Canada bio for instagram in punjabi | punjabi captions for instagram
Punjabi status on canada life :- ਸਾਡੇ Punjab ਦੇ ਹਾਲਾਤ ਕੁੱਝ ਅਜਿਹੇ ਹੋ ਗਏ ਨੇ…….ਕਿ ਅੱਜ ਹਰ ਨੌਜਵਾਨ ਆਪਣਾ ਵਤਨ | ਆਪਣਾ ਘਰ | ਆਪਣੀ Family ਛੱਡ ਕੇ Canada ਜਾਣ ਨੂੰ ਮਜ਼ਬੂਰ ਹੋ ਰਿਹਾ ਹੈ,ਇਸਦਾ ਇੱਕੋ – ਇੱਕ ਕਾਰਨ ਏ ਬੇਰੁਜ਼ਗਾਰੀ.ਜੋ ਅਜਿਹੇ ਹਾਲਾਤ ਪੈਦਾ ਕਰ ਦਿੰਦੀ ਹੈ.
😮😮 ਸੰਗੁਰੂਰ ❤❤ ਲਈ ਪੰਜਾਬੀ ਵਿਚ ਇੰਸਟਾਗ੍ਰਾਮ ਬਾਇਓ 👇👇
➡ +10 |Sangrur Instagram bio in Punjabi for boy
➡ Sad death quotes in punjabi | Quotes for instagram bio in punjabi
ਕਿ ਆਪਣਾ Future ਹਨੇਰੇ ਵਿਚ ਦਿਸਣ ਲੱਗ ਪੈਂਦਾ ਹੈ,ਤੇ ਇਸੇ Future ਨੂੰ ਰੌਸ਼ਨ ਕਰਨ ਲਈ ਜ਼ਿਆਦਾਤਰ ਨੌਜਵਾਨ Foreign country ਦਾ ਰੁਖ ਕਰ ਰਹੇ ਹਨ. Talent ਦੀ ਕਦਰ ਨਾ ਹੋਣ ਕਾਰਨ Sade ਲੋਕ foreign country ਵਿਚ ਕੰਮ ਕਰਕੇ Canada ਨੂੰ ਤਰੱਕੀ ਵੱਲ ਲੈਜਾ ਰਹੇ ਹਨ.
➡ ਇਸ ਨੂੰ ਵੀ ਪੜੋ :- Best lines for bapu in punjabi | instagram bio for girls in punjabi
ਆਪਣੇ ਹਸਦੇ ਵਸਦੇ Parivaar ਨਾਲ ਰਹਿੰਦੇ ਨੌਜਵਾਨ,ਆਪਣੀ ਮਿੱਟੀ ਨਾਲੋਂ ਟੁੱਟ ਕੇ ਜਾਣ ਲਈ ਮਜਬੂਰ ਹਨ,ਏ ਸਭ Government ਦੀ ਨਾਕਾਮੀ ਏ ਜਿਸ ਨੇ ਪੰਜਾਬ ਦਾ ਕਾਫੀ ਹਿੱਸਾ Canada ਵੱਲ ਜਾਣ ਲਈ ਜਾਂ Other Country ਵੱਲ ਜਾਣ ਲਈ ਮਜਬੂਰ ਕਰ ਦਿੱਤਾ.
