Friends, we know that you were looking for Urdu Captions for Instagram for girl and short Urdu captions for Instagram.
Guys, here for information you will find thousands of Blogs on the Internet that are working on insta bio in Urdu and another language.
ਇਹ ਵੀ ਪੜੋ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ
➡ 2022 | love shayari punjabi 2 line | love shayari😍
punjabicommentsclub.com
The popularity of Instagram is increasing day by day and thousands of people will be sharing their photo reels on instgaram.
Secret 5 | Urdu Captions for Instagram for girl
So in such a situation, if you run Instagram | Facebook | Sharechat | Youtube and you want to share insta bio in urdu language or in Punjabi with your friends.
then you need a good urdu quotes for instagram which is necessary for your account. Guys you want that my post on viral.
then you will need a good posts, If your post goes viral, more and more people will connect with your instagram profile and will give thousands of likes to your post. If your post is catchy, then people will share it with each other without you asking.
So in the end, here below is a written urdu one line caption for you in Punjabi language , which you can use.
ਓਦੀ ਫਟੀ ਜੀਨ ਉੱਤੇ ਮਰਦੇ ਨੇ ਗੱਬਰੂ ❤ ਸਾਡੇ kurta pajama ਦੀਆ ਫੈਨ ❤ਕੁੜੀਆਂ.
