+10 |Sangrur Instagram bio in Punjabi for boy
Instagram bio ideas punjabi:- ਚਾਹੇ ਕੁਝ ਵੀ ਏ ਪਰ ਆ Zila sangrur ਵਾਲੇ ਦਿਲਾਂ ਦੇ ਖੁੱਲ੍ਹੇ ਨੇ, ਪੁਰਾਣਾ ਪਿਛੋਕੜ { Old Punjabi culture } ਸਾਦਾਪਨ ਤੇ ਸੱਭਿਆਚਾਰ ਅੱਜ ਵੀ ਵਧੀਆ ਤਰੀਕੇ ਨਾਲ Sangrur ਜ਼ਿਲ੍ਹੇ ਦੇ ਪਿੰਡਾਂ { Village } ਦੇ ਲੋਕਾਂ ਵਿੱਚ ਆਮ ਦੇਖਣ ਨੂੰ ਮਿਲ ਜਾਂਦਾ.
ਏ ਬੇਪਰਵਾਹ ਜਏ ਲੋਕ ਆਪਣੇ ਅੰਦਰ ਬਹੁਤ ਕੁਝ ਸੰਭਾਲ ਕੇ ਬੈਠੇ ਨੇ, ਲੋਕ ਭਾਮੇ ਇਨ੍ਹਾਂ ਬਾਰੇ ਕੁੱਝ ਵੀ Comments ਕਰਦੇ ਰਹਿਣ ਪਰ ਅਸਲ ਵਿੱਚ ਇਹ ਕਾਫੀ ਹਮਦਰਦ ਤੇ ਸਾਦੇ ਲੋਕ ਨੇ.
😮 More Instagram Bio click on :-👇
➡ Canada bio for instagram in punjabi | punjabi captions for instagram
➡ +10 | Instagram bio in punjabi for boy | best bio for insta in punjabi
➡ 17 | One word punjabi captions for instagram
+10 |Sangrur Instagram bio in Punjabi for boy
It is a different fun to write an Instagram bio in Punjabi and especially talking about Punjab, boys, and girls of Punjab use it the most.
On the other hand, if you are from Punjab state and especially from the most famous city district of Punjab, Sangrur.
you are looking for an Instagram bio in Punjabi on the internet for a long time, and you are tired of searching.
you are not finding the right and good Instagram Punjabi bio quotes for your Instagram account/profile. then your search is over.
Here below, on your demand, the Instagram bio-related to the Sangrur has been written. which you can use while creating an Instagram id and use it for Instagram posts without any restrictions.
So without wasting time read this and enjoy❤️😉
ਗਲ ਸੁਣ 👩🦳 ਨੇੜਿਉਂ ਦੂਰ ਦੀ
ਚੱਲੇ ਚਰਚਾ ਅੱਜ ਸੰਗਰੂਰ👨👦👩👩👧👧 ਦੀ.
ਇਹ ਵੀ ਪੜੋ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ
2022 | love shayari punjabi 2 line | love shayari😍
ਓਨਾ ਕੋਲੋਂ ਵੈਰੀ ਦੂਰ ਨੱਸੇ🚶♀️🚶♀️
ਜਿਨ੍ਹਾਂ Dila ❤❤ ਦੇ ਵਿੱਚ ਸੰਗਰੂਰ ਵੱਸੇ.
ਅੱਜ ਦੇ ਸਮੇਂ ਚਾਰੇ ਪਾਸੇ,👩❤️💋👩
ਸਾਰਾ ਦੇਸ਼ ਬੇਗਾਨਿਆਂ ਮਾਂਜਿਆ ਏ
ਜਦ ਮਰਜੀ ਆਕੇ ਵੇਖ ਲਮੀ ਕੱਲਾ
ਸੰਗਰੂਰ ਨੇ ਵਿਰਸਾ
👳♂️👳♂️👳♂️👳♂️ਸਾਂਭਿਆ ਏ।।
ਤੇਰੇ ਜ਼ਿਲਾ ਸਂਗਰੂਰ 🥵ਨੀ
ਤੇ ਤੇਰੇ ਕੋਈ ਕਸੂਰ😁😁 ਨੀ.
ਕੁੜੀ ਲੰਘ ਗਈ ਲੈ ਕੇ ਪੋਣੇ 6 ਬੈਂਡ
ਜਿਲੇ ਸਂਗਰੂਰ❤️ ਦੀ ਕੈਨੇਡਾ ✈️ਨੂੰ
ਯਾਰ ਰਹਿ ਗਏ ਖੜ੍ਹੇ ਦੇਖ ਦੇ
ਆਪਣੇ ਖੇਤਾਂ ਨੂੰ।
ਸਾਡਾ ਜ਼ਿਲਾ ਸਂਗਰੂਰ 🥵ਨੀ
ਤੇ ਥੋਡਾ ਕੋਈ ਕਸੂਰ😁😁 ਨੀ.