College ਜਾਣਾ ਆ ਕੇ ਰੋਟੀ ਖਾਣ ਤੋਂ ਬਾਅਦ Bapu ਨਾਲ ਖੇਤ ਜਾਣਾ,ਪੱਠੇ ਲਿਆਉਣੇ, ਕੁੱਝ ਸਮਾਂ Friends ਨਾਲ ਬਿਤਾਉਣਾ Sister | Brother ਨਾਲ ਰੁੱਸਣਾ ਮਨਾਉਣਾ,ਉਹ ਝੂਠੇ ਲੜਾਈ ਝਗੜੇ,ਘਰ ਅਤੇ Pind Di rounak ਛੱਡ ਕੇ
ਜਦੋਂ ਕੋਈ ਪੁੱਤ ਜਾਂ ਧੀ Foreign ਵਿਚ ਆਉਂਦੇ ਨੇ ਤਾਂ ਉਹ ਕਹਿਣ ਨੂੰ ਵਿਦੇਸ਼ਾਂ ਵਿਚ ਹੁੰਂਦੇ ਨੇ………. ਪਰ ਉਨ੍ਹਾਂ ਦੀ ਰੂਹ ਆਪਣੇ Family ਆਪਣੇ Punjab ਨੂੰ ਹਰ ਕੋਨੇ ਵਿਚ ਲੱਭ ਰਹੀ ਹੁੰਦੀ ਏ,ਆਪਣੀ ਆਜ਼ਾਦੀ ਦਾ ਗਲਾ ਘੁੱਟ ਕੇ ਆਪਣੇ ਹੱਥੀਂ, ਕਿਸੇ ਦੂਜੇ ਦੀ ਗੁਲਾਮੀ ਦਾ ਪੱਟਾ ਪਾਉਣਾ ਕੋਈ Easy ਕੰਮ ਨਹੀਂ.
Babe Bapu ਤੋਂ ਬਿਨਾਂ ਜਦੋਂ ਵਿਦੇਸ਼ਾਂ ਵਿਚ ਕੋਈ ਬੇਸਹਾਰਾ ਹੋਈ ਅੱਖ ਆਪਣੇ ਆਪ ਨੂੰ ਯਤੀਮ ਮਹਿਸੂਸ ਕਰਕੇ ਰੋਂਦੀ ਏ ਤਾਂ ਉਸਦਾ ਦੁੱਖ ਉਸਦੇ ਅਤੇ ਰੱਬ ਦੇ ਬਿਨਾਂ ਕੋਈ ਵੀ ਨਹੀਂ ਸਮਝ ਸਕਦਾ,ਬਹੁਤ Difficult ਹੁੰਦੇ ਨੇ ਆਪਣਿਆਂ ਤੋਂ ਹੰਝੂ ਲਕਾਉਣੇ,ਆਪਣਾ ਮੁਲਕ ਆਪਣਾ Family ਛੱਡਣਾ ਇੰਨਾ Essay ਨਹੀਂ ਹੈ.
ਕਿਸੇ ਦਾ ਜੀ ਨਹੀਂ ਕਰਦਾ ਆਪਣੀ ਮਿੱਟੀ ਛੱਡਣ ਨੂੰ,ਪਰ ਜਦੋਂ ਨੌਜਵਾਨ ਪੜ ਲਿਖ ਕੇ Life ਦੇ ਰਾਹਾਂ ਤੇ ਚਲ ਕੇ ਨੌਕਰੀਆਂ ਵਾਸਤੇ ਭਟਕਦੇ ਨੇ, ਉਹ ਭਟਕਣ ਔਖਾ ਕਰਦੀ ਹੈ,ਇਸ ਤੋਂ ਵੀ ਵੱਧ ਕੇ ਜਦੋਂ ਆਪਣੇ ਤਜੁਰਬੇ ਅਤੇ ਆਪਣੀ Study ਅਨੁਸਾਰ Job ਨਾ ਮਿਲੇ ਤਾਂ ਤਾਂ ਜ਼ਿੰਦਗੀ ਜਿਊਣ ਦੀ ਵਜਾਏ ਕੱਟਣੀ ਪੈਂਦੀ ਹੈ.
ਤੇ ਇਹੀ Life ਜਾਂ ਤਾਂ ਮੌਤ ਦਾ ਰਾਸਤਾ ਫੜਦੀ ਹੈ ਜਾਂ ਵਿਦੇਸ਼ਾਂ ਦਾ । ਹੁਣ ਜ਼ਿਆਦਾਤਰ ਨੌਜਵਾਨ Canada ਜਾਣ ਚ ਆਪਣਾ ਜ਼ਿਆਦਾ ਰੁਝਾਨ ਦਿਖਾ ਰਹੇ ਹਨ, Because ਵਿਦੇਸ਼ਾਂ ਵਿਚ ਬੰਦੇ ਦੀ ਕਦਰ ਹੈ,ਉਸਦੀ Hard work ਦਾ ਮੁੱਲ ਪੈਂਦਾ ਹੈ.
