ਜਨਮਦਿਨ ਮੁਬਾਰਕ ਸਟੇਟਸ ਪੰਜਾਬੀ | Punjabi birthday wishes | punjabi bio insta

 

Happy Birthday Wishes in Punjabi :-  ਜਨਮਦਿਨ ਇੱਕ ਅਜਿਹਾ Day ਜੋ ਸਾਡੇ ਪਰਿਵਾਰ/Family  ਨੂੰ ਇੱਕ ਨਵਾਂ ਮੈਂਬਰ, ਨਵੀਂ, ਖੁਸ਼ੀ, ਨਵੀਂ ਉਮੀਦ ਦੰਦਾ ਹੈ,ਸਾਡੇ ਧਰਤੀ ਤੇ ਆਉਣ ਦਾ Time ਤੇ ਸਬੂਤ ਹੈ.

 

ਬਹੁਤ ਸਾਰੇ ਲੋਕ/People ਇਸ ਦਿਨ ਨੂੰ ਇੱਕ Festivals ਦੀ ਤਰ੍ਹਾਂ ਮਨਾਉਂਦੇ/celebrate ਹਨ। ਬੜੇ ਘਰਾਨਿਆਂ ਵਾਲੇ ਵੱਡੀਆਂ -2 ਪਾਰਟੀਆਂ/Party  ਕਰਦੇ ਹਨ ਵੱਡੇ – 2 ਪੈਲੇਸ ਬੁੱਕ ਕਰਦੇ ਹਨ ਤੇ ਬਹੁਤ ਸਾਰਾ ਖਰਚਾ ਕਰਦੇ ਹਨ।

 

ਜਨਮਦਿਨ ਮੁਬਾਰਕ ਸਟੇਟਸ ਪੰਜਾਬੀ | Punjabi birthday wishes | punjabi bio insta
punjabicommentsclub.com

ਇੱਕ ਪਾਸੇ ਉਹ ਏਦਾਂ ਕਰਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ,ਤੇ ਦੂਜੇ ਪਾਸੇ ਉਹ ਆਪਣੇ ਪੈਸੇ ਦਾ ਦਿਖਾਵਾ ਵੀ ਕਰਦੇ ਹਨ। ਉਹ ਲੋਕ ਆਪਣੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਏ ਸਭ ਕਰਦੇ ਹਨ।

 

ਕੁੱਝ ਲੋਕ ਇਸ ਦਿਨ ਆਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਦਾਸ ਕਰਵਾਉਂਦੇ ਹਨ ਜਾਂ Pooja -Path ਕਰਾਕੇ ਨੱਗਰ ਨੂੰ ਭੋਜ ਤੇ ਸੱਦਾ ਦਿੰਦੇ ਹਨ, ਜਾਂ ਰਿਸ਼ਤੇਦਾਰਾਂ ਨੂੰ ਬੁਲਾ ਕੇ ਘਰੇ Party ਕਰਦੇ ਹਨ.

 


 ➡ Read also :-  🎂🎂 💖💖💖

2022 | Birthday wishes for mother in punjabi language | Lines for insta post in punjabi

 


ਕੁੱਝ ਲੋਕ ਇਸ ਦਿਨ ਨੂੰ ਆਪਣੇ ਦੋਸਤਾਂ ਨਾਲ ਕਿਸੇ Hotel ਜਾਂ ਕਿਸੇ ਵਧੀਆ ਜਗ੍ਹਾ ਤੇ ਜਾ ਕੇ ਇਸ ਦਿਨ ਨੂੰ ਮਨਾਉਂਦੇ ਹਨ ਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ। ਇੱਕ ਪਾਸੇ ਗਰੀਬ ਲੋਕ ਇਸ ਦਿਨ ਆਪਣੇ ਬੱਚਿਆਂ ਦਾ ਮਨਪਸੰਦ ਭੋਜਨ ਬਣਾ ਕੇ ਹੀ ਉਨ੍ਹਾਂ ਦਾ B,day ਮਨਾ ਲੈਂਦੇ ਹਨ.

 

ਏ ਤਮਾ ਏ ਸਬਰ ਏ ਜੋ ਸਿਰਫ ਰੱਬ ਨੇ ਗਰੀਬ ਨੂੰ ਹੀ ਦਿੱਤਾ ਹੈ, ਹਾਂ ਕੁੱਝ ਲੋਕ ਇਸ ਦਿਨ ਦਾਨ – ਪੁੰਨ ਕਰਦੇ ਹਨ,ਪਰ ਕਿਸੇ ਖਾਸ ਮੌਕੇ ਸਿਰਫ ਆਪਣੀ ਜਾਂ ਆਪਣੇ ਪਰਿਵਾਰ ਦੀ ਭਲਾਈ ਵਾਸਤੇ,ਪਰ ਨਿਰਸਵਾਰਥ ਹੋ ਕੇ ਨਹੀਂ।

 