ਕੈਂਦੀ Fashion ਏ ❤ਆ ਫਟੇ ਜਏ ਕੱਪੜੇ ਪਾ ਕੇ ❤Pind ਨਾ ਆਜੀਂ, ਕੁੱਤਿਆਂ ਨੇ ਫੜ ਲੈਣੀ ਫੇਰ ਨਾ ਕਹੀਂ ਦੱਸਿਆ ਨੀ ਆਹੋ.
ਪਾਟੇ ਲੀੜੇ ਪਾਉਂਦੀ ❤ਕੁੜੀ ਸ਼ੌਕ ਨਾਲ ਓ ਪਰ Sade pind ਇਹ ❤ਬੈਨ ਚਲਦੇ.
2.Love punjabi Shayari | ਪੰਜਾਬੀ ਸ਼ਾਇਰੀ ਪਿਆਰ ਭਰੀ
ਇੱਥੇ ਹੇਠਾਂ ਤੁਹਾਨੂੰ ਪੰਜਾਬੀ ਸ਼ਾਇਰੀ ਪਿਆਰ ਭਰੀ { love punjabi shayari } ਪੰਜਾਬੀ ਵਿੱਚ ਦਿੱਤੀ ਗਈ ਹੈ,ਜਿਸ ਨੂੰ ਤੁਸੀਂ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ Sharechat ਇਸ ਤੌ ਬਿਨਾ ਆਪਣੇ Whatsaap ਇਸ ਤੌ ਬਿਨਾ ਟੈਲੀਗ੍ਰਾਮ ਆਦਿ ਤੇ ਸ਼ੇਅਰ ਕਰ ਸਕਦੇ ਹੋ।
punjabicommentsclub.com
💖💖ਇੱਕ ਝਲਕ ਕਰੇ ਮਦਹੋਸ਼ ਤੇਰੀ ਨੈਣਾਂ ਦੇ ਤੀਰ ਤੂੰ ਮਾਰਦੀ ਏਂ ਮਿਰਗ ਦਾ ਤੁਰਨਾ ਤੂੰ ਚਾਲ ਫੜੀ ਤੇ ਨਾਗਾਂ ਦਾ ਜ਼ਹਿਰ ਵੀ ਚਾੜਦੀ ਏਂ ਤੇਰਾ ਸਾਂਵਲਾ Rang ਜਦੋਂ ਮਾਰੇ ਲਸਕਾਂ ਤੂੰ ਤਪਦੇ ਸੀਨੇ ਠਾਰਦੀ ਏਂ💖💖
💖💖ਕਾਲ਼ਾ ਤਿਲ ਬੁੱਲਾਂ ਤੋਂ ਵੱਖ ਥੋੜ੍ਹਾ ਓ ਹੋਰ ਵੀ ਕਹਿਰ ਗੁਜ਼ਾਰਦਾ ਏ ਲਟਾ ਜ਼ੁਲਫ਼ ਗਿਰੇ ਤੇਰੇ ਮੁੱਖ ਉੱਤੇ ਹਥਿਆਰ ਏ ਵੀ ਤਿੱਖੀ ਧਾਰਦਾ ਏ ਤੇਰਾ ਹਾਸਾ ਮਹਿਕਾਂ ਜਗਾ ਦਿੰਦਾ ਹਰ ਇੱਕ ਭੰਵਰਾ ਅੱਖੀਆਂ ਮਾਰਦਾ ਏ.💖💖
💖💖ਤੂੰ ਸੂਰਜਾਂ ਨੂੰ ਮੁੜਕਾ ਦੇ ਦੇਮੇ ਐਸਾ ਸੇਕ ਤੇਰੇ ਇਸ ਇਸ਼ਕ ਦਾ ਏ ਗੱਲ ਹਰ ਨੁੱਕਰ ਤੇ ਚੱਲੇ ਤੇਰੀ ਤੇਰਾ Pyar ਹਰ ਦਿਲ ਵਿੱਚ ਲਿਸਕਦਾ ਏ ਤੂੰ ਵੱਡੇ ਸ਼ਿਕਾਰੀਆਂ ਨੂੰ ਬੰਨ੍ਹ ਪਾਏ ਤਾਹੀਂ ਹਰ ਸ਼ਿਕਰਾ ਹਾਰ ਕੇ ਖਿਸਕਦਾ ਏ💖💖
💖💖ਤੇਰੇ ਬੋਲਾਂ ਤੇ ਕੋਇਲਾਂ ਭਰਨ ਪਾਣੀ ਜਦੋਂ ਬੁੱਲਾਂ ਚੋਂ ਸੁਰ ਤੂੰ ਡੋਲਦੀ ਏਂ ਬਾਜਾਰੇ ਇਸ਼ਕ ਜਦੋਂ ਲੰਘ ਜਾਮੇ ਚੰਗੇ ਚੰਗੇ ਹੁਸਨਾਂ ਨੂੰ ਰੋਲਦੀ ਏਂ ਕੋਈ ਮਰਿਆ ਜਿਉਂਦਾ ਹੋ ਜਾਏ ਦਰਵਾਜ਼ੇ ਜ਼ਿੰਦਗੀ ਦੇ ਖੋਲਦੀ ਏਂ।।💖💖
💖💖ਤੁਸੀਂ ਭੇਜੀ ਇੱਕ ਕਿਤਾਬ ਵੀ ਸੀ ਵਿੱਚ ਪੇ੍ਮ ਨਿਸ਼ਾਨੀ ਗੁਲਾਬ ਵੀ ਸੀ ਉਹ ਖ਼ੁਸ਼ਬੂ ਪਿਆਰ ਨਗੀਨਾ ਸੀ ਉੱਤੋਂ ਸਾਵਨ ਅੱਥਰਾ ਮਹੀਨਾ ਸੀ ਲੁੱਟ ਲੈ ਗਿਆ ਹੋਸ਼ ਹਵਾਸਾਂ ਨੂੰ ਮੇਰੇ ਸਬਰਾਂ ਨੂੰ, ਧਰਵਾਸਾਂ ਨੂੰ ਹੁਣ ਪਿਜੰਰ ਬਹਿ ਬਹਿ ਤਕਦਾ ਏ ਕਰ ਹਾਰ ਗਿਆ ਸਭ ਯਤਨਾਂ ਨੂੰ ਤੇਰੀ ਇੱਕ ਦੀਦ ਦੀ ਝਲਕ ਮਿਲੇ ਤਦ ਰੂਹ ਬੋਹੜੇਗੀ ਵਤਨਾਂ ਨੂੰ💖💖
