Motivation lines in punjabi | ਸਫਲਤਾ ਸਟੇਟਸ

Hello guys. how are you? we hope you are very happy and these days enjoy life. thanking so much that you visit this article.

Without this, if you are looking for Motivation lines in Punjabi for a long time. then don’t worry you are visiting the right place. where you can read free of cost these motivational quotes in the Punjabi language.

These Punjabi motivational quotes in the Punjabi language you motivate every time. Whenever there is any problem in our life, a person often loses his temper. that time we are encouraged That this is life, in it sorrow and happiness keep on coming.

So at that time, we are greeted with inspired thoughts, that you don’t worry, everything will be fine after some days, If you are in this condition then here are the best lines for motivation in Punjabi. who motivate you.


Motivation lines in punjabi | ਸਫਲਤਾ ਸਟੇਟਸ

 
Motivation lines in punjabi | ਸਫਲਤਾ ਸਟੇਟਸ | punjabi thoughts for students
punjabicommentsclub.com

 


Without you can read these more reality quotes in Punjabi,Click on below link.


 

ਤੁਹਾਡੀ ਸੋਚ ਤੁਹਾਡੀ Life ਨੂੰ  ਬਦਲ ਸਕਦੀ ਹੈ.



ਹਜਾਰਾਂ ਵਾਰ ਗਿਰ ਕੇ ਜੇਕਰ ਤੁਸੀਂ ………..ਆਪਣੇ  ਕੰਮ ਵਿਚ ਸਫਲ ਹੋ
ਤਾਂ ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿਚ ……………..ਬਿਆਨ ਨੀ ਕੀਤਾ ਜਾ ਸਕਦਾ.
 

 

ਜੇ ਤੁਸੀਂ ਦੁਨੀਆਂ ਨੂੰ  ਬੁਰੀ ਨਜ਼ਰ ਨਾਲ ਦੇਖਦੇ ਹੋ ……….ਤਾ ਇਹ ਬੁਰੀ ਲੱਗਦੀ ਹੈ ……..ਜੇ ਤੁਸੀਂ ਚੰਗੀ ਨਜ਼ਰ ਨਾਲ ਦੇਖਦੇ ਹੋ ਤਾ ਇਹ ਚੰਗੀ ਲੱਗਦੀ ਹੈ ਗੱਲ ਤੁਹਾਡੇ ਦੇਖਣ ਦੀ ਆ ਕਿ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ.

 

 ਕੰਮ ਕੋਈ ਛੋਟਾ ਬੜਾ ਨੀ ਹੁੰਦਾ ਤੁਹਾਡੀ .ਸੋਚ ਉਸ ਕੰਮ ਨੂੰ ਲੈ ਕੇ ਗ਼ਲਤ ਹੁੰਦੀ ਹੈ.

 

 ਕੋਈ ਵੀ ਆਦਮੀ ਮੇਹਨਤ ਤੌ ਬਿਨਾਆਪਣੇ ਕੰਮ ਵਿਚ ਸਫਲਤਾ ਹਾਸਲ ਨੀ ਕਰ ਸਕਦਾ.
 

 

ਜੇ ਤੁਸੀਂ ਸਮੇ ਰਹਿੰਦੇ ਆਪਣੀ ਆਦਤਾਂ ਨੂੰ ਬਦਲ ਲਿਆ ਤਾ | ਆਉਣ ਵਾਲੇ ਸਮੇ ਵਿਚ ਤੁਹਾਨੂੰ ਮੁਸਕਲਾਂ ਦਾ ਟਾਕਰਾ ਨੀ ਕਰਨਾ ਪੈਣਾ | ਵਧੀਆ ਸੋਚ ਰੱਖੋ ਕਿਸੇ ਬਾਰੇ ਗ਼ਲਤ ਨਾ ਸੋਚੋ.


 ਮੁਸਕਲਾਂ ਤੌ ਹਾਰ ਗਏ ਤਾਂ | ਤੁਸੀਂ ਸਫਲਤਾ ਪ੍ਰਾਪਤ ਤੌ ਹਾਰ ਗਏ. 

 
ਕਾਮਯਾਬੀ ਮਿਲੀ ਦੀ | ਆ ਦੂਜੇ ਨੂੰ ਦੇਖ ਕੇ. 
 

