Father’s day speech in hindi | punjabi status for bapu ji

{This article protected by dmca | यह लेख dmca द्वारा संरक्षित है | ਇਹ ਲੇਖ ਡੀਐਮਸੀਏ ਦੁਆਰਾ ਸੁਰੱਖਿਅਤ ਕੀਤਾ ਗਿਆ ਹੈ }

Father’s day speech in hindi | punjabi status for bapu ji

ਜ਼ਿਮੇਵਾਰੀ|जिम्मेदारी ਇਕ ਅਜਿਹਾ ਅਹੁਦਾ ਜਿਸ ਨੂੰ  ਪ੍ਰਾਪਤ ਕਰਨ ਵਾਲਾ ਕੋਈ ਵੀ ਹੋਵੇ ਉਹ ਇਕ ਤਰਾਂ ਦਾ ਮੋਢੀ ਬਣ ਜਾਂਦਾ ਹੈ.ਘਰੇ ਜਾ ਬਾਹਰ ਕੋਈ ਵੀ ਕੰਮ ਕਰਨਾ ਹੋਵੇ.

ਉਸ ਮੋਢੀ ਦੀ ਸਲਾਹ advice ਨਾਲ ਜਾ ਫਿਰ ਕਹਿ ਲੋ ਕਿ ਉਸ ਦੀ permission ਤੋਂ ਬਿਨਾ ਨੀ ਕੀਤਾ ਜਾ ਸਕਦਾ,ਆਪਣੀ ਹਰੇਕ ਨੀਤੀ ਘਰ ਦੀ ਜਾ ਬਾਹਰ ਦੀ ਲਈ ਉਹ ਆਪ ਜ਼ਿਮੇਵਾਰ ਹੋਵੇਗਾ.


➡  Read also :-  +10 | Instagram bio in punjabi for boy | best bio for insta in punjabi

 ➡ Read also :-  Punjabi messages | ਬੋਲ ਕੇ ਨਾ ਸੋਚੋ, ਸੋਚ ਕੇ ਬੋਲੋ

 ➡ Read also :- Quotes on positivity in punjabi | Quotes on happiness in punjabi 


Father's day speech in hindi | punjabi status for bapu ji | a quote for father
punjabicommentsclub.com

ਜ਼ਿਮੇਵਾਰ ਦਾ ਅਹੁਦਾ sucess ਤਾ ਹੋਵੇਗਾ,ਜੇਕਰ ਜ਼ਿਮੇਵਾਰ ਵਿਅਕਤੀ ਜਾ ਇਸਤਰੀ ਦੇ ਨਾਲ ਦੇ ਉਸ ਹਰ ਫੈਸਲੇ ਦਾ ਸਮਰਥਨ ਕਰਨ ਹਰੇਕ ਕਾਰਜ ਲਈ advise ਮਸ਼ਵਰਾ ਕਰਨ.ਘਰ ਵਿਚ bapu ਬਾਹਰ ਜਿਥੇ ਅਸੀਂ ਕੰਮ ਕਰਦੇ ਹੈ ਓਥੇ ਦਾ ਮਾਲਕ owner ਮੋਢੀ ਹੁੰਦਾ ਹੋਵੇਗਾ।

 
 

bebe bapu status in punjabi written

  • ਜੇ ਪੈਰ ਵਿਚ ਬਾਪੂ ਦੀ ਜੁੱਤੀ ਆਉਣ ਲੱਗ ਜਾਵੇ…..
  • ਤਾਂ ਪੁੱਤ ਨੂੰ ਸਮਝ ਲੈਣਾ ਚਾਹੀਦਾ ਆ ……
  • ਕੀ ਬਾਪੂ ਨੂੰ ਹੁਣ ਸਹਾਰੇ ਦੀ ਲੋੜ ਆ. 

