+100 Happy new year 2023 in punjabi | ਸ਼ਾਇਰੀ in punjabi attitude

 

💖💖 Happy Last Day of Year :- यह शांम और यह घंटे साल 2022 तेरे नाम और तुझे हमारा आखिरी सलाम इस कविता के रूप में {  शेयर करें 🙏🙏🙏 

💖💖 { अपने दोस्तों के साथ | 💖💖 पिता जी | 💖💖 माँ जी | 💖💖 बहन | सभी के साथ इस कविता के शेयर करें }💖💖

 

💖💖 जिन्दगी का एक ओर
वर्ष कम हो चला,
कुछ पुरानी यादें
पीछे छोड़ चला..💖💖 

 

💖💖 कुछ ख्वाहिशें दिल मे रह गई..
कुछ बिन मांगे मिल गई..💖💖 


💖💖 कुछ छोड़ चले गए..
कुछ नये जुड़ गए ..💖💖 

 

💖💖 कुछ मुझसे बहुत खफा हुए..
कुछ मुझसे बहुत खुश हुए..💖💖 


💖💖 कुछ मुझे मिल के भूल गये..
कुछ मुझे आज भी याद करते रहे.💖💖 

 

💖💖 कुछ शायद अनजान थे..
कुछ बहुत परेशान थे..💖💖 

 

💖💖 कुछ को मेरा इंतजार था..
कुछ का मुझे इंतजार था..💖💖 

 

💖💖 कुछ सही थे
कुछ गलत थे,
कोई गलती हुई
तो माफ कीजिये और
कुछ अच्छा लगे
तो याद कीजिये।💖💖 

💖💖 Happy Last Day of Year💖💖 


💖💖💖💖 Download 2023 Gif 👇👇👇👇👇👇👇👇   के लिए इस नीचे दिए लिंक पर क्लिक करे💖💖

2023 Gif


 

Happy new year 2023 :– ਦੋਸਤੋ ਹਰ ਵਾਰ ਦੀ ਤਰ੍ਹਾਂ ਹੀ ਦੋ ਕੁ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਇੱਕ ਨਵੀਂ ਸਵੇਰ { Good Morning }  ਇੱਕ ਨਵਾਂ ਦਿਨ , ਇੱਕ ਨਵਾਂ ਸੂਰਜ ਸਾਡੇ ਦਰਮਿਆਨ ਇੱਕ ਹੋਰ New Year 2023 ਦੇ ਰੂਪ ਵਿਚ ਦਸਤਕ ਦੇਣ ਵਾਲਾ ਹੈ।

 

ਇਸ Nave Saal ਅਤੇ ਨਵੇਂ ਉਤਸ਼ਾਹ ਭਰੇ ਸਮੇਂ ਨੂੰ ਦੇਖਣ,ਮਾਨਣ ਅਤੇ ਇਸ ਵਿੱਚ ਵਿਚਰਣ ਲਈ ਪੂਰੀ Duniya ਉਤਸੁਕ ਹੈ,ਇਹ ਨਵਾਂ ਸਾਲ ਕਿਸ ਲਈ ਖੁਸ਼ੀਆਂ | ਕਿਸ ਲਈ ਗ਼ਮੀਆਂ | ਕਿਸ ਲਈ ਜਿੱਤ ਦਾ ਸੇਹਰਾ | ਤੇ ਕਿਸ ਲਈ ਹਾਰ ਦੇ ਵਸਤਰ ਲੈ ਕੇ ਆਵੇਗਾ.

 

ਇਹ ਤਾਂ Time ਹੀ ਦੱਸੇਗਾ। ਬਹੁਤ ਸਾਰੀਆਂ ਵੋਟਾਂ ਬਣਨਗੀਆਂ, ਬਹੁਤੀਆਂ ਕੱਟਣਗੀਆਂ। ਜਨਗਣਨਾ ਦੇ ਫਿਰ ਤੋਂ ਰਿਕਾਰਡ ਬਣਨਗੇ ਅਤੇ ਟੁੱਟਣਗੇ। ਸਰਕਾਰਾਂ ਨਵੀਆਂ ਨੀਤੀਆਂ, ਨਵੇਂ ਬਿਲ ਪੇਸ਼ ਕਰਨਗੀਆਂ ਜੋ ਬਹੁਤ ਘੱਟ ਲੋਕ ਹਿਤਾਂ ਅਤੇ ਜ਼ਿਆਦਾਤਰ ਭ੍ਰਿਸ਼ਟਾਚਾਰੀਆਂ ਦੇ ਹੱਕ ਵਿੱਚ ਹੋਣਗੇ।

 

