1500+Instagram bio in Punjabi for boy 2023 | best bio for insta in Punjabi
Internet ਦਾ ਯੁੱਗ ਹੈ, ਦੁਨੀਆਂ ਪਾਣੀ, ਭੋਜਨ ਅਤੇ ਸੋਨੇ ਤੋਂ ਬਿਨਾਂ ਗੁਜ਼ਾਰਾ ਕਰ ਸਕਦੀ ਹੈ, ਪਰ ਅੱਜ ਦੇ Time ਵਿੱਚ, Internet ਤੋਂ ਬਿਨਾਂ ਇੱਕ ਮਿੰਟ ਕੱਢਣਾ ਮੁਸ਼ਕਲ ਹੋ ਜਾਂਦਾ ਹੈ.
ਇੱਕ ਪਲ ਲਈ ਸੋਚੋ ਅਤੇ ਦੇਖੋ ਕਿ ਜੇਕਰ ਇਕ ਹਫ਼ਤੇ ਲਈ ਨੈਂਟ ਕਹਿਣ ਦਾ ਮਤਲਬ ਹੈ ਕਿ ਇੰਟਰਨੈੱਟ ਬੰਦ ਹੋ ਜਾਵੇ,ਸੋਚੋ ਕਿ ਤੁਸੀਂ ਆਪਣਾ Time ਕਿਵੇਂ ਬਿਤਾਓਗੇ ?
ਸ਼ਬਦਾਂ ਵਿੱਚ ਇਸਦੀ ਕਲਪਨਾ ਕਰਨਾ ਥੋੜਾ ਮੁਸ਼ਕਲ ਹੈ, ਖੈਰ, ਇੰਟਰਨੈਟ ਨੇ ਸਾਡੀ ਜ਼ਿੰਦਗੀ { Life } ਨੂੰ ਪਹਿਲਾਂ ਨਾਲੋਂ ਕਿਤੇ ਆਸਾਨ { easy } ਬਣਾ ਦਿੱਤਾ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ.
Read also :- Happy new year 2023 in punjabi | ਸ਼ਾਇਰੀ in punjabi attitude
Read also :- Speech on freedom fighter bhagat Singh| शहीद भगत सिंह शहीदी दिवस
Internet ਨੇ ਸਾਡੀ ਜ਼ਿੰਦਗੀ ਨੂੰ ਇੰਨਾ ਆਸਾਨ ਬਣਾ ਦਿੱਤਾ,ਕਿ ਤੁਸੀਂ ਘਰ ਬੈਠੇ ਹੀ ਆਪਣੇ Electric Bill ਦਾ ਭੁਗਤਾਨ ਕਰ ਸਕਦੇ ਹੋ,ਤੁਸੀਂ Internet ਰਾਹੀਂ ਆਪਣਾ Mobile Recharge ਕਰ ਸਕਦੇ ਹੋ.
ਇੱਥੋਂ ਤੱਕ ਕਿ ਨੈਂਟ ਰਾਹੀਂ ਆਪਣੇ Friend ਨੂੰ ਆਪਣੀ Sister ਨੂੰ Send ਕਰ ਸਕਦੇ ਹੋ, ਇਸ ਦੀ ਇੱਕੋ ਇੱਕ ਉਦਾਹਰਣ ਗੂਗਲ ਪੇ { Google Pay } ਹੈ,ਜੋ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਵਰਤੀ ਜਾ ਰਹੀ ਹੈ.
➡ Best lines for bapu in punjabi | instagram bio for girls in punjabi
➡ 2022 | instagram bio in punjabi gurbani
➡ +8 | ਪੰਜਾਬੀ Quotes | insta punjabi status | universal truth truth of life quotes in punjabi
ਦੁਨੀਆਂ ਵਿਚ ਕਿ ਚੱਲ ਰਹਿਆ,ਇਹ ਸਬ ਤੋਂ ਪਹਿਲਾਂ ਤੁਹਾਨੂੰ Social media ਜਿਵੇ ਕਿ ਫੇਸਬੁੱਕ | Google | Instagram | Youtube ਤੇ ਪਤਾ ਚੱਲ ਜਾਵੇਗਾ. Facebook ਦੇ ਜਿਸ ਨੂੰ ਲੋਕ FB ਵੀ ਆਖਦੇ ਨੇ ਇਸ ਦੇ ਬਹੁਤ ਸਾਰੇ ਫਾਇਦੇ ਹਨ, ਤੁਸੀਂ ਇਸ ਰਾਹੀਂ ਆਪਣੀ ਭੈਣ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਹਾਲ ਚਾਲ ਪੁੱਛ ਸਕਦੇ ਹੋ.
