+10 | Love captions for instagram in punjabi :- ਪਿਆਰ / love ਹਰ ਇਕ ਨੂੰ ਹੁੰਦਾ ਹੈ, ਅੱਜ ਦਾ Time ਉਹ ਸਮਾਂ ਹੈ, ਕਿ ਮੁੰਡੇ ਦੀ School ਵਿਚ ਜਾ ਫਿਰ Collage ਵਿਚ ਕਿਸੇ ਨਾ ਕਿਸੇ GIrl ਨਾਲ ਗੱਲ ਅੜੀ ਜਰੂਰ ਹੁੰਦੀ ਹੈ. ਇਸ ਵਿਚ ਜਦੋ ਦੋਨਾਂ ਦਾ Dil tutda ਹੈ,ਤਾਂ Love captions punjabi ਇੰਸਟਾਗ੍ਰਾਮ ਦੇ ਰਾਹੀਂ ਆਪਣੇ ਆਪ ਨੂੰ ਤਸੱਲੀ ਦੇਂਦੇ ਨੇ, ਦੂਜੇ ਪਾਸੇ Instagram ਦੀ ਗੱਲ ਕਰੀਏ,ਤਾਂ ਅੱਜ ਦੇ Time ‘ਚ ਇੰਸਟਾਗ੍ਰਾਮ ਬਾਰੇ ਹਰ ਕੋਈ ਜਾਣਦਾ ਹੈ. ਤੇ ਦੂਜੇ ਪਾਸੇ ਇਹ Social media aap ਠੀਕ ਉਸੇ ਤਾਰਾ ਹੀ ਕੰਮ ਕਰਦੀ ਆ ਜਿਵੇ ਕਿ ਫੇਸਬੁੱਕ / Facebook.
+10 | Love captions for instagram in punjabi
ਗੱਲ ਕਰੇ ਅੱਜ ਦੇ ਸਮੇਂ ਦੀ ਤਾਂ ਇਹ Instagram ਲੋਕਾਂ ਦੀ Life ਦਾ ਇੱਕ ਹਿੱਸਾ ਬਣ ਗਿਆ ਹੈ, ਜਿਸ ਦੇ ਰਾਹੀਂ ਤੁਸੀਂ ਆਪਣੇ Friends ਨੂੰ Massage ਸੈਂਡ ਸਕਦੇ ਹੋ.
punjabicommentsclub.com
ਅਤੇ ਤੁਸੀਂ ਆਪਣੇ Brother / Sister ਦੇ ਨਾਲ ਗੱਲ ਕਰ ਸਕਦੇ ਹੋ, ਹਰ ਦਿਨ ਤੇ ਹਰ ਪਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦਿਲ ਦੀਆਂ ਗੱਲਾਂ Instagram Bio / Instagram Caption ਦੇ ਨਾਲ ਇੱਕ ਦੂਜੇ ਨਾਲ Share ਕਰਦੇ ਹਨ.
Instagram ਇਕ ਤਰ੍ਹਾਂ ਦਾ ਤੁਹਾਡਾ Online teachers ਵੀ ਹੈ, ਜਿਸ ‘ਤੇ ਤੁਸੀਂ Motivational Shayari / Motivational quotes ਨੂੰ Read ਕਰ ਸਕਦੇ ਹੋ,ਜੇਕਰ ਤੁਹਾਡੇ ਅੰਦਰ ਕੋਈ Talent ਹੈ,ਤਾਂ ਤੁਸੀਂ ਆਪਣੇ talent ਨੂੰ Instagram Reels ਰਾਹੀਂ ਲੋਕਾਂ ਦੇ ਸਾਹਮਣੇ ਦਿਖਾ ਸਕਦੇ ਹੋ.
ਗੱਲ ਚੱਲ ਰਹੀ ਹੈ, Instagram Bio ਦੀ ਜੇਕਰ ਤੁਸੀਂ ਆਪਣੇ Profile ਵਿੱਚ Insta Biogerphy ਲਿਖਦੇ ਹੋ, ਤਾਂ ਇਹ ਤੁਹਾਡੇ ਪਾਸੇ ਤੋਂ ਚੰਗਾ ਪ੍ਰਭਾਵ ਛੱਡੇਗਾ ਤੇ ਵੱਧ ਤੌ ਵੱਧ ਲੋਕਾਂ ਨੂੰ ਆਕਰਸ਼ਿਤ ਕਰੇਗਾ,ਜੇਕਰ ਤੁਹਾਡੀ Girlfriend ਹੈ,ਤਾਂ ਤੁਸੀਂ Instagram Bio ਦੁਆਰਾ ਆਪਣੀ ਪ੍ਰੇਮਿਕਾ ਨਾਲ ਆਪਣਾ ਪਿਆਰ ਸਾਂਝਾ ਕਰ ਸਕਦੇ ਹੋ.
