2023 | Sawan Teej Diya Tiyan | sawan quotes in punjabi

 

Sawan month quotes in punjabi:- पंजाब को Festival की धरती माना जाता है और Sawan का महिना Punjab में कुछ अलग ही तरीके से मनाया जाता है,इसी महिने में बेबे बापू अपनी बेटी के लिए जिसकी Marriage हो चूंकी है.

 

उसके लिऐ देसी भटी वाले आटे से बने बिसकूट लेकर जाते है,लेकिन दुख की बात है की आज से पहिले जो बात पंजाबी संस्कृति थी वो अब नही रही.इस का एक reason है की विदेशी संस्कृति ने हमारे Punjabi culture  का गला घोट दिया.

 

देखा जाऐ विदेशी लोगों ने एक भी festival नही अपनाया ………. और पंजाब पंजाबी लोग की अमीर संस्कृति को छोड कर उनके रीती – रीवाजों के पीछे भाग रहे है.

 


😮😮 ਸੰਗੁਰੂਰ ❤❤ ਲਈ ਪੰਜਾਬੀ ਵਿਚ ਇੰਸਟਾਗ੍ਰਾਮ ਬਾਇਓ 👇👇

+10 |Sangrur Instagram bio in Punjabi for boy

+10 | Instagram bio in punjabi for boy | best bio for insta in punjabi

2022 | instagram bio in punjabi gurbani

 


कभी समय था………. की पंजाब के गांव में तीया के मेले/Tiya da tyohar  लगा करते थे,लेकिन जो अब अलोप हो चुंके हेै,लेकिन आपके लिए यहां पर कुछ Teeyan da tyohar  के जुडी बोलीयां लिखकर आपकी सेवा में पेश की है.

 

और इनको आप अपने Instagram bio में लगा सकते हो, जो की आपकी Instagram Profile को और ज्यादा बेहतर बनाया और आपका Insta  Profile पंजाबी संस्किती की जल्क देगा.

 


➡ ਇਸ ਨੂੰ ਪੜੋ ਪੰਜਾਬੀ ਵਿਚ :- Ghaint bio for instagram in punjabi | punjabi ghaint bio for instagram


 

2023 Sawan Teej Diya Tiyan | sawan quotes in punjabi

Friends if you are searching on internet Punjabi captions for Instagram Bio then you don’t worry at this time you are right place where you can read free of cost sawan quotes for instagram.

Without this Guys you can also copy for instagram discreaion,so without waste time read these sawan teej quotes.

 

2023 Sawan Teej Diya Tiyan | sawan quotes in punjabi | teej quotes in punjabi | teeyan da tyohar
punjabicommentsclub.com
 

 


 

2023 Sawan month quotes in Punjabi | Tiya Da Tyohar 

 

ਚੜਿਆ ਸਾਵਣ ਅਬਰੋ ਮਾਰੀ ਬੱਦਲ ਨੇ ਕਿਲਕਾਰੀ
ਅਸੀਂ ਵਰਖਾ ਆਈ ਵੇ …………. ਮੈ ਭਿੱਜਗੀ ਸਾਰੀ ਦੀ ਸਾਰੀ
ਲੰਬਰਦਾਰਾ ਧੀ  …………. ਸਾਰੀ ਦੀ ਸਾਰੀ.
 
 
 happy sawan in punjabi | sawan status in punjabi | sawan month status punjabi
punjabicommentsclub.com

Punjabi language Teej Quotes in Punjabi

 

ਸਾਨੂੰ ਮਹੀਨੇ 🌈🌈ਦਾ Wait ਕਰਨ ਦੀ ਲੋੜ ਨਈ
ਜਦੋਂ ਓ ਆਪਣੀਆਂ ਗਿੱਲੀਆਂ ⛈⛈👩‍🦰👩‍🦰 ਜ਼ੁਲਫਾਂ
ਝਟਕਦੇ ਨੇ ਤਾਂ ਅਕਸਰ ਬਾਰਸ਼ ⛈⛈ ਹੋਣ ਲੱਗਦੀਏ।.

 


ਬੁਲਬੁਲਿਆਂ ਆਲ਼ਾ 🌦🌦ਮੀਂਹ
ਤਾਂ ਜ਼ਿਆਦਾਤਰ 🌦🌦ਸੌਣ
ਮਹੀਨੇ ਚ ਏ ਦੇਖਣ ਨੂੰ 🌦🌦ਮਿਲਦਾ.


ਕਾਲ਼ੀ ਘਟਾ ਅੱਜ ਇੱਦਾਂ ਝੂਮ ⛈⛈⛈⛈ ਕੇ ਆਈ ਏ
ਜਿਵੇਂ ਕਿਸੇ ਮੁਟਿਆਰ💏💏 ਨੇ
ਆਪਣੀਆਂ ਜ਼ੁਲਫ਼ਾਂ ਖੋਲ ਕੇ
ਲਹਿਰਾਈਆਂ💏💏 ਹੋਣ.


Saun da mahina 🌧🌧🌧 ਕੱਲਾ ਮੀਂਹ ਨਈ
Tiya ਅਤੇ ਸੰਧਾਰੇ ਵੀ ਲੈ ਕੇ ਆਉਂਦਾ ਏ.

 


ਸੂਟ ਸਮਾ ਦੇ ਸੱਜਣਾ ਵੇ
Tiya da mela/ ਤੀਆਂ ਦੇ ਮੇਲੇ ਆ ਗਏ ਨੇ.


ਪਿੱਪਲਾਂ ਦੀ ਬੁੱਕਤ ਪੈ ਜਾਂਦੀ
ਜਦੋਂ ਸੌਣ 🌧🌧🌧🌦🌦ਮਹੀਨਾ ਆਉਂਦਾ ਏ.