➡ ਬਾਈ ਇਹ ਵੀ ਪੜੋ ਪੰਜਾਬੀ ਵਿਚ :-
ਜਨਮਦਿਨ ਮੁਬਾਰਕ ਸਟੇਟਸ ਪੰਜਾਬੀ | Punjabi birthday wishes | punjabi bio insta
ਸੋਸ਼ਲ ਮੀਡੀਆ ਵਿੱਚੋ ਇੱਕ ਦੀ ਗੱਲ ਕਰੀਏ ਗੱਲ ਕਰੀਏ,ਇੰਸਟਾਗ੍ਰਾਮ ਦੀ ਤਾਂ ਤੁਹਾਨੂੰ ਅਜਿਹਾ ਆਦਮੀ ਸ਼ਹੀਦ ਹੀ ਮਿਲੇਗਾ,ਜਿਸ ਦਾ Account Insta ਤੇ ਨਾ ਹੋਵੇ.
ਹਰ ਵਰਗ ਅਤੇ ਹਰ ਮਨੁੱਖ ਜਿਵੇ ਕਿ :-
1 ਗਰੀਬ.
2 ਅਮੀਰ.
3 ਚੋਰਾਂ ਦਾ.
4 ਮੁੰਡਿਆਂ ਦਾ.
5 ਕੁੜੀਆਂ ਦੀ.
6 ਬੁਢਾਪੇ ਦਾ.
7 ਔਰਤਾਂ ਦਾ.
ਸਬ ਦਾ ਪ੍ਰੋਫਾਈਲ ਤੁਹਾਨੂੰ ਮਿਲੇਗਾ,ਇਸ ਦੇ ਜ਼ਰੀਏ ਤੁਸੀਂ ਕਿਸੇ ਵੀ ਖਾਸ ਮੌਕੇ ‘ਤੇ ਲੋਕਾਂ ਨੂੰ ਵਧਾਈ ਦੇ ਸਕਦੇ ਹੋ ਅਤੇ ਆਪਣੀ Instagram Post/Instagram Reels ਨੂੰ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ.
Instagram account ਬਣਾਉਣਾ ਮੁਸ਼ਕਲ ਨਹੀਂ, ਇਹ ਬਹੁਤ ਆਸਾਨ ਹੈ,ਇੱਕ ਛੋਟਾ ਬੱਚਾ ਵੀ ਆਸਾਨੀ ਨਾਲ ਆਪਣਾ ਖਾਤਾ ਬਣਾ ਸਕਦਾ ਹੈ, ਇਸ ‘ਤੇ ਤੁਸੀਂ ਆਪਣੇ ਫੋਨ ਅਤੇ ਈਮੇਲ ਨਾਲ Instagram profile ਬਣਾ ਸਕਦੇ ਹੋ.
1.What is the Insta bio ? :-
Instagram Biography ਲਿਖਣ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਆ ਕਿ Insta biography ਕਾਇਦੇ ਕਿ ਨੂੰ ਨੇ ? ਅਤੇ ਇਹ ਕਿਉਂ ਲਿਖੀ ਜਾਂਦੀ ਆ ? ਦੂਜੇ ਪਾਸੇ ਇਹ ਕੀਨੇ ਸ਼ਬਦਾਂ ਤੱਕ ਲਿਖੀ ਜਾਂਦੀ ਆ ?
ਆਉ ਸਭ ਤੋਂ ਪਹਿਲਾਂ ਦੱਸ ਦਈਏ ਇਸਟਾਗ੍ਰਾਮ ਬਾਇਓਂ ਕਵੇਲ 150 Words ਵਿੱਚ ਲਿਖੀ ਜਾਂਦੀ ਆ.ਤੇ ਕਈ ਲੋਕ ਇਸ ਨੂੰ Discretion ਵੀ ਕਹਿੰਦੇ ਨੇ. ਇੰਸਟਾਗ੍ਰਾਮ ਬਾਇਓ ਦਸ਼ ਦੀ ਆ ਕਿ ਤੁਸੀਂ ਕੀ ਕਰਦੇ ਹੋ, ਤੁਸੀਂ ਕੌਣ ਹੋ ਥੋਡੀ Language ਕਿ ਹੈ ਤੇ ਹੋਰ ਬਹੁਤ ਕੁਝ. ਤੁਸੀਂ ਇਸਨੂੰ ਕਿਸੇ ਵੀ ਭਾਸ਼ਾ ਵਿੱਚ ਲਿਖ ਸਕਦੇ ਹੋ.