New Year 2023 ਦਾ ਪੂਰੀ ਦੁਨੀਆਂ ਵਿੱਚ ਅਲੱਗ ਹੀ ਉਤਸ਼ਾਹ ਹੈ, ਜਿੰਨੇ ਵੀ ਮੁਲਕ ਹਨ,ਸਾਰੇ ਆਪਣੇ ਆਪਣੇ ਤਰੀਕੇ ਨਾਲ ਨਵੇਂ ਸਾਲ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਹੀ ਮਨਾਉਂਦੇ ਹਨ।

 

ਆਸ਼ਕ ਮਸ਼ੂਕਾਂ ਨੂੰ ਇੱਕ ਦੂਜੇ ਦੁਆਰਾ ਤੋਹਫ਼ੇ ਦਿੱਤੇ ਜਾਣਗੇ। ਕਿਧਰੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਤੋਹਫ਼ੇ ਦੇਣੇ ਹੋਣਗੇ,ਤੇ ਕਿਧਰੇ ਭਾਗਾਂ ਵਾਲ਼ੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੁਆਰਾ ਸਰਪ੍ਰਾਈਜ਼ ਦਿੱਤੇ ਜਾਣਗੇ।

 

ਹਰ New Year ਆਪਣੇ ਵਿੱਚ ਬਹੁਤ ਕੁੱਝ ਸਮੋਏ ਹੈ। ਕੋਈ ਜਵਾਨੀ ਤੇ ਕੋਈ ਬੁੜਾਪੇ ਵੱਲ ਵਧ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਕੁਝ ਟੀਚੇ ਮਿਥੇ ਹੋਣਗੇ। ਕੁੱਝ ਸਫ਼ਲ ਤੇ ਕੁੱਝ ਅਸਫ਼ਲ ਵੀ ਹੋਣਗੇ।

 

 ➡ ਇਹ ਵੀ ਪੜੋ :- ➡    10 | Bebe Bapu | ਉਹ ਵਕਤ ਬੜਾ ਸੋਨਾ ਸੀ

 

Happy new year 2023 in punjabi | happy new year 2023 wishes in punjabi | ਨਵੇਂ ਸਾਲ ਦੀਆਂ ਵਧਾਈਆਂ 2023
punjabicommentsclub.com

💖💖तेरे बिना Life का खालीपन भरना मुश्किल है
बहुत घुटन सी Feel होती है …………..सीने में।💖💖

 


💖💖ऐसी भी क्या नाराजगी Dost 
सामने होते हुए भी………… नजरंदाज कर दिया।।💖💖

 


💖💖तुझे मेरी बफा पर Doubt था
पर मैंने तेरी …………बेवफ़ाई को भी इज्जत दी है।।💖💖


Happy new year 2023 wishes in hindi | ਅੱਗ punjabi status instagram

 

ਦੋਸਤੋ ਜੇਕਰ ਤੁਸੀਂ ਨਵੇਂ ਸਾਲ ਦੀਆਂ ਵਧਾਈਆਂ 2023 ਮੁਬਾਰਕਾਂ ਅਤੇ ਨਵੇਂ ਸਾਲ ਦੀਆਂ ਤਸਵੀਰਾਂ ਦੀ ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਸਹੀ ਜਗ੍ਹਾ ਹੋ ਜਿੱਥੇ ਤੁਸੀਂ ਮੁਫਤ ਦੀ ਕਾਪੀ ਕਰ ਸਕਦੇ ਹੋ। 

ਇਸ ਤੌ ਬਿਨਾ ਤੁਸੀਂ ਇਸ ਨੂੰ ਆਪਣੇ ਇੰਸਟਾਗ੍ਰਾਮ ਇਸ ਤੌ ਬਿਨਾ ਫੇਸਬੁੱਕ ਅਤੇ Sharechat ਅਤੇ Whatsaap ਆਦਿ ਸੋਸ਼ਲ ਮੀਡਿਆ ਤੇ ਆਪਣੇ ਦੋਸਤਾਂ ਨਾਲ share ਕਰ ਸਕਦੇ ਹੋ.

 


💖💖ਇੱਕ ਨਿਸ਼ਾਨੀ ਨਵੇਂ ਸਾਲ ਦੀ ਦੇਜਾ ਮੁਟਿਆਰੇ ,ਸਾਰੀ ਉਮਰ ਸਾਂਭ ਕੇ ਰੱਖੁੰਗਾ।।
2023 ਦੇ ਵਿੱਚ ਕੁੱਝ ਨਵੇ ਟੀਚੇ ਮਿੱਥਾਂਗੇ ,ਤੇ ਪੈਲਿਆਂ ਨੂੰ ਪੂਰਾਂਗੇ ।।💖💖

 


💖💖ਇਸ ਨਵੇਂ ਵਰ੍ਹੇ ਤੇ ਦੱਸਦੇ ਨੀ,ਕੀ ਗਿਫਟ ਚਾਹੀਦਾ ਸੋਣੀਏ।।
ਆ ਸਾਲ ਸੁੱਕਾ ਨੀ ਜਾਣ ਦੇਣਾ,ਹਰ ਵਾਰੀ ਲਾਰਾ ਲਾ ਦਿੰਨਾ।।💖💖