ਅਮੀਰ ਲੋਕਾਂ ਦੇ ਘਰ ਕਈ ਪਿੰਡਾਂ,ਜਾ ਸ਼ਹਿਰਾਂ ਦੇ ਨਾਮੀ ਲੋਕ ਆਉਂਦੇ ਹਨ ਤੇ ਉਨ੍ਹਾਂ ਨੂੰ ਵੱਡੇ -2 ਤੋਹਫ਼ੇ ਜਾ ਪੈਸੇ ਸ਼ਗਨ ਦੇ ਰੂਪ ਵਿਚ ਦੇਕੇ ਜਾਣਾ ਆਪਣੀ ਸ਼ਾਨ ਸਮਝਦੇ ਹਨ,ਪਰ ਗਰੀਬ ਦੇ ਘਰ ਕੋਈ ਉਸਦੇ ਬੱਚਿਆਂ ਨੂੰ ਸਸਤੀ ਜਾਈ ਦੁਆ ਦੇਣ ਵੀ ਨਹੀਂ ਆਉਂਦਾ ਭਾਵੇ ਕੋਈ ਲੀਡਰ ਜਾਂ ਗੁਆਂਢੀ।

 

ਦੂਜੇ ਪਾਸੇ ਕੁਝ ਲੋਕ ਆਪਣਾ ਜਨਮਦਿਨ ਮਨਾਉਂਦੇ ਹੀ ਨਹੀਂ, ਕਿਉਂਕਿ ਉਨ੍ਹਾਂ ਅਨੁਸਾਰ ਉਨ੍ਹਾਂ ਦੀ Life ਘਟਦੀ ਜਾ ਰਹੀ ਹੈ ਤੇ ਜ਼ਿੰਦਗੀ ਘਟਣ ਦਾ ਕੀ ਜਸ਼ਨ ਮਨਾਈਏ। ਉਹ ਇਸ ਦਿਨ ਨੂੰ ਚੰਗਾ ਹੀ ਨਹੀਂ ਮੰਨਦੇ.

 

ਤੇ ਕੁੱਝ ਲੋਕ ਜਿਨ੍ਹਾਂ ਦੀ ਉਮਰ 27-28 ਸਾਲਾਂ ਦੇ ਲਗਭਗ ਹੈ ਸੋ ਹਾਲੇ ਸੰਘਰਸ਼ ਦੀਆਂ ਲੀਹਾਂ ਤੇ ਚੱਲ ਰਹੇ ਹਨ ਉਹ ਸੋਚਦੇ ਹਨ ਕਿ ਇੰਨੀ Age ਹੋ ਗਈ ਹਾਲੇ ਤੱਕ ਕੋਈ ਕਾਮਯਾਬੀ ਹੱਥ ਨਹੀਂ ਆਈ.

 

ਉਨ੍ਹਾਂ ਲਈ ਕਿਸੇ ਦਿਨ ਜਾਂ ਤਿਉਹਾਰ ਜਾਂ ਕਿਸੇ ਹੋਰ ਖੁਸ਼ੀ ਨੂੰ ਮਨਾਉਣਾ ਬਹੁਤ Difficult ਹੈ, ਇਸ ਦਿਨ ਦੀ ਤਰ੍ਹਾਂ ਹਰ ਚੀਜ਼ ਜਾਂ ਹਰ ਪੱਖ ਨੂੰ ਲੈ ਕੇ ਸਭ ਦੇ ਵੱਖਰੇ ਵਿਚਾਰ ਹਨ।

 

Janam din ਵਾਲ਼ਾ ਦਿਨ ਸਾਨੂੰ ਉਮਰ ਦਾ ਅਹਿਸਾਸ ਕਰਾਉਂਦਾ ਹੈ, ਤੇ ਸਾਡੇ ਫਰਜ਼ ਯਾਦ ਕਰਾਉਂਦਾ ਹੈ,ਕਿ ਅਸੀਂ ਉਮਰ ਦੇ ਹਿਸਾਬ ਨਾਲ ਕਿੰਨੇ ਕੁ ਸਹੀ ਫਰਜ਼ ਨਿਭਾ ਰਹੇ ਹਾਂ। ਇਹ ਦਿਨ ਸਾਨੂੰ ਅਹਿਸਾਸ ਕਰਾਉਂਦਾ ਹੈ.

 

ਕਿ ਅਸੀਂ ਜੋ Dream ਦੇਖੇ ਓਨਾਂ ਵਿੱਚੋਂ ਕਿੰਨੇ ਕੁ ਪੂਰੇ ਕੀਤੇ ਜਾਂ ਫਿਰ ਅਸੀਂ ਉਨ੍ਹਾਂ ਦੇ ਕਿੰਨੇ ਕੁ ਨਜ਼ਦੀਕ ਹਾਂ। ਪਹਿਲਾਂ  Janam din ਨੂੰ ਮਨਾਉਣ ਲਈ ਸਾਡੇ ਨਾਲ ਆਪਣੇ ਕਿੰਨੇ ਸੀ ਤੇ ਹੁਣ ਕਿੰਨੇ ਹਨ.