ਜ਼ਿਮੇਵਾਰੀ ਚੁੱਕਣ ਵਾਲਾ ਉਸ ਜ਼ਿਮੇਵਾਰੀ ਦੇ ਕਾਬਲ ਹੋਣਾ jaruri ਹੈ,ਉਸ ਨੂੰ ਸਮਾਜਦਾਰ ਤੇ ਦੂਰਦਰਸ਼ੀ ਹੋਣਾ ਚਾਹੀਦਾ ਹੈ. ਉਸ ਅੰਦਰ ਦੀਯਾ / ਪਿਆਰ/piyar ਇਜ਼ਤ ਆਦਿ ਗੁਣ ਹੋਣੇ ਲਾਜਿਮੀ ਹਨ।

ਗੱਲਾਂ ਵਿਚ ਵਜ਼ਨ ਹੋਣਾ ਚਾਹੀਦਾ ਹੈ, ਉਹ Shortcut ਤੌ ਪ੍ਰਹੇਜ ਕਰੇ ਦੂਰ ਦਰਸ਼ੀ ਸੋਚ ਵਾਲਾ  ensaan ਹੋਵੇ। ਕਿਸੇ ਦਾ ਸਹਾਰਾ ਨਾ ਭਾਲਣ ਵਾਲਾ ਹੋਵੇ,ਸਹੀ ਕੰਮ ਦੀ ਜ਼ਿਮੇਵਾਰੀ ਹਮੇਸ਼ਾ ਬੰਦੇ ਨੂੰ ਕਾਮਜਾਬ ਕਰਦੀ ਹੈ.

 

ਉਸਦੀ ਸੋਚ / ਸਖਸ਼ੀਅਤ ਨੂੰ ਨਿਖਾਰਦੀ ਹੈ ਅਤੇ ਉਸਨੂੰ ਹੌਸਲਾ ਵੀ ਦੰਦੀ ਹੈ ਕਿ ਉਹ ਇਸ ਕੰਮ ਨੂੰ ਵਧੀਆ tareki ਨਾਲ ਕਰ ਸਕੇਗਾ,ਜ਼ਿਮੇਵਾਰੀ ਉਸ ਕੰਮ ਦੀ ਲਾਓ ਜਿਸ ਵਿਚ ਤੁਹਾਨੂੰ ਆਉਣ ਵਾਲੇ time  ਵਿਚ ਪੇਰਸ਼ਾਨੀ ਦਾ ਸਮਾਣਾ ਨਾ ਕਰਨਾ ਪਾਵੇ.

  • ਭਾਵੇ ਕਿਸੇ ਤਾਰਾ ਦੀ ਧੋਖਾ ਧੜੀ ਜਾ ਵਿਤਕਰਾ ਨਾ ਹੋਵੇ.
  • ਕਿਸੇ ਵੀ ਕੰਮ ਦੀ ਜ਼ਿਮੇਵਾਰੀ ਲੈਣ ਤੌ  ਪਹਿਲਾ ਉਸ ਬਾਰੇ ਸੋਚੋ ਪਰਖੋ.

ਕੁਝ ਘਟੀਆ peoele  ਉਚਾਈਆਂ ਤੇ ਪਹੁੰਚ ਕੇ ਆਪਣੀ ਔਕਾਤ ਭੁੱਲ ਜਾਂਦੇ ਨੇ ਉਨ੍ਹਾਂ ਵਿਚ ਹੰਕਾਰ ਬੜ ਜਾਂਦਾ ਹੈ ਜੋ ਹਮੇਸ਼ਾ ਉਨ੍ਹਾਂ ਨੂੰ ਲੈ ਡੁੱਬਦਾ ਹੈ.on the other hand ਕੁਝ ਲੋਕ ਕਾਮਜਾਬ ਹੋਣ ਤੋਂ ਬਾਅਦ ਵਿਚ ਮੇਹਨਤ ਕਰਨਾ ਛੱਡ ਜਾਂਦੇ ਹਨ.

 ਮਤਲਬ ਕਿ ਰੱਜ ਗੇ.ਅਜੇ ਲੋਕ ਜਿਨਾਂ ਭੁੱਖ ਨੀ ਰਹਿਦੀ ਉਹ ਛੇਤੀ ਕੰਗਾਲੀ ਵੱਲ ਚਲੇ ਜਾਂਦੇ ਨੇ ਹਮੇਸ਼ਾ ਸਿੱਖਦੇ ਰਹਿਣਾ life ਦਾ ਅਸੂਲ ਆ ਭਾਈ.ਆਪਣੇ ਆਪ ਨੂੰ ਕਿਸੇ ਖੇਤਰ ਵਿਚ ਨਾਪੁਨ ਨਾ ਸਮਜੋ ਹਮੇਸ਼ਾ ਸਿੱਖਦੇ ਰਹੋ.