2.How to write bio on Instagram in Punjabi:- ਸਮਝ ਲੋ ਕਿ ਇੰਸਟਾਗ੍ਰਾਮ ਪ੍ਰੋਫਾਈਲ ਬਣਾ ਲਿਆ, ਪਰ ਹੁਣ ਇਕ ਇੰਸਟਾਗ੍ਰਾਮ ਬਾਇਓ ਇਨ ਪੰਜਾਬੀ ਵਿਚ ਕਿਵੇਂ ਲਿਖੀ ਜਾਵੇ ? ਤੇ ਜਦੋਂ ਕੋਈ ਨਵਾਂ ਬੰਦਾ Instagram profile ਤੇ ਆਵੇ ਉਹ ਉਸੇ ਵਕਤ ਇੰਸਟਾਗ੍ਰਾਮ ਬਾਇਓ ਨੂੰ ਵੇਖੇ ਹੋਵੇ Fallow ਕਰ ਲਵੇ.
ਲੋਕ ਇਸਨੂੰ ਆਪਣੇ- २ ਅੰਦਾਜ਼ ਵਿੱਚ ਲਿਖਦੇ ਨੇ,ਤੇ ਜੇਕਰ Punjab ਦੀ ਗੱਲ ਕਰੀਏ ਤਾਂ ਇੰਸਟਾਗ੍ਰਾਮ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ ਅਤੇ ਪੰਜਾਬੀ ਵਿਚ ਇੰਸਟਾਗ੍ਰਾਮ ਬਾਇਓ ਲਿਖਣ ਦਾ Style ਅਲੱਗ ਹੀ ਆ.
1500+Instagram bio in Punjabi for boy 2023 | best bio for insta in Punjabi
ਜੇਕਰ ਤੁਸੀਂ 2023 ਵਿਚ ਹੁਣੇ -२ ਇੱਕ Instagram account ਬਣਾਇਆ ਹੈ,ਤੇ ਤੁਸੀਂ Search ਕਰ ਰਹੇ ਹੋ Instagram bio in Punjabi ਵਿਚ ਤਾਂ ਹੁਣ ਤੁਸੀਂ ਸਹੀ ਥਾਂ ਤੇ ਹੋ, ਇੱਥੇ ਥੋਨੂੰ Instagram vip bio ਮਿਲੇਗੀ,ਜਿਸ ਨੂੰ ਤੁਸੀਂ ਆਪਣੇ Instagram ਬਾਇਓ ਤੇ paste ਕਰ ਸਕਦੇ ਹੋ.
