Cute short bio for instagram in punjabi | sad love quotes in punjabi
Bio instagram punjabi :- Friends,ਪਹਿਚਾਣ ਇੱਕ ਅਜਿਹੀ ਚੀਜ਼ ਹੈ,ਜੋ ਤੁਹਾਨੂੰ ਕਿਸੇ ਅੱਗੇ ਤੁਹਾਡੇ Role ਤੋਂ ਰੂਬਰੂ ਕਰਵਾਉਂਦੀ ਹੈ. ਇਹ ਦੱਸਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ Language ਦਾ use ਕਰਦੇ ਹੋ.
ਤੁਸੀਂ ਆਮ ਲੋਕਾਂ ਵਿੱਚ ਕਿਮੇਂ ਵਿਚਰਦੇ ਹੋ,ਤੁਹਾਡੇ ਹਰ work, ਕੰਮ ਤੋਂ ਲੈਕੇ ਤੁਹਾਡੀ ਸੋਚ ਨੂੰ World ਸਾਹਮਣੇ ਪ੍ਰਸਤੁਤ ਕਰਦੀ ਹੈ,ਤੁਹਾਡੀ ਪਹਿਚਾਣ ਇਹ ਇੱਕ ਅਜਿਹੀ ਭਵਿੱਖ ਬਾਣੀ ਲੋਕਾਂ ਦੇ mind ਵਿੱਚ ਵਸਾ ਦਿੰਦੀ ਹੈ.
ਕਿ ਉਹ ਤੁਹਾਨੂੰ ਮਿਲ ਕੇ ਜਾਂ ਤੁਹਾਡੇ ਬਾਰੇ ਜਾਣ ਕੇ ਤੁਹਾਡੇ ਭਵਿੱਖ ਦੀ ਛਵੀ ਬਾਰੇ ਅਨੁਮਾਨ ਲਗਾ ਸਕਦੇ ਹਨ.ਇਸ ਲਈ ਆਪਣੇ ਆਪ ਨੂੰ ਅਜਿਹੇ ਕਿਰਦਾਰ ਵਿੱਚ ਸਥਾਪਤ ਕਰੋ ਕਿ ਜੋ ਤੁਹਾਨੂੰ ਇੱਕ ਵਾਰ ਮਿਲੇ ਤਾਂ ਉਸ ਨੂੰ ਮਾਣ Feel ਹੋਵੇ.
ਤੇ ਅਗਲੀ ਵਾਰ ਉਹੀ ਵਿਅਕਤੀ ਹੋਰਾਂ ਤੋਂ ਪਹਿਲਾਂ ਤੁਹਾਨੂੰ ਮਿਲੇ, ਜਾਂ ਤੁਹਾਡੇ ਬਾਰੇ ਹੋਰ ਜਾਨਣ ਦੀ ਇੱਛਾ ਰੱਖੇ,ਆਪਣੇ ਆਪ ਨੂੰ ਸਾਰਥਕਤਾ ਦੇ ਰਾਹਾਂ ਤੇ ਲੈ ਜਾਓ ਜਿਸ ਨਾਲ ਹੋਰਾਂ ਨੂੰ ਵੀ ਖੁਸ਼ੀ ਮਹਿਸੂਸ ਹੋਵੇ, ਤੇ ਤੁਹਾਨੂੰ ਵੀ ਮਾਣ ਹੋਵੇ.
ਪੰਜਾਬੀ ਵਿਚ ਪੜੋ :- +10 | Instagram bio in punjabi for boy | best bio for insta in punjabi
:arrow:- Small quotes for dad | quotes for father in punjabi
➡ Father’s day speech in hindi | punjabi status for bapu ji
Cute short bio for instagram in punjabi | sad love quotes in punjabi.
ਅਸੀਂ 😕 ਆਪਣੇ ਰੋਣ ਦਾ ਦਿਖਾਵਾ ਨਈ ਕਰਨਾ
ਤੂੰ ਸਾਡੀਆਂ ਖਾਮੋਸ਼ ਚੀਖਾਂ ਸੁਣਨ ਦੀ 😕 Try ਕਰ.