ਹਮੇਸ਼ਾ  ਸੋਚ  ਕੇ  ਬੋਲੋ | ਇਕ ਵਾਰ ਜੁਬਾਨ ਤੌ ਨਿਕਲੇ ਸ਼ਬਦਾਂ ਨੂੰ ਵਾਪਿਸ | ਨਹੀਂ ਲਿਆ ਜਾ ਸਕਦਾ.


  
ਜੇਕਰ ਤੁਸੀਂ ਜ਼ਿੰਦਗੀ ਵਿਚ ਕੁਝ ਬਣਨਾ ਹੈ ਤਾਂ ਸਚਾਈ ਦਾ | ਸਾਥ ਦਵੋ ਆਉਣ ਵਾਲੇ ਸਮੇ ਵਿਚ ਮੁਸਕਲ ਨੀ ਹੋਵੇਗੀ.
 

 ਜੇਕਰ ਤੁਸੀਂ ਕਿਸੇ ਕੰਮ ਨੂੰ | ਦਿਲ ਲਗਾ ਕੇ ਕਰਦੇ ਹੋ ਤਾਂ | ਉਸ ਨੂੰ ਜਲਦੀ ਸਿੱਖ ਲੈਂਦੇ ਹੋ.


ਜਿਸ ਤਰ੍ਹਾਂ ਇਨਸਾਨ ਹਵਾ ਤੌ ਬਿਨਾ ਨੀ ਜੀਵਤ ਰਹਿ ਸਕਦਾ ਉਸ ਤਰਾਂ | ਅੱਜ ਦੀ Date ਵਿਚ ਪੈਸੇ ਤੌ ਬਿਨਾ ਨੀ ਰਹਿ ਸਕਦਾ. 

 

 
ਪ੍ਰੋਬਲਮ ਜਿੰਨੀ ਮਰਜੀ | ਬੜ੍ਹੀ ਹੋਵੇ ਹੱਲ  ਹੋ ਜਾਂਦੀ ਹੈ.

 
ਦੁਨੀਆਂ ਵਿਚ ਕੋਈ ਇਨਸਾਨ ਇਸ ਤਰਾਂ ਦਾ ਨੀ | ਜਿਸ ਨੀ ਆਪਣੀ ਜਿੰਦਗੀ ਵਿਚ ਕਦੇ  Mistake ਨਾ ਕੀਤੀ ਹੋਵੇ। 
 

 
ਕਾਮਯਾਬੀ ਇਹ ਚਾਰ ਸ਼ਬਦ ਇਨਸਾਨ ਨੂੰ ਡਰਾਉਂਦੇ ਨੇ ….ਤੇ ਜੇੜ੍ਹਾ ਇੰਨਾ ਤੌ |ਨੀ ਡਰਦਾ ਉਹ ਕਾਮਯਾਬੀ ਹਾਸਲ ਕਰ ਜਾਂਦਾ.
 

 
ਇਹ ਗੱਲ ਸੋਲਾਂ ਅੰਨ੍ਹੇ ਸੱਚ ਆ ਕਿ | ਜੋ ਹੋ ਗਿਆ ਉਹ ਠੀਕ ਹੋਇਆ.
 

 
ਤੁਸੀ ਜਿਸ ਕੰਮ  ਨੂੰ ਕਰ ਰਹੇ ਹੋ | ਦਿਲ ਲਾ ਕੇ ਕਰੋ ਕੰਮ ਤੌ ਭਜੋ ਨਾ.

 
ਜੇਕਰ ਤੁਸੀਂ ਅੱਜ ਸਫਲਤਾ ਦਰਵਾਜੇ ਤੇ ਹੋ | ਤਾ ਇਸ ਦੇ ਪਿੱਛੇ ਤੁਹਾਡੀ ਹਾਰ ਦਾ ਹੱਥ ਆ.

 
ਜੇ ਦੂਜੇ ਨੇ  ਕਾਮਯਾਬੀ ਹਾਸਲ ਕੀਤੀ | ਤਾਂ ਤੁਸੀਂ ਕਿਉਂ ਨੀ. 

 
 

 

Do good thoughts really affect our lives?

Yes, Good thoughts have a big role in our life, if you follow the path of good thoughts, then good thoughts make you great.

Should we read good thoughts every day?

Yes, sir, you can read and listen to the good thoughts of great people in the morning and evening time.

Without this, if you like these motivational quotes in Punjabi then share them with friends without wasting time. you can share the Whatsapp Group, Facebook, etc social media button given below.

Copyright | Written By:- Punjabicommentsclub team | do not use for commercial use