ਭਾਬੀ ਬਾਈ ਤੋਂ ਲਹਿੰਗਾ
ਮੰਗਦੀ ਏਸ #Diwali ਤੇ।।
👉👉 17 | One word punjabi captions for instagram
👉👉 Sad death quotes in punjabi | Quotes for instagram bio in punjabi
” ਖ਼ੁਸ਼ੀਆਂ ਬਹੁਤ ਲਿਆਈ ਏ
ਅੱਜ Diwali 2022 ਆਈ ਏ ।।”
” ਭਾਬੀ ਬਾਈ ਤੋਂ ਲਹਿੰਗਾ
ਮੰਗਦੀ ਏਸ Diwali ਤੇ।।”
👇👇👇 ਬਾਈ ਇਹ ਵੀ ਪੜੋ ਪੰਜਾਬੀ ਵਿਚ :- 👇👇👇👇👇👇
2022 | love shayari punjabi 2 line | love shayari😍
” ਮੇਰੇ ਸਾਹਾਂ ਦੇ ਵਿੱਚ ਜਿਉਂਦੀ 💖 | ਮੇਰੀਆਂ ਚੀਖਾਂ ਦੇ ਵਿੱਚ ਰੋਂਦੀ
ਮੇਰੀ ਉਮਰ ਓਨੂੰ ਲੱਗ ਜਾਵੇ | Maa 💖 ਸਦਾ ਰਹੇ ਮੁਸਕਾਉਂਦੀ “
ਏ ਜੋ ਤਿੱਤਰ ਤੈਨੂੰ ਵੀਹ – ਵੀਹ ਫੁੱਟ ਦੀਆਂ ਉਡਾਰੀਆਂ ਮਾਰ ਕੇ ਚਿੜਾਉਂਦੇ ਨੇ ਨਾ ,
ਇਨ੍ਹਾਂ ਨੂੰ ਦਿਖਾ ਦੇਈਂ ਕਿ ਜਦ ਬਾਜ਼ ਉੱਡਦਾ ਏ ਨਾ,ਓਦੀ ਉਡਾਨ ਦੀ ਉਚਾਈ ਦੇਖ ਬੱਦਲ ਵੀ ਬੇਸ਼ਰਮ ਹੋ ਜਾਂਦੇ ਨੇ।।
Dream 😒 ਜਦੋਂ ਜ਼ਿਦ😒🤬 ਬਣ ਜਾਂਦੇ ਨੇ,
ਉਨ੍ਹਾਂ ਨੂੰ ਪੂਰਾ ਕਰਨ ਲਈ ਬੰਦਾ 👨🔧👨🔧 ਖੁਦ ਨੂੰ ਭੁੱਲ ਜਾਂਦਾ ਹੈ.
😮😮 ਸੰਗੁਰੂਰ ❤❤ ਲਈ ਪੰਜਾਬੀ ਵਿਚ ਇੰਸਟਾਗ੍ਰਾਮ ਬਾਇਓ 👇👇
:arrow : +10 |Sangrur Instagram bio in Punjabi for boy
❤❤❤ਬਾਪੂ 💖 ਤੂੰ ਮੇਰਾ ਬਾਪੂ💖
ਤੇ ਮੈ ਤੇਰਾ ਮੁੰਡਾ🙎♂️🙎♂️
ਬੇਬੇ 👩🦳 ਤੂੰ ਮੇਰੇ ਬੇਬੇ👩🦳 ਤੇ
ਮੈ ਤੇਰਾ ਪੁੱਤ 🙋♂️❤❤❤❤❤❤
i love🥰🥰🥰🥰🥰🥰 you bebe bapu🥰🥰🥰🥰🥰🥰
ਨਾਮ ਮੇਰਾ ਘੁਗੀ 🙏🙏
ਪਿੰਡ ਮੇਰਾ ⛪- ਆਪਣੇ ਪਿੰਡ ਦਾ ਨਾਮ ਲਿਖੋ
ਭਰੋਸ਼ਾ ਕੇਵਲ ਮਾਂ 💖💖💖 ਤੇ
ਤੇਰੇ ਤੇ ਨੇ ਨੀ👩👩 ਸਮਝਗੀ👩 ਕੇ ਦੁਬਾਰਾ ਬੋਲਾ 👩
ਹੁਣ ਮਰਜੀ ਤੇਰੀ 👩ਫ਼ੋੱਲੋ ਕਰਨਾ ਕਰ👩☝☝☝☝ ਨਹੀਂ ਪਾਰਾ ਮਰ 👊👊
ਨਾਮ ਮੇਰਾ :- 🙎♂️🙎♂️ਅਮਨਦੀਪ ਸਿੰਘ ਗਿਲ 🙎♂️🙎♂️❤
ਤੇ ਤੂੰ 🥰🥰🥰🥰ਆ ਕੇ ਮੁਨੂੰ ਜਦੋ ਮਰਜੀ ਮਿਲ.
ਨਾਮ ਮੇਰਾ :- 🙎♂️🙎♂️ ਗਿਲ 🙎♂️🙎♂️❤
ਧਰਤੀ ਤੇ ਮੈ ਲੈਂਡ ਕੀਤਾ 18/02/1988 ਨੂੰ
ਹੈਗਾ ਅਜੇ ਮੈ 🥰🥰🥰🥰🙍♂️🙍♂️single
life is good or bad 😥😥😰😭 ਹੁਣ ਦਸ ਤੂੰ ਮੇਨੂ
ਦੇਖ ਦੀ ਆ ਕਿ ਮੇਰੇ profile ਨੂੰ fallow 🖕🖕🖕 ਹੁਣ ਤੇ ਕੀਤਾ ……..ਮੈ ਨੀ ਕਹਾ ਤੈਨੂੰ.
