2022 | zindagi shayari urdu | instagram captions for friends in punjabi
ਇੱਕ ਕਹਾਵਤ ਏ ਕਿ ਹੋ ਸਕਦਾ ਏ ਅੱਜ ਦੇ Time ਕਿਸੇ ਜਗ੍ਹਾ Bhagwan ਮਿਲੇ ਨਾ ਮਿਲੇ ਪਰ ਸ਼ਕੁਨੀ/Friend ਤੁਹਾਨੂੰ ਹਰ ਜਗ੍ਹਾ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲੇਗਾ। ਕਹਿਣ ਤੋਂ ਭਾਵ ਏ Duniya ਕਿਸੇ ਚੰਗੇ – ਬੰਦੇ ਦਾ ਵਾਧਾ ਭਾਵ ਤਰੱਕੀ ਨਹੀਂ ਦੇਖ ਸਕਦੀ.
ਤੁਸੀਂ Success ਦੇ ਲਈ Struggle ਕਰੋਗੇ ਤਾਂ ਇਹ ਦੁਨੀਆਂ ਤੁਹਾਨੂੰ ਹਾਰ ਕੇ ਘਰ ਬੈਠਣ ਲਈ ਮਜਬੂਰ ਕਰਨ ਦੇ ਯਤਨ ਕਰੇਗੀ, ਆਪਣੇ ਵੱਲੋਂ ਨਾਕਾਰਾਤਮਕ ਸੋਚ/ Negative thinking ਰਾਹੀਂ ਤੁਹਾਨੂੰ ਤੁਹਾਡੇ ਰਾਸਤੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰੇਗੀ.
ਜੇਕਰ ਤੁਸੀਂ Duniya ਦੀ ਮੰਨ ਕੇ ਬੈਠ ਗਏ, ਤਾਂ ਏਹੀ ਦੁਨੀਆਂ ਤੁਹਾਡੇ ਤੇ ਹੱਸੇਗੀ,ਪਰ ਜੇਕਰ ਤੁਸੀਂ ਆਪਣੇ ਫੈਸਲੇ ਤੇ Stand ਰਹੇ ਤਾਂ ਤੁਸੀਂ Kamyab ਹੋ ਜਾਓਗੇ। ਦੁਨੀਆਂ ਤੇ ਤੁਹਾਡੀ ਅਲੱਗ ਪਹਿਚਾਣ ਬਣੇਗੀ ਤੇ ਉਲਟਾ ਤੁਸੀਂ ਦੁਨੀਆਂ ਦੀ ਮੂਰਖਤਾ ਤੇ ਹੱਸੋਗੇ.
Hit ਹੋਣ ਲਈ Success ਲੋਕਾਂ ਵਾਂਗ ਆਪਣੀ Soch ਨੂੰ ਵੱਡਾ ਕਰਕੇ ਆਜ਼ਾਦ ਕਰਕੇ ਦੇਖੋ, ਇਸਦਾ ਦਾਇਰਾ ਵਧਾਓ Room ਵਿੱਚੋਂ ਬਾਹਰ ਆਓ ਅਤੇ ਸੱਚ ਨੂੰ ਪਹਿਚਾਣੋ ਤੁਸੀਂ ਆਸਮਾਨ ਹੋ। ਜਦੋਂ ਤੁਸੀਂ ਖੁਦ ਦੀ ਖੋਜ ਵਿੱਚ ਜੁਟੇ ਤਾਂ ਸਭ Easy ਤੇ Cleary ਹੋ ਜਾਣਾ ਏ.
ਪੈਸੇ 💸 ਖਰਚ ਕੇ ਜਾਨ ਬਚੇ
ਤਾ Lost ਨੀ ਹੁੰਦਾ …ਜੋ ਮਜਬੂਰੀ
ਦਾ ਮਜ਼ਾਕ 😁😁 ਉਡਾਵੇ ਉਹ ਦੋਸਤ 🙃 ਨੀ ਹੁੰਦਾ.
Punjabi quotes on ਦੋਸਤੀ
Guys without this, if you are searching on the internet Instagram captions for friends in Punjabi and Urdu.then you are in the correct place.
this blog gives you free of cost read Zindagi Shayari Urdu and school friends poetry in Urdu Punjabi language. Without this Guys all types of Instagram bio in the Punjabi language are available and if you like them then share them with friends and family members.
ਜਿਵੇਂ ਹੀਰਾ 💠 ਇੱਕ ਵਾਰੀ ਟੁੱਟਣ 💠ਤੇ ਦੋਬਾਰਾ
ਕਿਸੇ ਕੀਮਤ ਤੇ ਨਹੀਂ ਜੁੜਦਾ ,ਓਮੇ ਹੀ Dost
ਜੇ ਇੱਕ ਵਾਰੀ ਗਦਾਰੀ💔 ਕਰਜੇ,
ਮੁੜਕੇ ਉਹ ਪਹਿਲਾਂ ਵਾਲੀ
ਥਾਂ 💔ਨਹੀਂ ਬਣਾ ਸਕਦਾ.
➡ ਪੰਜਾਬੀ ਵਿਚ ਪੜੋ :- +10 | Instagram bio in punjabi for boy | best bio for insta in punjabi
➡ ਪੰਜਾਬੀ ਵਿਚ ਪੜੋ :- +4 | insta punjabi status | rakhri punjabi status
How to write Punjabi words in urdu language ?
پنجابی | Punjabi
Zindagi shayari urdu ਨੂੰ ਅਸੀਂ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਦੇ ਲਈ ਕਿਵੇਂ ਕਾਪੀ ਕਰ ਸਕਦੇ ਹਾਂ ?
You can copy it or take a screenshot for instagram bio & it is very easy to do.
Fallow us :- 1.Facebook | 2.Telegram | 3.Pinterest | 4.Linkedin | 5.Quora | 6.Twitter
Thanks For Reading | کل ملیں گے.