💖💖ਪੂਰੀ ਦੁਨੀਆਂ ਵਿੱਚ ਸੁੱਖ ਲੈ ਆਵੇ, ਨਵਾਂ ਆਵੇ ਜੇੜਾ ਦੁਨੀਆਂ ਤੇ।।
ਦਿਨ ਦੁੱਗਣੀ ਰਾਤ ਚੌਗਣੀ ਕਮਾਈ ਹੋਵੇ,ਸਭ ਨੂੰ ਨਵੇਂ ਵਰ੍ਹੇ 2023ਦੀ ਵਧਾਈ ਹੋਵੇ।।💖💖


💖💖ਪੁਰਾਣੇ ਗੁੱਸੇ ਨੂੰ, ਪੁਰਾਣੇ ਵਰੇ ਚ ਹੀ ਛੱਡੋ, ਨਵੇਂ ਵਰ੍ਹੇ ਸਭ ਨੂੰ ਪਿਆਰ ਦੇ ਤੋਹਫ਼ੇ ਇੱਕ ਹੋ ਕੇ ਵੰਡੋ।।
ਇਹ ਪਿਆਰ ਏ ਤਾਂ ਹੈ,ਦੋ ਹਰ ਨਵੇਂ ਸਾਲ ਤੇ ਤੇਰੇ ਕੋਲ ਖਿੱਚ ਲਿਆਉਂਦਾ ਏ।।💖💖

 

💖💖ਘਰ ਵਿਚ djਲ ਲਿਆਉਣਾ ਏ, ਨਵਾਂ ਸਾਲ ਧੂਮ ਧਾਮ ਨਾਲ ਮਨਾਉਣਾ ਏ।।
ਨਵੇਂ ਸਾਲ ਦੇ ਮੌਕੇ ਤੇ ਅਸੀਂ ਘਰ ਨੂੰ ਖੂਬ ਸਜ਼ਾਵਾਂਗੇ
ਸਾਰੇ ਰੌਣਕ ਲੱਗੇਗੀ,ਤੇ ਭੰਗੜੇ ਖੂਬ ਪਾਵਾਂਗੇ।।💖💖


💖💖ਨਵੇਂ ਸਾਲ ਵਿੱਚ ਰੱਬਾ
ਮੇਰੀ ਵੀ ਤਕਦੀਰ, ਮੁਬਾਰਕ ਕਰ।
ਲਿਖਦੇ ਮੇਰੀ ਕਿਸਮਤ ‘ਚ ਪਿਆਰ ਮੇਰਾ
ਖਿੱਚ ਨਵੀਂ ਲਕੀਰ, ਮੁਬਾਰਕ ਕਰ।💖💖


💖💖ਹਨੇਰੇ `ਚ ਜਦ ਮੈਂ ਭਟਕਾਂ
ਤੂੰ ਚਾਨਣ ਦੀ ਲੋਅ ਹੋ ਜਾਵੀਂ
ਤੈਨੂੰ ਕਸਮ ਮੇਰੇ ਪਿਆਰ ਦੀ
ਇਸ ਸਾਲ ਮੇਰਾ, ਤੂੰ ਹੋ ਜਾਵੀਂ 💖💖


 

Happy new year 2023 wishes | instagram bio in punjabi  

 

ਇਹ Naya sal 2023 ਆਪਣੇ ਨਾਲ ਕੀ ਲੈ ਕੇ ਆ ਰਿਹਾ ਹੈ, ਏ ਤਾਂ ਸਮਾਂ ਜਾ ਫਿਰ ਆਉਣ ਵਾਲ਼ਾ नया साल 2023 ਹੀ ਦੱਸ ਸਕਦਾ ਹੈ। ਨਵੇਂ ਸਾਲ ਤੇ ਫਿਰ ਤੋਂ ਬਾਜ਼ਾਰ ਤਿਉਹਾਰਾਂ ਵਾਂਗ ਸਜਣਗੇ।

ਬਹੁਤ ਸਾਰਾ ਵਪਾਰ ਕੀਤਾ ਜਾਵੇਗਾ। ਜਨਤਾ ਬਹੁਤ ਸਾਰੀ ਖਰੀਦਦਾਰੀ ਕਰਨਗੇ। ਨਵਾਂ ਸਾਲ ਇੱਕ ਨਵੀਂ ਸੋਚ ਨੂੰ ਜਨਮ ਦਿੰਦਾ ਹੈ,ਪਰ ਇਹ ਸਾਡੇ ਸੋਚਣ ਅਤੇ ਸਮਝਣ ਤੇ ਹੈ,ਕਿ ਅਸੀਂ ਪਿਛਲੇ ਵੈਰ ਵਰੋਧ ਨਾਲ ਲੈ ਕੇ