ਤੈਨੂੰ ਮੇਰੇ ਨਾਲ 👩❤️👨
Love ਹੈ ਜਾਂ ਨਹੀਂ
ਗਦਾਗਦ ਦੱਸ ਦੇ😉😉
😡 ਮੈਨੂੰ ਤਾਂ ਬਸ 🤺 ਲੜਨਾ ਆਉਂਦਾ 🥳🤩 ਮਨਾਉਣਾ ਮੇਰੇ ਵਸ ਦੀ ਗੱਲ ਨੀ 😕
🫣 Hae ਆ ਕੀ ਆ🫢🫢
ਜਦ God 😇ਅਕਲ ਵੰਡ ਦਾ ਸੀ ਤੂੰ ਆਪਣਾ 🤯ਖੋਪਰ ਉਦੋਂ ਖੋਲਣਾ ਸੀ😜
😡😡 ਵੈਰੀ ਤਾਂ ਸਾਨੂੰ ਦੇਖ ਕੇ ਹੀ🤒 ਬੁਖਾਰ ਚੜਾ ਲੈਂਦੇ ne😕
🙏 ਬਾਈ ਯਾਰ Haath ਜੋੜ -ਜੋੜ- ਜੋੜ ਕੇ ਬੇਨਤੀ ਆ ਕਿ ਇਥੇ💩💩 ਗੰਦ ਨਾ ਪਾਓ☹️🤬🤬🤬🤬
ਜੇ ਮਾਰਿਆ ਨਾ👊 ਗਾਸੁੰਨ ਅੱਖਾਂ ਦੀ 🥴 Decoration ਬਦਲ ਜਾਣੀ ਆ.
🥰🥰ਇਕ ਗਲ ਦੱਸਾਂ ਬੋਹਤ sama ਹੋਇਆ ਮਿਲਿਆਂ ਨੂੰ👥 ਹੁਣ🫂 ਜੱਫੀ ਪਾ ਕੇ ਮਿਲਣ ਨੂੰ ਜੀ ਕਰਦਾ😟😟
ਗੱਲ ਸੁਣ ਤੂੰ ਮੇਰੀ ਮਾੜਾ ਨੀ ਮੈ Heart❤🧡 ਦਾ
ਮੇਰੇ ਲਈ ਪਹਿਲਾ ਤੂੰ ਨੂੰ ਮੇਰੇ 👳♂️👳♂️👳♂️👸👸👸ਬੇਬੇ ਬਾਪੂ
ਦੂਜੇ ਨੰਬਰ ਦੇ ਪਿੰਡ👨👩👦👨👩👦👩❤️👩 ਆਲੇ ਮੇਰੇ ਯਾਰ
ਤੇਰੇ ਬਾਰੇ👩👩👩 ਅਜੇ ਅਸੀਂ ਸੋਚਾਂ ਗੇ ਹੁਣ ਮਰਜੀ ਤੇਰੀ ਸਾਨੂ ਫ਼ੋੱਲੋ ਕਰਨਾ ਜਾ ਫਿਰ ਨਹੀਂ.
Read also:- Truth Punjabi Images | instagram punjabi bio copy
ਮਾਪਿਆਂ ਦਾ ਹੇਗਾ ਮੈਂ ਪੁੱਤ 😎😎 ਕਿੱਲਾ
ਮੇਰੇ ਲਈ ਬੇਬੇ ਬਾਪੂ 👳♂️👳♂️👳♂️👳♂️👳♂️ਨੀ ਪਹਿਲਾ
ਪੂਰਾ 100 % time🕒🕒 ਦਾਮਾਂ Bebe Bapu ਨੂੰ
ਆ ਗੱਲਾਂ ਆਪਾ ਤੇਰੇ 👩🦳👩🦳👩🦳 ਨਾਲ ਪਹਿਲਾ ਖੋਲਦੇ
ਤੇ ਕਿਤੇ ਬਾਅਦ ਵਿਚ ਕਹੇ 👩🦳👩🦳👩🦳ਤੈ ਮੈਨੂੰ ਦਸਿਆ ਨੀ.