ਤੇਰੇ ਵਿਛੋੜੇ ਨੇ ਸਾਨੂੰ 😕😓 ਬਿਰਹਾ ਦੇ ਅੰਗਾਰਿਆਂ ਤੇ ਖਿੱਚਿਆ ਏ
ਕਿਸੇ ਖੁਸ਼ੀ ਨੇ ਆਣ ਕੇ Sade ਜ਼ਖਮਾਂ ਨੂੰ ਮਿੱਸੇ ਚਾਨਣ ਦੀ ਰੂੰ ਨਾਲ ਸਾਫ਼ 💔 ਨਹੀਂ ਕੀਤਾ.
ਨਾ ਚੰਨ 🌙🌙 ਦੀ ਸੀ਼ਤਲਤਾ ਦੀ ਮੱਲ੍ਹਮ ਲਗਾਉਣ ਦੀ ਕੋਸ਼ਿਸ਼ ਕੀਤੀ
ਸਾਨੂੰ ☹☹ ਖ਼ਾਰਾਂ ਦੀਆਂ ਥੋਰਾਂ ਉੱਤੇ ਲੇਟਣ ਲਈ ਮਜਬੂਰ ਕੀਤਾ Tere ਵਿਰਾਗ 👩🦰 ਨੇ.
ਸਾਡੇ 😥😥 ਚਾਵਾਂ ਦੀਆਂ ਚੁੰਨੀਆਂ ਕਦੋਂ ਪਾਟ ਕੇ ਲੀਰਾਂ ਹੋ ਗਈਆਂ ਸਾਨੂੰ ਸਿਵਿਆਂ ਦੀ ਅੱਗ ਵਿਚ ਸੜਿਆਂ ਨੂੰ ਪਤਾ ਹੀ ਨਾ ਲੱਗਾ
ਹੁਣ Feel 😰😰 ਹੋ ਰਿਹੈ ਅਸੀਂ ਉਜਾੜਾਂ ਵਿੱਚ ਖਿੜੇ ਓ ਫੁੱਲ🌺🌺 ਹਾਂ, ਜਿਨ੍ਹਾਂ ਦੀ ਕਿਸਮਤ ਵਿਚ ਬਹਾਰ ਨਾਂ ਦੀ ਕੋਈ ਸਹੇਲੀ👩🦳👩🦳 ਨਈ.
ਤੇਰੀ 👩🦳👩🦳 ਗੁਲਾਮੀ ਸਾਡੇ ਪਰਛਾਵਿਆਂ ਵੀ ਕੀਤੀ
Sadi ਰੂ ਨੇ ਤੇਰੀ ਹਰ ਖੁਸ਼ੀ ਦੀ ਕੀਮਤ ਆਪਣੀ ਹਰ ਬੋਟੀ ਨਾਲ ਚੁਕਾਈ.
ਤੇਰੇ 👩🦳👩🦳 ਨੈਣਾਂ ਵਿਚਲੇ ਕੱਜਲ ਦੀ ਕਾਲੀ ਰਾਤ 🌒🌒 ਚੋਂ ਇੱਕ ਬੂੰਦ ਲੈ ਕੇ ਅਸੀਂ ਤੇਰੇ ਕੰਨਾਂ 👂 ਪਿਛਲੇ ਪਰਛਾਵਿਆਂ ਤੇ ਲਗਾਂਦੇ ਰਹੇ ਤੇਰੀਆਂ ਬਲਾਵਾਂ ਖੁਦ ਦੇ ਸਿਰ ਮੰਗਦੇ ਸੀ ਸ਼ਾਇਦ ਤਾਂ ਹੀ ਅੱਜ ਸਾਡੀ ਜ਼ਿੰਦਗੀ ਦੀ ਰੇਤ ਤੇ ਕ੍ਰਿਸ਼ਨ ਦੀਆਂ ਪੈੜਾਂ ਦੇ ਨਿਸ਼ਾਨ ਨਜ਼ਰ ਨਹੀਂ ਆਉਂਦੀਆਂ.
ਪੰਜਾਬੀ ਵਿਚ ਪੜੋ :- ➡ Canada bio for instagram in punjabi | punjabi captions for instagram
Written by : punjabicommentsclub Team
Fallow us :- 1.Facebook | 2.Telegram | 3.Pinterest | 4.Linkedin | 5.Quora | 6.Twitter