਸਕਦੀ ਹੈ,ਪਰ ਉਹ ਨਹੀਂ ਚਾਹੁੰਦੀ ਕਿ ਉਸ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।
Mother ਜ਼ਿੰਦਗੀ ਦਾ ਹਰ ਘਾਟਾ ਜਰ ਸਕਦੀ ਏ, ਪਰ ਉਹ ਆਪਣੀ ਔਲਾਦ ਦੀਆਂ ਅੱਖਾਂ ਵਿਚ ਹੰਝੂ ਅਤੇ ਉਸ ਦੀ ਜੁਦਾਈ ਨਹੀਂ ਝੱਲ ਸਕਦੀ,ਪੁਰਾਤਨ ਸਮਿਆਂ ਤੋਂ ਲੈਕੇ ਹੁਣ ਤੱਕ ਜਿੰਨੇ ਵੀ ਵੇਦ ਗ੍ਰੰਥਾਂ ਦੀ ਰਚਨਾ ਕੀਤੀ ਗਈ ਹੈ.
ਉਨ੍ਹਾਂ ਸਾਰਿਆਂ ਵਿੱਚ Mother ਦਾ ਦਰਜਾ ਉੱਤਮ ਦੱਸਿਆ ਗਿਆ ਹੈ, ਜੇ ਗਰੀਬ ਮਾਂ ਦੀ ਕੁੱਖੋਂ ਗਰੀਬ ਔਲਾਦ ਜੰਮਦੀ ਹੈ,ਤਾਂ ਉਸ ਮਾਂ ਦੀ ਕੁੱਖੋਂ ਹੀ Raje Maharaje ਜਨਮ ਲੈਂਦੇ ਹਨ.
Mom ਹਮੇਸ਼ਾ ਸਾਡੇ ਲਈ ਸਾਰੀ Life ਦੁਆਵਾਂ ਕਰਦੀ ਹੈ,ਤੇ ਇੱਥੇ ਸਾਡਾ ਵੀ ਹੱਕ ਬਣਦਾ ਹੈ,ਕਿ ਅਸੀਂ ਵੀ ਉਸ ਦੀ ਸਲਾਮਤੀ ਲਈ ਦੁਆਵਾਂ ਮੰਗੀਏ ਉਸ ਦੇ ਦੁੱਖ ਸੁੱਖ ਵੰਡਾਈਏ,ਉਸ ਨੂੰ ਹਮੇਸ਼ਾ ਪਿਆਰ ਅਤੇ ਇੱਜ਼ਤ ਦਿੰਦੇ ਰਹੀਏ ਤਾਂ ਕਿ ਉਸਦਾ ਰੁਤਬਾ ਸਾਡੀ ਸੋਚ ਵਿੱਚ, ਸਾਡੇ ਅਦਬ ਵਿੱਚ ਤੇ ਦੁਨੀਆਂ ਦੀ ਨਜ਼ਰ ਵਿੱਚ Eeshvar ਦੀ ਦਰਗਾਹ ਦੀ ਤਰ੍ਹਾਂ ਹਮੇਸ਼ਾ ਉੱਚਾ ਹੀ ਬਣਿਆ ਰਹੇ।
2022 |Birthday wishes for mother in punjabi language | Lines for insta post in punjabi
Hi Dear punjabi comments club audition if you are searching on the internet thanks for birthday wishes in punjabi language.
Now you are searching is complete. here you can read free of cost birthday wishes for mother in punjabi language and in the other hand you can download it free of cost and share on instagram
🎂 Read and enjoy Happy birthday in punjabi 🎂💖
🎂🎂 💖💖💖” ਮੇਰੇ ਸਾਹਾਂ ਦੇ ਵਿੱਚ ਜਿਉਂਦੀ
ਮੇਰੀਆਂ ਚੀਖਾਂ ਦੇ ਵਿੱਚ ਰੋਂਦੀ
ਮੇਰੀ ਉਮਰ ਓਨੂੰ ਲੱਗ ਜਾਵੇ
ਮਾਂ ਸਦਾ ਰਹੇ ਮੁਸਕਾਉਂਦੀ “
” ਹੈ ਮੇਰੀ ਦੁਆ ਹਰ ਖੁਸ਼ੀ ਮਿਲੇ ਹਰ ਮਾਂ ਨੂੰ
ਮਾਂ ਵਰਗੀ ਖੁਸ਼ੀ ਰੱਬ ਕਿਸੇ ਤੋਂ ਨਾ ਖੋਹੇ।। “🎂🎂 💖💖💖
🎂🎂 💖💖💖” ਮਾਂ ਹੈ ਸੰਘਣੀ ਛਾਂ
ਰੱਬ ਤੋਂ ਪੈਲਾਂ ਮੈਂ ਆਖਾਂ ਬਸ ਮਾਂ ।”
” ਤੇਰੀ ਗੋਦ ਚ ਸਿਰ ਰੱਖ ਕੇ ਭੁੱਲ
ਜਾਮਾ ਮੈਂ ਸੰਸਾਰ ਤੇਰੇ ਨਾਲ ਹਰ ਖੁਸ਼ੀ
ਤੇਰੇ ਨਾਲ ਘਰ ਬਾਰ ।।”🎂🎂 💖💖💖
🎂🎂 💖💖💖” ਤੂੰ ਸਾਇਆ ਬਣ ਮੇਰੇ ਨਾਲ ਤੁਰੇ
ਮੈਂ ਜੀਮਾਂ ਤੇਰੀ ਦੁਆ ਦੇ ਨਾਲ਼ ।।”
” ਭੁੱਖ ਕੀ ਹੁੰਦੀ ਮਾਂ ਨੂੰ ਪੁੱਛੋ
ਚੁੱਪ ਕੀ ਹੁੰਦੀ ਮਾਂ ਨੂੰ ਪੁੱਛੋ “🎂🎂 💖💖💖
🎂🎂 💖💖💖” ਉਹ ਦੁਆ ਕਰਦੀ
ਰੱਬ ਕੋਲੋ ਹੋਕੇ ਸੁਣਦਾ “
” ਤੇਰਾ ਰਿਸ਼ਤਾ ਹੋਰਾਂ ਵਾਂਗ
ਮਿਲਾਵਟੀ ਨਹੀਂ ਮਾਂ ।।”🎂🎂 💖💖💖
🎂🎂 💖💖💖” ਤੇਰੀਆਂ ਲੋਰੀਆਂ ਵਰਗਾ
ਚੈਨ ਫੇਰ ਕਿੱਥੇ ਮਿਲਣਾ ਮਾਂ ।।”
🎂🎂 💖💖💖🎂🎂 💖💖💖🎂🎂
Fallow us :- 1.Facebook
How to write happy birthday in Punjabi language.
🎂🎂 💖💖💖 ਜਨਮਦਿਨ ਮੁਬਾਰਕ 🎂🎂 💖💖💖