ਇੱਕ ਦੂਜੇ ਤੋਂ ਅਲੱਗ ਹੋ ਕੇ ਅੱਗੇ ਵਧਣਾ ਹੈ, ਜਾਂ ਪਿਛਲੇ ਸਾਰੇ ਵੈਰ ਵਰੋਧ ਭੁਲਾ ਕੇ ਸਭ ਨੂੰ ਨਾਲ ਲੈਕੇ ਅੱਗੇ ਵਧਣ ਹੈ, ਇਕੱਠੇ New Year 2023 ਵਿੱਚ ਨਵੀਂ ਸੋਚ ਵਿੱਚ ਪੈਰ ਧਰਨਾ ਹੈ।

 

Happy new year 2023 wishes | instagram bio in punjabi  | happy new year 2023 wishes in punjabi language
punjabicommentsclub.com

💖💖ਹਾਸਿਆਂ ਦੇ ਸੁਰ ਮੁਬਾਰਕ
ਖ਼ੁਸ਼ੀਆਂ ਦੇ ਤਾਲ ਮੁਬਾਰਕ।
ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ
ਤਹਿ ਦਿਲੋ ਨਵਾਂ ਸਾਲ ਮੁਬਾਰਕ।💖💖

 


💖💖ਨਵਾਂ ਸਾਲ ਏ ਜਦ ਵੀ ਆਵੇ,ਹਰ ਚੇਰੇ ਲਈ ਖੁਸ਼ੀ ਲਿਆਵੇ।।
ਵਧਾਈਆਂ ਜੀ ਨਵੇਂ ਸਾਲ ਦੀਆਂ,ਤੇ ਥੋਡੇ ਵਧੀਆ ਹਾਲ ਦੀਆਂ।।💖💖

 


💖💖ਮੇਰੇ ਯਾਰਾਂ ਨੇ ਆਉਣਾ, ਇਕੱਠੇ ਨਵਾਂ ਸਾਲ ਮਨਾਉਣਾ ।।
ਚੰਦਰੀ ਗਿਫਟ ਮੰਗਦੀ, ਨਵੇਂ ਸਾਲ ਕੈਂਦੀ ਦਿਨ ਥੋੜੇ।।💖💖

💖💖ਪਿਛਲੇ ਸਾਲ ਦੇ ਅਧੁਰੇ
ਸੁਪਨੇ ਇਸ ਵਾਰੀ ਪੂਰ ਚੜਾਵਾਗੇ.💖💖

 


💖💖ਸ਼ਗਨਾਂ ਦੀ ਮਹਿੰਦੀ ਸੂਹੀ ਲਾਲ ਹੋਵੇ
ਨਵਾਂ ਸਾਲ ਚੜੇ, ਹਮਸਫਰ ਨਾਲ ਹੋਵੇ.💖💖

 

💖💖ਨਾ ਸੋਨੇ ਦਾ ਕੈੰਠਾ ਚਾਹਵਾਂ
ਨਾ ਚਾਂਦੀ ਪੰਜੇਬਾਂ
ਮੈਂ ਸੁਹਾਗਨ ਉਸ ਪਲ ਹੋਵਾਂ
ਜਦ ਵੀ ਤੈਨੂੰ ਵੇਖਾਂ.💖💖

 


💖💖ਨਾ ਨਜ਼ਰਾਂ ਤੋਂ ਦੂਰ ਕਰ
ਨਾ ਹਰ ਸੁਪਨਾ ਚੂਰ ਕਰ
ਨਵੇਂ ਸਾਲ ਤੇ ਪਿਆਰ ਮੇਰਾ
ਹੁਣ ਤੇ ਤੂੰ ਮਨਜ਼ੂਰ ਕਰ💖💖

 


 

Happy new year 2023 wishes in punjabi quotes | instagram bio for boys in punjabi 

 

Nave saal diyan mubarakan 2023  ਸਾਰਿਆਂ ਨੂੰ  ਰੱਬ ਕਰੇ ……….💖💖💖💖

 