ਉਸਦੇ ਹੁਨਰ ਦੀ ਇੱਜ਼ਤ ਹੈ.ਕਾਸ਼ ਏ ਸਭ ਜੇਕਰ ਆਪਣੇ ਮੁਲਕ ਵਿਚ ਆਪਣੇ ਨਜ਼ਦੀਕ ਹੁੰਦਾ ਤਾਂ ਕੌਣ ਵਿਦੇਸ਼ਾਂ ਵਿਚ ਆਉਂਦਾ ਆਪਣੇ india ਨੂੰ ਛੱਡ ਕੇ,ਉਸ ਦੀ ਤਰੱਕੀ ਵਿੱਚ ਉਸਦਾ ਸਾਥ ਛੱਡ ਦੇਣਾ, ਵਿਦੇਸ਼ਾਂ ਨੇ ਜਿਨ੍ਹਾਂ ਦੇ ਹੰਝੂ – ਪੂੰਝਣ ਵਿਚ ਉਨ੍ਹਾਂ ਦੀ Help ਕੀਤੀ ਹੈ, ਉਹ ਕਦੇ ਵੀ ਵਿਦੇਸ਼ਾਂ ਦਾ ਅਹਿਸਾਨ ਨਹੀਂ ਭੁੱਲਦੇ ਵੱਸਦੇ ਰਹਿਣ ਓ ਦੇਸ਼ ਜੋ ਮਾੜੇ Time ਸਾਡੇ ਨਾਲ ਖੜ੍ਹੇ.
Canada bio for instagram in punjabi | punjabi captions for instagram
Guys, Here below you are given some lines which are based on the punjabi people living in Canada which describes their pain.
without this if you are searching on internet canada punjabi status you are visit right place, where you can download and read free of cost punjabi status on canada.
ਕੋਈ ਅਧਘੜ ਉਮਰ Sardaar ਦੇਖ ਮੈਨੂੰ ਬਾਪੂ ਚੇਤੇ ਆਇਆ
ਭੁੱਬ ਨਿਕਲ ਗਈ ਮੇਰੀ ………. ਜਦ ਕਿਸੇ ਪੁੱਤਰ ਆਖ ਬੁਲਾਇਆ.
ਮੈਨੂੰ ਘੋਰ ਹਨੇਰਾ ਦਿਸਦਾ ਸੀ……….ਮੈਂ ਕੀ ਕਰਦਾ ਮੇਰੀ ਜਾਈਏ
ਕਿੰਝ ਦੱਸਾਂ ਆਪਣੀ Life ਹੁਣ ਤੱਕ ਕਿੱਦਾਂ ਮੈਂ ਸਮਝਾਈਏ.
ਸਹਾਰਾ ਬਣੇ Videsh ਮੇਰਾ ਇਨ੍ਹਾਂ ਸਾਰਾ ਦੁੱਖ ਵੰਡਾਇਆ,
ਇਨ੍ਹਾਂ ਕਾਰਨ Bapu ਨੇ ਪਾਣੀ ਮੁੜ ਖੇਤਾਂ ਨੂੰ ਲਾਇਆ.
ਤੇਰੀ ਬੁੱਕਲ ਅੱਜ ਵੀ ਚੇਤੇ ਆਉਂਦੀ ਮੈਨੂੰ ਮਾਏਂ
ਤੂੰ Life ਵਿੱਚ ਘਾਟ ਰਹੇਂਗੀ ਰੱਬ ਬੇਸ਼ੱਕ ਹਰ ਥਾਂ ਏ.
➡ ਇਸ ਨੂੰ ਵੀ ਪੜੋ :- Punjabi caption for instagram post | ਬੋਲ ਕੇ ਨਾ ਸੋਚੋ, ਸੋਚ ਕੇ ਬੋਲੋ
➡ ਇਸ ਨੂੰ ਵੀ ਪੜੋ :- School status in punjabi | instagram bio in punjabi language
Without this, Guys Humble Request for you if you like punjabi captions for instagram then please share with friends.