 

life ਹਰ ਕਦਮ ਤੇ ਕੋਈ ਨਾ ਕੋਈ ਸਿੱਖਿਆ ਜਰੂਰ ਦੇਂਦੀ ਆ,ਬੱਸ ਲੋੜ ਹੈ ਉਸਨੂੰ ਸਮਝਣ ਦੀ ਹੰਕਾਰੇ ਬੰਦੇ ਦੇ ਡਰ ਨਾਲ ਇਜ਼ਤ ਹੁੰਦੀ ਆ ਪਿਆਰ ਨਾਲ ਜਾ ਦਿਲ ਤੌ ਨਹੀਂ

ਹਰੇਕ ਆਦਮੀ ਜ਼ਿਮੀਵਾਰ ਹੀ ਹੈ ਜੇਕਰ ਉਹ  ਦੂਜਿਆਂ ਦੀ ਮਜਬੂਰੀ ਨੂੰ ਸਮਝੇ,ਉਸ ਦੀ ਮੁਜਬੂਰੀ ਨੂੰ ਸਮਝ ਕੇ ਉਸ ਗਰੀਬ ਦੀ ਮਦਦ ਕਰੇ,ਦੂਜੀ ਗੱਲ ਲੋੜ ਜੋ ਕਦੇ ਵੀ ਕਿਸੇ ਨੂੰ ਵੀ ਪੈ ਸਕਦੀ ਆ ਇਸ ਲਈ ਹਰੇਕ ਦੀ ਲੋੜ ਪੈਣ ਤੇ ਮਦਦ ਕਰੋ.

 

ਕਿ ਪਤਾ ਕਦੋਂ ਕਿਸ ਦੀ ਕਦੋਂ ਲੋੜ ਪੈ ਜਾਵੇ ਭਾਈ.ਸੱਭ ਤੌ ਪਹਿਲਾਂ ਗੁਰੂ ਮਾਤਾ ਪਿਤਾ  ਹਨ  ਇਹ ਸਾਨੂ ਚੱਲਣਾ ਬੋਲਣਾ ਸ਼ਾਖੋਂਦੇ ਹਨ ਸਾਡੇ ਮੁਢਲੇ ਸਹਾਇਕ ਨੇ ਤੇ ਆਪਣੇ ਪਰਿਵਾਰ ਪ੍ਰਤੀ ਪੂਰੀ  ਜ਼ਿਮੇਵਾਰੀ ਨਿਭਾਉਂਦੇ ਹਨ.

ਓਹਨਾ ਤੌ ਬਾਅਦ ਵਿੱਚ ਮਾਸਟਰ ਆਉਦੇ ਨੇ ਜੋ ਸਾਡੇ ਦੂਜੇ ਮਾਤਾ ਪਿਤਾ ਨੇ ਤੇ  ਅਗਲੀ ਸਿਖਿਆ ਉਹ ਦੰਦੇ ਹਨ ਤੇ ਬਾਅਦ ਵਿਚ ਅਸੀਂ  ਦੁਨੀਆਂ ਦਾਰੀ ਤੌ ਬਹੁਤ ਕੁਝ ਸਿੱਖਦੇ ਆ.

ਇਕ ਅਸਲੀ ਲੀਡਰ ਉਹ ਬੰਦਾ ਜੋ ਆਪਣੀ ਜ਼ਿਮੇਬਾਰੀ ਨੂੰ ਸਮਝੇ ਤੇ ਉਸ ਨੂੰ ਚੰਗੀ ਤਰਾਂ ਨਿਭਾਏ ਓਹੀ ਤਾਰੀਫ਼ ਦੇ ਕਾਬਿਲ ਆ ਜੋ ਤਾਰੀਫ਼ ਵਾਲੇ ਕੰਮ ਕਰੇ ਆਪਣੇ ਕਰਮਾਂ ਸ਼ਬਦਾਂ ਤੇ ਸੱਚਾ ਰਹੇ.