 

ਸਾਨੂੰ ਸਾਡੇ ਦਾਇਰੇ ਤੇ ਉਚਾਈ ਦਾ ਅਹਿਸਾਸ ਹੁੰਦਾ ਹੈ। ਅਸੀਂ ਕੀ ਗਵਾਇਆ, ਕਿੰਨਾ ਕਮਾਇਆ ਇਹ ਉਮਰ ਦੇ ਹਿਸਾਬ ਨਾਲ ਇਸ ਦਿਨ ਸਾਨੂੰ ਪਤਾ ਲਗਦਾ ਹੈ।

 

ਜਨਮਦਿਨ ਮੁਬਾਰਕ ਸਟੇਟਸ ਪੰਜਾਬੀ | Punjabi birthday wishes | punjabi bio insta

Guys, if you are looking for better Happy Birthday Wishes in Punjabi language on a social media for birthday then you don’t need to worry.

Here janam din diya mubarka in punjabi and birthday wishes in Punjabi style has been written for you which you can share with your children.

without this, you can share Happy Birthday Shayari in Punjabi on Instagram Facebook sharechat etc.

 


🎂🎂 💖💖💖ਤੈਨੂੰ ਲੱਗਣ ਉਮਰਾਂ ਦੋਸਤਾ,
ਨਵੇਂ ਚੜਦੇ ਹਰ ਇਕ ਸਾਲ।।


ਤੈਨੂੰ ਇੱਕ ਤੋਹਫ਼ਾ ਦੁਆ ਦਾ ਦੇਆਂ,
ਹਰ ਖੁਸ਼ੀ ਮਿਲੇ ਹਰ ਸਾਲ।।🎂🎂 💖💖💖


🎂🎂 💖💖💖ਖੂਬ ਰੌਣਕਾਂ ਲਾਵਾਂਗੇ ਇਸ ਵਾਰ
ਜਨਮਦਿਨ ਤੇਰਾ,ਬੜੀ ਧੂਮ ਧਾਮ
ਨਾਲ ਮਨਾਵਾਂਗੇ।।


ਅੱਜ ਤਾਂ ਪਾਰਟੀ ਬਣਦੀ ਏ,
ਹੈ ਜਨਮਦਿਨ ਜੋ ਤੇਰਾ।।🎂🎂 💖💖💖


🎂🎂 💖💖💖ਸੂਰਜ ਵਾਂਗ ਚਮਕੇ ਤੇਰਾ ਚੇਰਾ ਮਿੱਤਰਾ
ਸਦਾ ਖ਼ੁਸ਼ੀ ਤੇ ਮਨਾਈਏ ਜਨਮਦਿਨ
ਤੇਰਾ ਮਿੱਤਰਾ।।


ਮਾਪੇ ਤੇਰੇ ਵਿੱਚੋਂ ਖੁਦ ਨੂੰ ਨੇ ਦੇਖਦੇ,
ਤਾਹੀਂ ਤੇਰੇ ਨਾਲੋਂ ਵੱਧ ਖੁਸ਼ੀ
ਤੇਰੇ ਜਨਮਦਿਨ ਦੀ।।🎂🎂 💖💖💖


🎂🎂 💖💖💖ਤੇਰਾ ਹਰ ਪਿਆਰਾ ਤੇਰੇ ਨੇੜੇ ਰਹੇ
ਤੇਰੇ ਘਰ ਖੁਸ਼ੀ ਦਾ ਬਸੇਰਾ ਰਹੇ।।


ਤੇਰੇ ਕੇਕ ਦੀਆਂ ਮੋਮਬੱਤੀਆਂ
ਵਧਦੀਆਂ ਰਹਿਣ, ਤੇਰੇ ਦੋਸਤਾਂ ਵਾਂਗ।।🎂🎂 💖💖💖


🎂🎂 💖💖💖ਤੇਰੇ ਮਾਪਿਆਂ ਦੀਆਂ ਤੂੰ ਅੱਖਾਂ
ਦਾ ਸੂਰਜ ਹਮੇਸ਼ ਜਗਦਾ ਰਹੇਂ।।


ਜਨਮਦਿਨ quotes

ਸਾਰੀ ਰਾਤ ਚੱਲਣੀ ਏ Janam din Party ਸਾਡੇ ਵੀਰ ਦਾ ।।🎂🎂 💖💖💖


Read also :-  +8 | ਪੰਜਾਬੀ Quotes | insta punjabi status | universal truth truth of life quotes in punjabi

Read also :-  10 | Good morning in punjabi shayari | bio for instagram for girl in stylish font


Fallow us :- 1.Facebook 

 


ਜਨਮ ਦਿਨ ਨੂੰ ਇੰਗਲਿਸ਼ ਵਿਚ ਕਿਵੇਂ ਲਿਖੀਏ

Janam Din | Birthday | B’day