💖💖ਕਦੇ ਕੰਢੇ ਤੇਰੀ ਰਾਹ ਨਾ ਪੈਣ ਤੂੰ ਫੁੱਲਾਂ ਤੇ ਤੁਰਦਾ ਜਾਵੇ ਨਵਾਂ ਸਾਲ ਤੁਹਾਡੇ ਲਈ ਖ਼ੁਸ਼ੀਆਂ ਭਰਿਆ ਆਵੇ💖💖
💖💖ਨਵੇਂ ਸਾਲ ਵਿੱਚ ਤੇਰੀ ਰਾਹੇਂ ਰੋਸ਼ਨੀ ਹੀ ਰੋਸ਼ਨੀ ਹੋਵੇ ਤੇਰਾ ਚਾਹਿਆ ਮਿਲਜੇ ਤੈਨੂੰ ਹਰ ਸੁਪਨਾ ਪੂਰਾ ਹੋਵੇ💖💖
💖💖ਨਵਾਂ ਦਿਨ ਮੁਬਾਰਕ, ਨਵੀਂ ਰਾਤ ਮੁਬਾਰਕ ਦੋਵੇਂ ਹੱਥ ਜੋੜ ਆਖਾਂ, ਨਵਾਂ ਸਾਲ ਮੁਬਾਰਕ💖💖
💖💖ਹੱਸੋ ਤੇ ਹਸਾਵੋ, ਰਹੋ ਖ਼ੁਸ਼ਹਾਲ ਰੋਸ਼ਨੀ ਨਾਲ ਭਰਿਆ ਹੋਵੇ ਸਭ ਦਾ ਨਵਾਂ ਸਾਲ💖💖
3.Love punjabi shayari with images | ਪੰਜਾਬੀ ਸ਼ਾਇਰੀ ਸਟੇਟਸ
ਤੁਹਾਨੂੰ ਪੰਜਾਬੀ ਸ਼ਾਇਰੀ ਸਟੇਟਸ { Love punjabi shayari with images } ਪੰਜਾਬੀ ਵਿੱਚ ਦਿੱਤੀ ਹੈ, ਤੁਸੀਂ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ | Sharechat ਆਪਣੇ Whatsaap ਇਸ ਤੇ ਟੈਲੀਗ੍ਰਾਮ ਆਦਿ ਤੇ ਸ਼ੇਅਰ ਕਰ ਸਕਦੇ ਹੋ।
punjabicommentsclub.com
1.ਸੀਨੇ ਵਿੱਚ ਦਿਲ, ਦਿਲ ਵਿੱਚ ਧੜਕਣ ਧੜਕਣ ਵਿੱਚ ਤੂੰ ਵਸਦਾ 💖💖
2.💖💖ਨਾ ਹੋ ਉਦਾਸ ਐ ਦਿਲ ਕਿ ਇਥੇ ਮੇਰਾ ਯਾਰ ਵਸਦਾ💖💖
3.💖💖ਇੱਕ ਤੁਫ਼ਾਨ ਉਠਿਆ ਦਿਲ ਵਿੱਚ ਜਦੋਂ ਵੀ ਤੇਰੀ ਯਾਦ ਆਈ💖💖
4.💖💖ਉਹਦੇ ਨਾਂ ਵਿੱਚ ਵੀ, ਐਸੀ ਹੈ ਕਸ਼ਿਸ਼ ਕਿ ਮਰ ਕੇ ਕਈ ਵਾਰ ਜੀਅ ਕੇ ਦੇਖਿਆ💖💖
5💖💖.ਜੁਦਾਈ ਦਾ ਐਨਾ ਡਰ ਸੀ ਅਸੀਂ ਜਾਨ ਹੀ ਲੇਖੇ ਲਾ ਬੈਠੇ.💖💖
6.💖💖ਉਹ ਰੰਗ ਅਸੀਂ ਰਾਖ ਉਹ ਮੌਸਮ ਅਸੀਂ ਰੁੱਖ ਉਹ ਖੁਸ਼ੀ ਅਸੀਂ ਦਰਦ ਉਹ ਆਵਾਜ਼ ਅਸੀਂ ਚੁੱਪ।।💖💖
7.💖💖ਤੂੰ ਪਰਦਾ ਕਰ ਮਜਬੂਰੀਆਂ ਦਾ ਜਿਸਮਾਨੀ ਦੂਰੀ ਪਾ ਲਈ ਏਂ , ਹਰ ਯਾਦ ਤੇਰੀ ਨੂੰ ਚੁੰਮਿਆ ਅਸੀਂ ਤੇ ਬਿਰਹਾ ਸੀਨੇ ਲਾ ਲਈ ਏ।।💖💖
8.💖💖ਸਾਨੂੰ ਭੁੱਖ ਸੀ ਤੇਰੇ ਪਿਆਰ ਦੀ, ਤੇ ਤੈਨੂੰ ਭੁੱਖ ਸੀ ਜਿਸਮ ਦੀ।।💖💖
9.💖💖ਤੇਰੇ ਡੰਗਣ ਦਾ ਜ਼ਹਿਰ ਤਾਂ ਸੱਪ ਨਾਲੋਂ ਵੀ ਖਤਰਨਾਕ ਏ ।।💖💖