1.💖💖ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲਿਆਵੇ.💖💖
2. 💖💖ਹਰ ਘਰ ਖੁਸ਼ੀਆਂ ਹੋਣ.💖💖
3. 💖💖ਹਰ ਚਿਹਰੇ ਤੇ ਮੁਸਕਰਾਹਟ ਹੋਵੇ💖💖
4.💖💖ਹਰ ਦਹਿਲੀਜ਼ ਤੇ ਰੌਣਕ ਹੋਵੇ💖💖
5.💖💖ਸੁਪਨਿਆਂ ਪਿੱਛੇ ਦੌੜਦੇ ਹਰ ਕਦਮ ਨੂੰ ਮੰਜਲ ਮਿਲੇ💖💖
6.💖💖ਹਰ ਦਿਨ ਨਵੇਂ ਸਾਲ ਦੇ ਵਾਂਗੂੰ ਨਿੱਕਲੇ।💖💖
7.💖💖ਨਵਾਂ ਸਾਲ ਨਵੀਂ ਸੋਚ ਨੂੰ ਜਨਮ ਦੇਵੇ💖💖
8.💖💖ਨਵੇਂ ਸਾਲ ਵਿੱਚ ਜੁਰਮ ਘਟੇ ਸ਼ਾਂਤੀ ਫ਼ੈਲੇ💖💖
9.💖💖ਹਰ ਕੋਈ ਆਪਣੇ ਸਹੀ ਮਕਸਦ ਵਿਚ ਕਾਮਯਾਬ ਹੋਵੇ.💖💖

 

Happy new year 2023 wishes in punjabi quotes | instagram bio for boys in punjabi 
punjabicommentsclub.com

💖💖ਹਰ ਦਿਨ ਹੋਏ ਨਵੇਂ ਸਾਲ ਵਰਗਾ
ਹਰ ਮਾਹ ਹੋਏ ਦਿਵਾਲੀ ਮਿੱਤਰਾ।।💖💖


💖💖ਤੂੰ ਚੁੱਪ ਕਰਕੇ ਬੈਜਾ,ਸਰਵਸ ਨਾ ਕਰਾਲੀਂ ਮੈਤੋਂ
ਆਖੇ ਕੈਂਦੀ ਨਮੇ ਸਾਲ ਤੇ ਕਾਂਟੇ ਲੈਣੇ ਆਂ।।💖💖


💖💖ਕੈਂਦੀ ਪੱਟ ਦੁੰਗੀ ਮੁੱਛਾਂ ਤੇਰੀਆਂ
ਜੇ ਨਵੇਂ ਸਾਲ ਤੇ ਰੀਝਾਂ ਨਾ ਪੂਰੀਆਂ ਹੋਈਆਂ ਮੇਰੀਆਂ।।💖💖


💖💖ਨਵੇਂ ਸਾਲ ਨੂੰ ਚੰਨ ਚੜਾਉਣਾ ਏ
ਪੈਲੀ ਤਰੀਕ ਨੂੰ ਹੀ ਵਿਆਹ ਕਰਾਉਣਾ ਏ।।💖💖


💖💖ਹਰ ਦੁੱਖ ਭੁਲਾ ਕੇ, ਸਭ ਨੂੰ ਗਲੇ ਲਗਾ ਕੇ
ਨਵਾਂ ਸਾਲ ਮਨਾਈਏ, ਹੁਮਹੁਮਾ ਕੇ.💖💖


💖💖ਕਦੇ ਕੰਢੇ ਤੇਰੀ ਰਾਹ ਨਾ ਪੈਣ
ਤੂੰ ਫੁੱਲਾਂ ਤੇ ਤੁਰਦਾ ਜਾਵੇ
ਨਵਾਂ ਸਾਲ ਤੁਹਾਡੇ ਲਈ
ਖ਼ੁਸ਼ੀਆਂ ਭਰਿਆ ਆਵੇ.💖💖

 


💖💖ਨਵੇਂ ਸਾਲ ਵਿੱਚ ਤੇਰੀ ਰਾਹੇਂ
ਰੋਸ਼ਨੀ ਹੀ ਰੋਸ਼ਨੀ ਹੋਵੇ
ਤੇਰਾ ਚਾਹਿਆ ਮਿਲਜੇ ਤੈਨੂੰ
ਹਰ ਸੁਪਨਾ ਪੂਰਾ ਹੋਵੇ💖💖


💖💖ਨਵਾਂ ਦਿਨ ਮੁਬਾਰਕ, ਨਵੀਂ ਰਾਤ ਮੁਬਾਰਕ
ਦੋਵੇਂ ਹੱਥ ਜੋੜ ਆਖਾਂ, Nama Saal 2023 ਮੁਬਾਰਕ💖💖


 
Nava saal mubarak in punjabi | punjabi bio for instagram 
ਹੱਸੋ ਤੇ ਹਸਾਵੋ, ਰਹੋ ਖ਼ੁਸ਼ਹਾਲ
ਰੋਸ਼ਨੀ ਨਾਲ ਭਰਿਆ ਹੋਵੇ
ਸਭ ਦਾ ਨਵਾਂ ਸਾਲ.