Punjabi kudi Captions for Instagram
ਇੱਥੇ ਤੁਹਾਡੇ ਲਈ Punjabi kudi Captions for Instagram ਪੰਜਾਬੀ ਵਿੱਚ ਲਿਖਿਆ ਗਿਆ ਹੈ, ਜਿਸ ਨੂੰ ਤੁਸੀਂ ਆਪਣੀ Girlfriend ਨਾਲ Share ਕਰ ਸਕਦੇ ਹੋ.
ਦਿਲ 💘ਦੀ ਇਕ ਨੁੱਕਰੇ ਵਿਚ ਮੈ🙋♀️🙋♀️ ਤੇਰੀ ਯਾਦ ਵਸਾਈ ਏ ਬਾਕੀ ਸਾਰਾ ਦਿਲ💘 ਪੀੜਾਂ ਨੇ ਛਲੀ ਕਰ ਛੱਡਿਆ।
ਹਾਲੇ ਵੀ Wait ਹੈ 😓 ਕਿਸੇ ਆਪਣੇ ਦਾ ਸਾਨੂੰ 😓 ਉਹ ਆਵੇ ਸਾਡੇ ਨਾਲ ਕਦੇ ਗੁਪਤ 👩👩 ਗੂ ਤਾ ਕਰੇ।
ਇਸ਼ਕ 💔💔 ਇਕ ਐਸੀ ਸੈ ਜਿਸ ਨੂੰ ਲੋਕ ਪੂਜਦੇ ਵੀ ਰੱਬ 🙏🙏 ਵਾਂਗ ਤੇ ਬਦਨਾਮ 👀👀ਵੀ ਰਬ ਵਾਂਗ ਕਰਦੇ ਨੇ
ਸਾਡੇ ਇਕ ਵੀ ਸੁਨੇਹੇ 💌💌💌 ਦਾ ਜਵਾਬ ਨਈਓਂ ਆਇਆ ਇਕ ਹੋਰ ਸ਼ਾਮ ਮੁੱਦਤਾਂ ਦੇ ਬਾਅਦ ਢਲ 🌄🌄🌄ਗਈ।
ਦੇਖੀ ਮੁੱਖ ਨਾ ਫੇਰ ਲਈ👩👩👩 ਕੰਚ ਤੋਂ ਨਰਮ ਏ ਦਿਲ💞💞 ਤੇਰੇ ਸੱਜਣ ਦਾ।
ਇਕ ਆਸ💞💞 ਤੇ ਜਿੰਦਾ ਹਾਂ ਮੈ ਇਕ ਵਿਸਵਾਸ਼ ਤੇ💞💞 ਜਿੰਦਾ ਹਾਂ। ਮੇਰੇ ਵੱਸ ਨੀ ਰੈ ਦਾ 💞💞ਜਦ ਚੇਤੇ ਤੂੰ ਆਵੇ ਮੇਰੇ ਕਾਲਜਾਂ 💔💔 ਫਟ ਜਾਂਦਾ ਜਦ ਤੂੰ ਚੇਤੇ ਆਵੇ।
ਸਾਡੇ ਸਾਰਾ ਦੇ ਰੁੱਖ🌳🌳🌳 ਓਦੋਂ ਸੁਕੇ ਸੱਜਣਾ ਸਾਡੇ ਹੰਜੂ 😥😥 ਅਤੇ ਸਾਹ ਜਦੋ ਮੁੱਕੇ ਸੱਜਣਾ ਤੇਰੀ 😭😭ਯਾਦ ਵਿਚ ਪਲ ਪਲ ਮੌਤ ਦੇ ਸਾਮਾਨ ਅਸੀਂ ਸਿਖਰ ਦੁਪਰੇ ਜਦੋ ਲੁਟੇ ਸੱਜਣਾ।
ਸਾਡੇ ਪੱਲੇ ਨਹੀਓ 🙁🙁ਕੱਖ ਤੇਰੀ ਯਾਦ 👩🦰 ਤੌ ਬਿਨਾ
ਸਾਡੇ ਵਿਚ ਤੂੰ ਗ਼ਲਤੀਆਂ 👩🦰ਹਰ ਪਲ ⏲⏲ ਕੱਢਦਾ ਰੈਨਾ ਏ ਪਰ ਸਾਡੇ ਅੱਲੇ ਜਖਮ ਨਾ ਤੈਨੂੰ ਨਜ਼ਰੀ 👀👀ਆਉਂਦੇ ਨੇ।
“ ਤੂੰ ਭੁੱਲਿਆ ਹੀ ਨਈ ਸੀ💖💖……… ਜੋ Yaad ਕਰਦੇ, ਉਮਰ ਏਦਾਂ 💖💖ਹੀ ਲੰਘਣੀ ਤੇਰੀ ……….ਯਾਦ ਦੇ ਸਫ਼ਰ ਚ।।”