10.💖💖ਤੈਨੂੰ ਬੇਗਾਨੀਆਂ ਮਜਬੂਰੀਆਂ ਤੋਂ ਫੁਰਸਤ ਨਈ, ਸਾਨੂੰ ਤੈਨੂੰ ਯਾਦ ਕਰਨ ਤੋਂ ਵੇਲ ਨਈ।💖💖
ਤੇਰੇ ਤੋਂ ਵੱਖ ਹੋ ਕੇ ਪੰਜਾਬੀ shayari | Love shayari in punjabi two lines for girlfriend
ਜੇਕਰ ਤੁਸੀਂ ਇੰਟਰਨੇਟ ਤੇ ਕਾਫੀ ਲੰਮੇ ਟਾਈਮ ਤੌ ਪੰਜਾਬੀ ਸ਼ਾਇਰੀ ਪਿਆਰ ਭਰੀ { Love punjabi shayari with images } ਪੰਜਾਬੀ ਲੱਭ ਰਹੇ ਹੋ, ਤਾ ਤੁਸੀਂ ਸਹੀ ਜਗਾ ਤੇ ਹੋ ਜਿਥੋਂ ਤੁਸੀਂ ਇਸ ਨੂੰ ਫ੍ਰੀ ਵਿਚ ਕਾਪੀ ਕਰ ਸਕਦੇ ਹੋ, ਤੇ ਤੁਸੀਂ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ | Sharecha t ਆਪਣੇ Whatsaap | ਟੈਲੀਗ੍ਰਾਮ ਆਦਿ ਤੇ ਸ਼ੇਅਰ ਕਰ ਸਕਦੇ ਹੋ।
punjabicommentsclub.com
ਜੇ ਅਸੀਂ ਚੁੱਪ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਸੂਰਵਾਰ ਹਾਂ।।
ਤੂੰ ਜੋ ਕੀਤਾ ਸ਼ਰੇਆਮ ਕੀਤਾ ਪਰ ਅਸੀਂ ਫੇਰ ਵੀ ਤੇਰੇ ਖਾਤਰ ਕਈ ਕਈ ਪਰਦੇ ਰੱਖੇ।।
ਜੋ ਗੈਰਾਂ ਦੇ ਕਬਜ਼ੇ ਵਿਚ ਹੈ ਤੇਰੀ ਬੁੱਕਲ ਤੇ ਸਾਡਾ ਹੱਕ ਸੀ।।
ਸਾਡੇ ਭਰੋਸੇ ਦੀ ਹੀ ਨਜ਼ਰ ਕਮਜ਼ੋਰ ਸੀ ਜੋ ਤੇਰੇ ਜਹੇ ਮਤਲਵੀ ਨੂੰ ਪਛਾਣ ਨਾ ਸਕੇ।।
ਦੇਖੀਂ ਕਿਤੇ ਗੇਮ ਨਾ ਪਾ ਜਾਮੀ, ਅਸੀਂ ਪੈਸੇ ਪੱਖੋਂ ਵੀ ਕਮਜ਼ੋਰ ਆਂ ਤੇ ਦਿਲ ਪੱਖੋਂ ਵੀ।।
ਤੂੰ ਥਾਂ ਥਾਂ ਸਾਨੂੰ ਇੰਨਾ ਭੰਡਿਆ ਏ ਕਿ ਹੁਣ ਅਸੀਂ ਵੀ ਬੇਸ਼ਰਮ ਬਣ ਕੇ ਘੁੰਮਦੇ ਆਂ।।
ਲੋਕ ਜਿਸਮ ਹੰਡਾਏ ਭੁੱਲ ਜਾਂਦੇ ਨੇ, ਪਰ ਅਸੀਂ ਤੇਰੇ ਨਾਲ ਬਿਤਾਈ ਹਰ ਯਾਦ ਸੰਭਾਲੀ ਏ।।
ਕਸਮਾਂ ਵਾਦਿਆਂ ਦੀ ਬਲੀ ਤੂੰ ਕਦੋਂ ਦਾ ਚਾੜ੍ਹ ਚੁਕਿਆਂ, ਹੁਣ ਤੇ ਸਾਡਾ ਬਲੀ ਚੜਨਾ ਬਾਕੀ ਏ।।
ਸਾਡੀ ਹੋਸ਼ ਤਾਂ ਉਦੋਂ ਹੀ ਖ਼ਤਮ ਹੋ ਗਈ ਜਦੋਂ ਤੂੰ ਗੈਰਾਂ ਨਾਲ ਰਲ਼ ਕੇ ਪਿੱਠ ਪਿੱਛੇ ਖੰਜਰ ਮਾਰਨੇ ਸ਼ੁਰੂ ਕੀਤੇ ਸੀ।।
ਵਧਾਈਆਂ ਤੇਰੇ ਘਰ ਰੌਣਕਾਂ ਆਈਆਂ ਉਹੀ ਨੱਚਣ ਵੇੜੇ ਤੇਰੇ, ਜਿਨ੍ਹਾਂ ਸਾਡੇ ਘਰ ਅੱਗਾਂ ਲਾਈਆਂ।।
اسے پڑھو | Read also ❤👇👇👇
Pinterest | Linkedin | Quora | Twitter