 


ਤੁਸੀਂ ਭੇਜੀ ਇੱਕ ਕਿਤਾਬ ਵੀ ਸੀ
ਵਿੱਚ ਪੇ੍ਮ ਨਿਸ਼ਾਨੀ ਗੁਲਾਬ ਵੀ ਸੀ
ਉਹ ਖ਼ੁਸ਼ਬੂ ਪਿਆਰ ਨਗੀਨਾ ਸੀ
ਉੱਤੋਂ ਸਾਵਨ ਅੱਥਰਾ ਮਹੀਨਾ ਸੀ
ਲੁੱਟ ਲੈ ਗਿਆ ਹੋਸ਼ ਹਵਾਸਾਂ ਨੂੰ
ਮੇਰੇ ਸਬਰਾਂ ਨੂੰ, ਧਰਵਾਸਾਂ ਨੂੰ
ਹੁਣ ਪਿਜੰਰ ਬਹਿ ਬਹਿ ਤਕਦਾ ਏ
ਕਰ ਹਾਰ ਗਿਆ ਸਭ ਯਤਨਾਂ ਨੂੰ
ਤੇਰੀ ਇੱਕ ਦੀਦ ਦੀ ਝਲਕ ਮਿਲੇ
ਤਦ ਰੂਹ ਬੋਹੜੇਗੀ ਵਤਨਾਂ ਨੂੰ.


 
Happy new year 2023 wishes in hindi 

ਹਰ ਉਮਰ ਹਰ ਮਜਹਬ ਹਰ ਵਰਗ ਦੇ ਲੋਕਾਂ ਨੂੰ ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ 2023 ਦੀਆ  ਸਾਡੀ ਸਾਂਝ ਜੁੜੀ ਰਹੇ, ਸਾਡਾ ਪਿਆਰ ਬਣਿਆ ਰਹੇ,ਸਭ ਦੀ ਏਕਤਾ ਬਣੀ ਰਹੇ।ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਦਾ ਤੋਹਫ਼ਾ ਲਿਆਵੇ। ਹਰ ਵਿਹੜੇ ਮਹਿਕਦੀ ਰਹੇ ਦਹਿਲੀਜ਼,ਹਰ ਵਿਹੜੇ ਰੌਣਕ ਲੱਗਦੀ ਰਹੇ।

 

Happy New Year Wishes in Punjabi Language 2023 | happy new year in punjabi language
punjabicommentsclub.com

💖💖ਨਵੇਂ ਸਾਲ ਵਿੱਚ, ਨਵੀਂ ਸੋਚ ਅਤੇ ਨਵੀਂ ਦੁਨੀਆਂ
ਨਵੇਂ ਅਨੁਭਵ ਵਿੱਚ ਕਦਮ ਰੱਖਣਾ ਹੈ।।💖💖


💖💖ਤੇਰੇ ਬਾਰੇ ਤਾਂ ਇੱਕੋ ਖ਼ਿਆਲ ਹੈ
ਇਸ ਵਾਰ ਨਵਾਂ ਸਾਲ 2023 ਤੇਰੇ ਨਾਲ ਹੈ।।💖💖


💖💖ਜੇ ਨਵੇਂ ਸਾਲ ਛਿੱਤਰ ਪੈਗੇ ਨਾ,
ਸਾਰਾ ਸਾਲ ਛਿੱਤਰ ਏ ਪੈਂਦੇ ਰੈਣਗੇ,
ਕੰਜਰ ਜਹਾਨ ਦਾ ਨਾ ਹੋਵੇ ਤਾਂ।।💖💖


💖💖ਯਾਰ ਨਵੇਂ ਸਾਲ ਤੇ
ਪ੍ਰਪੋਜ਼ ਦਾ ਜੂਆ ਨਾ ਖੇਡਿਓ ਜੇ।।💖💖


💖💖ਮੇਰਾ ਇਸ਼ਕ ਦਰਿਆ ਬਣਕੇ ਤੇਰੇ
ਵੱਲ ਵਧ ਰਿਹਾ ਏ, ਤੂੰ ਸਾਗਰ ਬਣਕੇ
ਇਸ ਨੂੰ ਆਪਣੇ ਆਗੋਸ਼ ਵਿਚ ਲੈ ਲਮੀ।।💖💖


💖💖ਮੇਰੇ ਕੋਲ ਉਹ
ਝਾਂਜਰ ਅੱਜ ਸਾਂਭੀ ਹੈ,💖💖


💖💖ਜੋ ਕਦੇ ਮੈਂ ਤੇਰੇ ਲਈ ਲਿਆਇਆ ਸੀ
ਪਰ ਤੈਨੂੰ ਪਹਿਨਾਉਣ ਦਾ ਮੌਕਾ ਨਾ ਮਿਲਿਆ।।💖💖

 

💖💖ਹੁਣ ਕਿਸਦੀ ਫ਼ਿਕਰ ਹੋਣੀ ਮੈਨੂੰ
ਕਿ ਰੋਟੀ ਖਾਧੀ ਕਿ ਨਹੀਂ, ਤੇਰੇ ਬਿਨਾਂ।।💖💖


 