Punjabi bio for instagram
ਹੇਠਾਂ ਹੋਰ Instagram bio Punjabi ਵਿਚ ਲਿਖੀ ਆ ਜਿਸ ਨੂੰ ਤੁਸੀਂ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਜਾ ਫਿਰ ਇੰਸਟਾਗ੍ਰਾਮ Instagram reels ਦੇ ਲਈ ਵਰਤ ਸਕਦੇ ਹੋ ਇਸ ਤੌ ਬਿਨਾ ਤੁਸੀਂ ਇਸ ਨੂੰ ਆਪਣੇ ਇੰਸਟਾਗ੍ਰਾਮ ਕੈਪਸ਼ਨ ਦੇ ਲਈ use ਕਰ ਸਕਦੇ ਹੋ.
ਪੈਰਾਂ🦶 ਵਿਚ ਜੁੱਤੀ 👞👞 ਗੁਲਾਬੀ ਆ
ਤਾ ਹੀ ਤਾ Jatt De Put 👳♀️👳♀️ ਦੀ ਤੋਰ 🚶♂️ ਨਬਾਬੀ ਆ💞💓
ਜੱਟ ਦੀ 😎😎😎ਮੋਟਰ ਤੇ 👩👩ਤੇਰੇ A.C ਦੇ Room ਨਾਲੋਂ
ਵੱਧ ਨਜ਼ਾਰੇ ਨੇ ਪੂਰੇ 100% percentage.
ਸਾਡੀ ਗੱਲ 😎😎ਵੀ ਹੋਰ ਆ
ਤੇ ਸਾਡੀ ਟੋਰ ਵੀ ਹੋਰ ਆ ਸੋਚ ਸਮਝ ਕੇ👩 fallow ਕਰੀ.
ਸਾਡਾ ਜਿਲਾ Sangrur 😎😎ਨੀ ਤੂੰ 👩ਸਾਨੂੰ
ਦੇਖ ਦੀ ਆ ਕਿਉਂ ਘੂਰ 😎ਘੂਰ ਨੂੰ.
ਅੱਜ ਵੀ ਸਾਡੀ ਰੂ ਨੂੰ ਹਲੂਣ ਜਾਂਦੀ ਏ ਤੇਰੀ ਬੇਬਫਾਈ,
ਤੇਰੀ ਯਾਦ ਹਰ ਰੋਜ਼ ਸਾਡੀ ਕਬਰ ਤੇ ਇੱਕ ਨਵੀਂ ਦਰਾਰ ਬਣਾ ਜਾਂਦੀ ਏ।।
ਬੇਸ਼ੱਕ ਮੁਰਝਾ ਗਏ ਨੇ ਮੇਰੇ ਖਾਬਾਂ
ਵਾਂਗ ਤੇਰੇ ਭੇਜੇ ਫੁੱਲ,ਪਰ ਅੱਜ ਵੀ
ਤੇਰੀ ਮੁਹੱਬਤ ਵਾਂਗ ਸਾਂਭੇ ਹੋਏ ਨੇ।।
ਮਜਬੂਰੀਆਂ ਬੰਦੇ ਨੂੰ ਛੋਟੀ ਉਮਰ
ਵਿਚ ਸਿਆਣਾ ਕਰ ਦਿੰਦੀਆਂ ਨੇ।।
➡ ਇਹ ਵੀ ਪੜੋ ਪੰਜਾਬੀ ਵਿਚ :- Love Letter Images in Punjabi | love quotes in punjabi for girlfriend
➡ ਇਹ ਵੀ ਪੜੋ ਪੰਜਾਬੀ ਵਿਚ :- Canada bio for instagram in punjabi | punjabi captions for instagram
Continue :- ਬਾਕੀ update ਬਾਈ ਕਲ ਆਥਣ ਨੂੰ
Fallow us :- Pinterest
Without this, Guys Humble Request for you if you like then please share with friends.
Thanks for Reading | written by :- team
Question :-Is it necessary to write an Instagram bio?
Ans:- Yes, Guys, it is necessary to write an Instagram bio
Question :- Can Instagram bio be written in the Punjabi language ?
Ans:- Yes, you can write it in Punjabi
Question :- What is IG Full form in Punjabi
IG Full form Instagram | ਇੰਸਟਾਗ੍ਰਾਮ