😔😔ਤੂੰ ਤਾਂ ਚੜਗੀ ਜਹਾਜ਼ ✈️ਸਾਨੂੰ ਛੱਡ ਸੰਗਰੂਰ ਤੌ
😔ਸਾਡੇ ਨੈਣਾਂ ਵਿੱਚੋਂ ਗਿਰੀ ਜਾਵੇ
🌧️ਕਣੀਆਂ ਦੀ ਭੂਰ 🌧🌧
ਬੀਬਾ 🙍♀️🙍♀️ ਤੂੰ ਸੰਗਰੂਰ
ਆਲਿਆਂ ਦੇ ਘਰ 🏪ਤਾਂ
ਦੇਖੇ ਪਰ ਦਿਲ ❤❤ ਨੀ ਦੇਖੇ.
ਸਾਡਾ ਜਿਲ੍ਹਾ ਸੰਗਰੂਰ
ਸਾਡੀ ਹੇਕ ਪੌਂਚ ਬ❤❤❤ੜੀ ਦੂਰ.
ਚੰਨਾ ❤❤❤ਸੰਗਰੂਰ ਵਾਲਿਆਂ
ਜੁੱਤੀ ਲੈਦੇ ਘੁੰਗਰੂਆਂ 👠👠👠ਵਾਲ਼ੀ.
ਸਾਨੂੰ ਕੁਝ ਹੋਰ ਦੱਸ ਵੇ,
ਨਾ ਸੁਣਿਆ ਬੜਾ ਏ ❤❤ਸੰਗਰੂਰ ਦਾ
❤️❤️ ਸੰਗਰੂਰ 0 ਕਿ.ਮੀ.😉😉y g
ਸਂਗਰੂਰ 0 ਕਿਲੋਮੀਟਰ ਆ
ਬਾਈ 😉😉ਯਾਰ …….ਸਾਡੇ ਪਿੰਡ ਤੌ.
😉 ਪਾਇਆ ਸੀ ਅਸੀਂ ਵੀ ਪੂਰਾ ਮੁੱਲ
ਓਦੇ 🌜ਨੂਰ ਦਾ ☺️☺️ਭੁੱਲੀ ਨਈਓਂ ਹੋਣੀ
ਉਹ ਚੇਤਾ ਸੰਗਰੂਰ ਦਾ ❤️❤️
ਇੱਕ ਗੱਲ ਕਹਾਂ 🗣️ਸੰੰਗਰੂਰ
ਆਲ਼ੇ ❤️❤️ ਦੇ ਨੀ ਮਾੜੇ 👍
😎😎ਚੱਲ ਫੇਰ ਸੰਗਰੂਰ
🚗ਗੇੜੀ ਲਾਕੇ ਆਈਏ 😁😁
🤵ਮੁੰਡਾ ❤️ Sangrur ਤੋਂ ਆ ਜੀ 👍
ਕਹੋ ਤਾ ਰਿਸ਼ਤੇ ਦੀ ਗੱਲ ਤੋਰਾ
😔😔ਬੇਸ਼ੱਕ ਅੱਜ ਵਿਦੇਸ਼ਾਂ ✈️
ਵਿੱਚ ਹਾਂ,ਪਰ ਬਹੁਤ ❤️❤️Missss you ਸੰਗਰੂਰ 🥺🥺
😔 ਜਦੋਂ ਦੀ ਸਾਡੀ 💔ਟੁੱਟੀ ਏ
😐ਓਦੋਂ ਦੇ ਤੁਹਾਨੂੰ ਬਹੁਤ Miss ਕਰਦੇ ਆ❤️❤️
😁ਕੀ Miss miss
ਲਾਈ ਆ ਆਕੇ ਮਿਲਜਾ ਸਂਗਰੂਰ 🙄🙄
🤷🤷ਤੈਥੋਂ ਦੂਰ ਰੈਣਾ ਸਾਨੂੰ
ਗਵਾਰਾ ☝️ ਨਹੀਂ ਤੇਰੀ ਇਕ ਪਲ ਦੀ
ਦੂਰੀ ਸਾਨੂੰ ਤੇਰੀ ਖੋਜ
🏃ਕਰਨ ਲਾ ਦਿੰਦੀ ਐ😔😔
Read more Instagram Bio Click on
➡ Canada bio for instagram in punjabi | punjabi captions for instagram
➡ i miss you captions for instagram | punjabi captions for instagram love
🙏🙏 कृपया ध्यान से नोट करें | Please Note carefully 🙏🙏
➡ Our data is copyrighted and you may not use it in any newspaper videos or songs without our permission.
Without this, Guys Humble Request for you if you like then please share with friends.