Happy new year 2023 punjabi status | नया साल 2023 की शुभकामनाएं

ਇਹ ਸਾਡੇ ਹੱਥ ਹੈ……..ਕਿ ਅਸੀਂ ਇਸ ਆਉਣ ਵਾਲੇ ਨਿਊ ਈਯਰ  ਨੂੰ ਕਿੰਨਾ ਖੁਸ਼ਹਾਲ ਤੇ ਰੋਮਾਂਚਕ ਬਣਾ ਸਕਦੇ ਹਾਂ. ਸਾਡੀ ਖੁਸ਼ਹਾਲ ਸੋਚ ਹੀ ਆਉਣ ਵਾਲੇ ਫਿਊਚਰ { Future } ਦੀ ਖੁਸ਼ਹਾਲੀ ਤੈ ਕਰ ਸਕਦੀ ਹੈ.

 

Happy new year 2023 punjabi status | nava saal mubarak in punjabi
punjabicommentsclub.com

ਜੋ ਪਿਛਲੇ Saal ਅਧੁਰਾ ਰਹਿ ਗਿਆ,ਉਸ ਨੂੰ ਇਸ वर्ष ਪੂਰਾ ਕਰ ਦੀ ਕੋਸ਼ਿਸ਼ ਕਰੋ,ਜਾਣ ਵਾਲ਼ਾ Saal 2022 ਸਾਨੂੰ ਜਾਂਦੇ -2 ਕਈ ਯਾਦਾਂ ਤੇ ਸੰਕਲਨ ਦੇ ਜਾਂਦਾ ਹੈ।ਇਹੀ ਯਾਦਾਂ ਤੇ ਸੰਕਲਨ ਸਾਡਾ फ्यूचर | ਸਾਡੀ ਸੋਚ ਨੂੰ ਸਿਰਜਦੇ ਹਨ।

 

ਤੇ ਹੇਠ ਪੰਜਾਬੀ ਵਿਚ ਪੰਜਾਬੀ ਸਟੇਟਸ ਲਿਖੇ ਗਏ ਨੇ ਹੈਪੀ ਨਿਊ ਈਯਰ ਦੇ ਲਈ ਤੇ ਤੁਸੀਂ ਏਨਾ ਨੂੰ ਨ੍ਯੂ year ਬਾਲੇ ਦਿਨ ਜਾਣੀ ਕਿ ਸਾਲ 2023 ਵਾਲੇ ਦਿਨ ਆਪਣੇ ਅੜਿਆ ਨੂੰ send ਕਰ ਸਕਦੇ ਹੋ ਮੁਫ਼ਤ ਵਿਚ.

 


💖💖ਜਦੋਂ ਦਾ ਤੂੰ ਪਰਾਇਆ ਹੋ ਗਿਉਂ
ਉਸ ਦਿਨ ਤੋਂ ਮੋਬਾਈਲ ਰੱਖਣਾ ਤਾਂ ਕੀ
ਕਿਸੇ ਤੇ ਭਰੋਸਾ ਰੱਖਣਾ ਵੀ ਬੰਦ ਕਰਤਾ।।💖💖


💖💖ਰੱਬਾ ਸਾ ਇੰਨੇ ਕੁ ਦਮੀ
ਜਿੰਨੇ ਓਦੇ ਨਾਲ ਖੁਸ਼ੀ ਖੁਸ਼ੀ ਗੁਜ਼ਾਰੇ ਜਾਣ।।💖💖


💖💖ਜਿਮੇਂ ਤਲੀਆਂ ਤੇ ਮੈਂਦੀ ਦਾ ਰੰਗ ਚੜ੍ਹਦੈ
ਓਮੇ ਉਸ ਨੂੰ ਮੇਰਾ ਰੰਗ ਚੜ੍ਹਿਆ।।💖💖


💖💖ਕਹਾਵਤ ਬਹੁਤ ਪੁਰਾਣੀ ਏ,
ਮੁਹੱਬਤ ਨਫ਼ਰਤ ਨਾਲੋਂ ਸਿਆਣੀ ਏ।।💖💖


💖💖ਹਰ ਰੋਜ਼ ਹਵਾਮਾਂ ਬਾਗਾਂ ਦੇ ਫੁੱਲਾਂ ਦੀਆਂ
ਖੁਸ਼ਬੂਦਾਰ ਰੰਗੀਲੀਆਂ ਪੱਤੀਆਂ ਦੀ ਛਾਂ
ਹੇਠਾਂ ਮੈਨੂੰ ਲੇਟੇ ਨੂੰ ਉਠਾ ਕੇ
ਤੇਰਾ ਜ਼ਿਕਰ ਕਰਦੇ ਹੋਏ ਮੇਰੇ
ਨਾਲ ਗੁਪਤਗੂ ਕਰਨ ਲੱਗ ਪੈਂਦੀਆਂ ਨੇ।।💖💖