 ➡ ਇਹ ਵੀ ਪੜੋ ਪੰਜਾਬੀ ਵਿਚ :- Best lines for bapu in punjabi | instagram bio for girls in punjabi

Read also :- 10+छात्रों के लिए अच्छे विचार | motivational quotes in hindi text


In hindi language 

जिम्मेवारी एक ऐसा {पद} जिसे प्राप्त करने वाला कोई भी हो वह एक तरह से मोहरी हो जाता है. घर का Ghar ka बाहर का कोई भी {जरूरी} jaruri कार्य work kaam kaz करने के लिए उसकी आज्ञा permission लेनी जरूरी होगी.

वह हर नीति policy घर की or  बाहर की के लिए खुद जिम्मेवार ज़िम्मेदार होगा.हर एक {फैसला} उसके उत्तर दायित्व की अपेक्षा लेता है, जिम्मेदारी का {पद सफल} तभी होगा.

यह फिर कह लो की उस व्यक्ति यह {औरत} women का फैसला सफल होगा यह फिर कह लो स्टाफ staff उसके साथ सलाम मशवरा करें उसका समर्थन करें.

i love bebe bapu status in hindi | fathers day special quotes in hindi
Bebe bapu punjabi shayari | happy fathers day wishes quotes in hindi

“अगर पिता का जूता बेटे के पांव में आने लगे 
तो उसे समझ लेना चाहिए की उसके पिता
को अब सहारे की जरूरत है।”

जिम्मेदारी {responsibility} उठाने वाला जिम्मेदारी उठाने के काबिल होना चहिए,उसे समझदार और दूरदर्शी होना जरूरी है, उसके अंदर {दया | कृपा | इज्जत माफी} आदि गुण उसके अंदर लाजमी हो, उसकी हर बात | हर लब्ज में वजन होना चाहिए.



जो किसी के आगे हिम्मत हार कर हाथ ना फैलाऐ {कामयाब} kamyab hone ke liye होने के लिए समझदारी से लिया सही फैसला {सफलता} safalta का कारण बनता है और व्यक्ति {admi} की शख्सियत को निखारता है.

 

जिम्मेदारी उस काम work की ले जिसमें आने वाले समय time में आप को किसी {परेशानी} problems का सामना ना करना पड़े. 


{जिम्मेदार व्यक्ति} jimmedar vyakti किसी के साथ कोई {भेदभाव} ना करें और काम लेने से पहले उसके {परिणामों} result के बारे में सोचें.

 

कुछ लोग some people ऊंचाइयों पर पहुंच कर अपनी {औकात भूल जाते} हैं उनके अंदर अंहकार का जन्म हो जाता है और उन्हें ले डूबता है.
दूसरी तरफ on the other hand कुछ लोग {सफल होने के बाद मेहनत करना छोड़ देते हैं} मतलब कि उन्हें सफलता की भूख नहीं रहती वह लोग जल्दी ही कंगाल हो जाते हैं.

 

हमें,हमेशा always सीखते और आगे बढ़ते रहना चाहिए और यही {जिंदगी का एकमात्र उद्देश्य} है.ऐसे कार्य करें जीवन में life mein जिन को मुख्य रखते हुए लोग आपकी  दिल से इज्जत करें.

हमें औरों की {मजबूरी को समझना} चाहिए जरूरत need के समय उनकी सहायता help करना चाहिए.
सबसे पहले {गुरु माता – पिता} है जो हमें बोलना और चलना सिखाते हैं

 

जिंदगी में आगे {बढ़ना} सिखाते हैं.बाद में मास्टर teacher हमें आगे शिक्षा देते हैं और आगे चलकर हम दुनिया-दारी world से बहुत कुछ सिखाते हैं. 


एक असली {लीडर} वह {आदमी/औरत} है जो अपनी {जिम्मेदारी} को समझें उसे अच्छी तरह से निभाऐ वहीं {तारीफ के काबिल} है जो तरीफ वाले कार्य करेंं.

  

The end