 
 

Teej quotes in Punjabi

 

 
ਆਇਆ ਸਾਵਣ ਦਾ ਮਹੀਨਾ ਪਿਗਾ
ਝੂਟਣ ਦਾ ਮਹੀਨਾ……………. ਫ਼ਸਲਾ ਦੇ ਲਹਿਰਾਉਣ ਦਾ ਮਹੀਨਾ
ਦਰੱਖਤਾਂ ਦੇ ਗੀਤ ਗਾਉਣ ਦਾ ਮਹੀਨਾ
ਮਾਲ……………. ਪੂੜ੍ਹੇ ਖਾਣ ਦਾ ਮਹੀਨਾ
ਆਇਆ …………….ਸਾਵਣ ਦਾ ਮਹੀਨਾ.
 
 
 
sawan status in punjabi | sawan month status in punjabi
punjabicommentsclub.com

 


Sawan quotes in Punjabi

ਰਲ ਕੇ ਸੱਭ ਸਖੀਆਂ ਨੇ ਤੀਆਂ
ਲਗਈਆਂ……….. ਰਹੇ ਪਿਆਰ ਏਨਾ ਦਾ ਏਦਾਂ
ਜੀਣ ……….. ਅੰਬਰਦੀਆ ਜਾਇਆ.

ਸਿਰਾ ਪੰਜਾਬੀ ਸਟੇਟਸ | sawan ka mahina status in hindi
punjabicommentsclub.com

 


 
ਹਰ ਬੋਲੀ ਵਿਚ ਸੁੱਖ ਮੰਗਦੀਆਂ
ਧੀਆਂ ਸਾਵਣ ਦੀਆ …………….. ਸਾਵਣ  ਮੁੜ ਮੁੜ ਆਵੇ
ਲਗਈਆਂ ਰੈਵਣ ਤੀਆਂ.
 
 
 
sawan month 2021 start date in punjab
punjabicommentsclub.com

 


Quotes on Teej festival in Punjabi language

 

ਸਾਵਣ ਜਲਦੀ ਮੁੜ ਨਾ ਆਵੇ
ਆ ਕੇ ਮੀਹ ਵਿਚ ਨਹਾ ਲੋ
ਚੜੀ ਕੜਾਹੀ ਚੁੱਲ੍ਹੇ ਉਤੇ
ਖੀਰ ਤੇ ਪੂੜ੍ਹੇ ਖਾ ਲੋ.

 
Sawan Teej Diya Tiyan Status in Punjabi for Sharechat
punjabicommentsclub.com

 
Sawan Teej Diya Tiyan Status in Punjabi | sawan teej 2021 punjab
punjabicommentsclub.com

Quotes on Teej in Punjabi

 

ਤੀਆਂ ਦੇ ਦਿਨ ਆ ਗਏ ਸੱਜਣਾ
ਅੰਬਰੋ ਵਗਦੀ ਧਾਰਾ …………. ਪੀਗ ਮੇਰੀ
ਤੈਨੂੰ ਵਾਜਾ ਮਾਰੇ………. ਆਣ ਕੇ ਦੇ ਹੁਲਾਰਾ.

 
Sawan Teej Diya Tiyan Status in Punjabi for Sharechat
punjabicommentsclub.com

 

Bio for Instagram for girls Punjabi

It is the month of Sawan, so if you are a girl, then here is written by instagram bio for girls in Punjabi for you, which you can share with your friends.

 

ਸਾਵਣ ਦਾ ਮਹੀਨਾ ਓਦੋਂ ਕਹਿਰਵਾਨ ਹੁੰਦਾ
ਜਦੋਂ ਹੁਸਨ ਪਿੱਪਲਾਂ ਤੇ ਬੋਹੜਾਂ ਦੀ ਛਾਂ
ਆਪਣਾ ਵੱਖਰਾ ਸਵਰਗ ਬਣਾਉਂਦਾ ਹੈ.


ਉਨ੍ਹਾਂ ਦੀਆਂ ਕਾਲੀਆਂ ਜ਼ੁਲਫ਼ਾਂ
ਅਕਸਰ ਸਾਵਣ ਦੀਆਂ ਘਟਾਵਾਂ
ਦਾ ਭੁਲੇਖਾ ਪਾ ਦਿੰਦੀਆਂ ਨੇ.


ਪਾਇਆ ਡੱਡੂਆਂ ਨੇ ਹੈ ਸ਼ੋਰ,
ਨੱਚਣ ਜੰਗਲਾਂ ਦੇ ਵਿੱਚ ਮੋਰ,
ਸਾਨੂੰ ਚੜਦੀ ਜਾਵੇ ਲੋਰ ਸਾਵਣ ਆਇਆ ਹੈ.


ਕੋਠੇ ਚੋਂਦੇ ਨੇ ,
ਬੱਚੇ ਨਹਾਉਂਦੇ ਨੇ,
ਮੀਂਹ ਸਾਵਣ ਦਾ ਗੀਤ ਗਾਉਂਦੇ ਨੇ.


ਸੌਣ ਦੀ ਝੜੀ ਨੇ ਪਾਇਆ ਘੇਰਾ
ਮਿੱਤਰਾ ਵੇ ਦੱਸ ਕਿੰਝ ਦਹਿਲੀਜ਼ ਟੱਪ ਆਮਾ

 


 ➡ For More Instagram Bio Click on :- 

School status in punjabi | instagram bio in punjabi language

 


Written by : Team punjabicommentsclub 

Fallow us :- 1.Facebook  | 2.Telegram | 3.Pinterest 

Founder :-   facebook.com/sukhwinderwriter