” ਓ ਪੱਤਿਆਂ 🍀🍀🍀ਦਾ ਸੋ਼ਰ ਓ ਮੱਧਮ ਹਵਾਵਾਂ, ਉਡੀਕਣ ਤੈਨੂੰ…………. ਹੀ ਪੁਰਾਣੀਆਂ ਥਾਵਾਂ, ਓ ਨਦੀਆ ਕਿਨਾਰਾ………..ਓ ਝਰਨੇ ਦਾ 🌊🌊🌊🌊ਗਿਰਨਾ, ਯਾਦਾਂ ਕਰਦੀਆਂ ਪਿੱਛਾ💖💖💖💖💖 ਜਿੱਧਰ ਵੀ ਮੈਂ ਜਾਵਾਂ।।”
” ਏ ਰੰਗਲੀ Morning ਮੇਰੇ ਕਿਸ ਕੰਮ, ਤੇਰੇ 👧👧👧 ਬਿਨ ਹੈ………………… ਆਉਂਦੀ ਹਰ ਸ਼ਾਮ ਗਮ ਦੀ।।”
” ਜੇੜ੍ਹੇ ਰਾਹਾਂ ਤੇ…………… ਮੈਂ ਤੇਰੇ ਲਈ 👀👀👀ਨੈਣ ਵਿਛਾਏ ਨੇ……….ਤੂੰ ਭੁੱਲਕੇ ਉਨ੍ਹਾਂ ਰਾਹਾਂ 💖💖💖ਉੱਤੇ ਫਿਰ ਆਜਾ।। “
” ਅੱਜ ਵੀ Love letter ਓਮੇ 💌💌💌ਮਹਿਕਦੇ ਨੇ ਜਿਵੇ ਤੇਰੇ ………… 💖💖💖💖💖ਹੁੰਦੇ ਤੇਰੇ ਬੋਲਾਂ ਦੀ ਮਦਹੋਸ਼ੀ ਸੀ।।”
” ਤਸਵੀਰ 📵📵📵📵 ਵਿੱਚੋਂ ਕਦੇ ਬਾਹਰ ਆਕੇ ਮਿਲ ਜਾਮੀ ਮੈਂ 💖💖💖💖 ਖੁਦ ਨੂੰ ਫਿਰ ਜਿੰਦਾ Feel ਕਰਨਾ ਏ।। “
” ਕੀ ਅੱਜ ਵੀ ਲਟ ਜ਼ੁਲਫ਼ਾਂ 👩🦰👩🦰👩🦰 ਦੀ ਗਿਰਦੀ ਚੇਰੇ ਤੇ, ਜੋ ਹੱਥ 🤏🤏🤏 ਨਾਲ ਮੈ ਕਦੇ ਸਾਈਡ ਤੇ💖💖💖 ਕਰਦਾ ਸੀ, ਕੀ ਅੱਜ ਰੌਣਕ ਚੇਰੇ 🤦♀️🤦♀️🤦♀️ ਦੀ ਨਸਿਆਉਂਦੀ ਏ, ਜੀਨੂੰ ਵੇਖ ……….ਸਿਖਰ ਦੁਪਹਿਰ ……….ਮੈਂ ਠਰਿਆ ਕਰਦਾ ਸੀ।।”
” ਤੂੰ ਇੱਕ Tasvee r ਦੀ ਤਰ੍ਹਾਂ ਯਾਦ 💖💖💖ਹੀ ਬਣ ਗਿਆ ਸੱਜਣਾ ਵਿਛੋੜੇ ਦੇ ਖੰਜਰਾਂ ਨਾਲ ਛੱਲੀ💖💖💖 ਕਰਗਿਆਂ ਸੱਜਣਾ।।”
” ਕਸੂਰ ਕਿਸੇ 💖💖💖💖ਦਾ ਨਹੀਂ ਏ ਜੁਦਾਈ ਹੀ ਏਦੋ ਜੀਂਦੇ ਜੀ 💖💖💖💖ਮਾਰ ਦਿੰਦੀ ਐ।।”
Without this, Guys Humble Request for you if you like then please share with Sister
About Author
punjabicommentsclub
Hello world, Welcome here. if you are searching for motivational stories and quotes then you are in the right place. On the other hand, you can take new shop name ideas in Hindi and English language.