2022| karwa chauth quotes in punjabi | karwa chauth 2022 canada

karwa chauth 2022 canada ਇਹ ਕਰਵਾ ਚੌਥ ਦੇ ਵਰਤ ਦੀ ਰੀਤ ਪੁਰਾਤਨ ਸਮਿਆਂ ਤੋਂ ਚਲੀ ਆ ਰਹੀ ਹੈ। ਇਹ ਵਰਤ ਆਮ ਤੌਰ ਤੇ ਨਵ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਸੁੱਖ ਅਤੇ ਲੰਮੀ ਉਮਰ ਲਈ ਰੱਖਦੀਆਂ ਹਨ,

ਅਤੇ ਕੁਆਰੀਆਂ ਕੁੜੀਆਂ ਜ਼ਿੰਦਗੀ ਵਿੱਚ ਇੱਕ ਚੰਗਾ ਹਮਸਫ਼ਰ ਮਿਲੇ ਇਸ ਲਈ ਰੱਖਦੀਆਂ ਹਨ,ਪਰ ਇਸ ਰੀਤ ਨੂੰ ਵਿੱਚ ਵਿਚ ਉਨ੍ਹਾਂ ਔਰਤਾਂ ਵੱਲੋਂ ਵੀ ਨਿਭਾਇਆ ਜਾਂਦਾ ਹੈ ਜਿਨ੍ਹਾਂ ਦੇ ਵਿਆਹ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਅਤੇ ਬੱਚੇ ਵੀ ਹਨ।

karwa chauth quotes in punjabi | karwa chauth quotes in punjabi
punjabicommentsclub.com

ਇਹ ਰੀਤ ਸਿਰਫ਼ ਭਾਰਤ ਵਾਸੀਆਂ ਵੱਲੋਂ ਹੀ ਮਨਾਈ ਜਾਂਦੀ ਹੈ। ਉਹ ਭਾਵੇਂ ਦੇਸ਼ ਹੋਣ ਜਾ ਵਿਦੇਸ਼,ਪਰ ਹਰ ਲੜਕੀ,ਹਰ ਔਰਤ ਇਸ ਪਰੰਪਰਾ ਨੂੰ ਜ਼ਰੂਰ ਨਿਭਾਉਂਦੀ ਹੈ।ਸਾਰਾ ਦਿਨ ਭੁੱਖੇ ਰਹਿ ਕੇ ਉਹ ਰਾਤੀ ਚੰਨ ਦੇ ਆਸਮਾਨ ਵਿੱਚ ਆਉਣ ਦਾ ਇੰਤਜ਼ਾਰ ਕਰਦੀਆਂ ਹਨ।ਇਹ ਇੰਤਜ਼ਾਰ ਕਈ ਵਾਰੀ ਨੌਂ ਤੋਂ ਦਸ ਵਜੇ ਤੱਕ ਦਾ ਵੀ ਹੋ ਜਾਂਦਾ ਹੈ,ਪਰ ਆਪਣਾ ਵਰਤ ਚੰਨ ਦੇ ਦਿਖਣ ਤੱਕ ਜਾਰੀ ਰੱਖਦੀਆਂ ਹਨ।


ਇਸ ਵਰਤ ਦੀ ਇੱਕ ਹੋਰ ਵੀ ਖਾਸੀਅਤ ਹੈ, ਉਹ ਇਹ ਕਿ ਇਹ ਔਰਤਾਂ ਚੰਨ ਨੂੰ ਛਾਨਣੀ ਵਿਚ ਦੀ ਦੇਖ ਕੇ, ਉਸ ਨੂੰ ਪਾਣੀ ਦਾ ਅਰਘ ਦੇਕੇ ਫਿਰ ਉਸੇ ਛਾਨਣੀ ਵਿਚ ਆਪਣੇ ਪਤੀ ਦਾ ਮੁੱਖ ਦੇਖਦੀਆਂ ਹਨ,

ਅਤੇ ਇਨ੍ਹਾਂ ਦੇ ਪਤੀ ਆਪਣੇ ਹੱਥੀਂ ਇਨਾਂ ਨੂੰ ਪਾਣੀ ਪਿਲਾ ਕੇ ਇਨ੍ਹਾਂ ਦੇ ਵਰਤ ਖੁਲ੍ਹਵਾਇਆ ਕਰਦੇ ਹਨ।ਇਹ ਵਰਤ ਦਿਵਾਲੀ ਦੇ ਦਿਨਾਂ ਤੋਂ ਕੁੱਝ ਦਿਨ ਪਹਿਲਾਂ ਅਤੇ ਦੁਸਹਿਰੇ ਤੋਂ ਕੁੱਝ ਦਿਨ ਬਾਅਦ ਰੱਖੇ ਜਾਂਦੇ ਹਨ।


2022| karwa chauth quotes in punjabi | karwa chauth 2022 canada

Hi Dear punjabi comments club audition if you are searching on the internet karva chauth status in punjabi.

Now you are searching is complete. here you can read free of cost karwa chauth wishes in punjabi and in the other hand you can download karwa chauth quotes in punjabi free of cost and share on instagram.

💗💖💖💖ਹਰ ਜਨਮ ਤੂੰ ਹੋਵੇਂ ਮੇਰਾ,.
ਇਹ ਵਰਤ ਨਹੀਂ ਸਿਰਫ ਇਸੇ ਜਨਮ ਦਾ।।💗💖💖💖


💗💖💖💖ਸਾਰੀ ਜ਼ਿੰਦਗੀ ਸਾਥ ਨਿਭਾਉਣਾ
ਇਕ ਵਾਅਦਾ ਏ ਵੀ ਤੇਰੇ ਨਾਲ।।


ਇਸ ਕਰਵਾ ਚੌਥ ਤੇ ਤੂੰ ਆਵੀਂ
ਨਾ ਵਰਤ ਤੋੜਨਾ ਤਸਵੀਰ ਤੱਕ ਕੇ।💗💖💖💖


💗💖💖💖ਇੱਕ ਚੰਨ ਅੰਬਰਾਂ ਤੇ
ਦੂਜਾ ਦਿਲ ਚ ਵਸੇਂਦਾ ਸਾਡੇ।।


ਇਹ ਚੰਨ ਵੀ ਚਲਾਕ ਬੜਾ
ਅੱਜ ਜਾਣ ਬੁੱਝ ਕੇ ਲੇਟ ਆਉ ।।💗💖💖💖


💗💖💖💖ਤੋੜ ਲਓ ਵਰਤ ਅੜੀਓ
ਓ ਆ ਗਿਆ ਚੰਨ ਚੁਬਾਰੇ।।


ਪਤਾਨੀ ਮਾਹੀ ਕਿੱਥੇ ਰੈ ਗਿਆ
ਅਸੀਂ ਮਰਗੇ ਭੁੱਖਣ ਭਾਣੇ।।💗💖💖💖


💗💖💖💖ਭੁੱਖ ਹੋਰ ਨਾ ਜਾਏ ਸਹਾਰੀ
ਚੰਨਾ ਚੰਦਰਿਆ, ਤੂੰ ਝਾਤੀ ਦੇ ਇਕ ਵਾਰੀ।।


💗💖💖💖💗💖💖💖