💖💖ਤੈਨੂੰ ਪਤਾ ਮੇਰੀ ਕਬਰ ਤੇ ਤੂੰ
ਜੋ ਫੁੱਲਾਂ ਦਾ ਬੂਟਾ ਲਗਾ ਕੇ ਆਈ ਸੀ
ਉਸ ਨੂੰ ਦੋ ਫੁੱਲ ਲੱਗੇ ਨੇ, ਇੱਕ ਤੇਰਾ ਤੇ ਇੱਕ ਮੇਰਾ।।💖💖


💖💖ਸਮਾਂ ਨਾ ਦਿਸਦਾ ਨਾ
ਬਦਲਿਆ ਜਾਂਦਾ ਏ।।💖💖


💖💖ਮੇਰੀ ਜਿੰਦਗੀ ਦੇ ਸਾਹਾਂ ਦੇ ਪੰਨੇ ਘੱਟ ਸੀ
ਮੈਂ ਮਾਫ ਕਰੀਂ ਮੈਂ ਤੈਨੂੰ ਇਨ੍ਹਾਂ ਤੇ ਉਲੀਕ ਨਾਂ ਸਕਿਆ।।💖💖


💖💖ਮੇਰੀ ਬੁੱਕਲ ਵਿੱਚ ਗੀਤ ਮੇਰੇ
ਤੇਰੀ ਬੁੱਕਲ ਵਿਚ ਹੋਰ ਕੋਈ।।💖💖


💖💖ਜੋ ਮੇਰੇ ਲਈ ਅਣਮੁੱਲੇ ਸੀ
ਗੈਰ ਤੇਰੇ ਹੰਝੂ ਦੀ ਕੀਮਤ ਕੀ ਪਾਉਣਗੇ।।💖💖


💖💖ਜੋ ਸਾਡੀ ਜ਼ਿੰਦਗੀ ਸੀ ਓ ਬੇਗਾਨੀ ਹੋ ਗਈ
ਹੁਣ ਅਸੀਂ ਗ਼ਮਾਂ ਦੇ ਗੁਲਾਮ ਹੋਗੇ।।💖💖


💖💖ਸਾਡਾ ਦਿਲ ਟੁੱਟਿਆ ਛੋਟੇ
ਏ ਸ਼ਰਾਬ ਵਰਗੀ ਮਾਮੂਲੀ
ਚੀਜ਼ ਨਾਲ ਜੁੜਨਾ ਨਈ।।💖💖


💖💖ਤੇਰੇ ਸ਼ੈਰ ਦੀਆਂ ਗਲੀਆਂ
ਹੁਣ ਬੇਗਾਨੀਆਂ ਜਈਆਂ
ਜਾਪਦੀਆਂ ਨੇ, ਤੇਰੇ ਬਗੈਰ।।💖💖


💖💖ਤੇਰੇ ਨਖ਼ਰੇ ਦਾ ਮੁੱੱਲ ਕੌਣ ਪਾਊ
ਜਦ ਕਣੀਆਂ ਦੇ ਨਾਲ ਸੌਣ ਆਉ।।💖💖


💖💖ਕਦੇ ਚਰਖਾ ਤੂੰ ਵੀ ਡਾਹੁੰਦੀ ਸੀ
ਸਾਡੀ ਦੀਦ ਕਰਨ ਦੀ ਮਾਰੀ।।💖💖


💖💖ਤੇਰੀ ਜੁੱਤੀ ਵਾਲੇ ਘੁੰਗਰੂ ਨੀ
ਮੇਰੀ ਅੱਜ ਵੀ ਹਿੱਕ ਤੇ ਵੱਜਦੇ ਨੇ।।💖💖


💖💖ਤੂੰ ਦਿਲ ਤੇ ਦਸਖਤ ਕੀਤੇ
ਜਦ ਆਪਣਾ ਮੈਨੂੰ ਮੰਨਿਆ ਸੀ
ਬਣਾ ਵਕੀਲ ਅੱਜ ਧੋਖੇ ਨੂੰ, ਕਿਉਂ ਗੈਰਾਂ ਦੀ ਤੂੰ ਹੋ ਚੱਲੀ।।💖💖


💖💖ਸਾਡੇ ਖੋਭ ਕੇ ਖੰਜਰ ਧੋਖੇ ਦਾ
ਸ਼ਾਬਾਸ਼ੇ ਤੂੰ ਮੁਸਕਾਈ ਏਂ।।💖💖


 

💖💖 Our Social media Hit profile | ਸਾਡਾ ਸੋਸ਼ਲ ਮੀਡੀਆ ਹਿੱਟ ਪ੍ਰੋਫਾਈਲ 💖💖

1. Telegram 

2. Instagram

3. Youtube

 

ਇਸ ਵਾਰ ਨਵਾਂ ਸਾਲ ਕਦੋਂ ਮਨਾਇਆ ਜਾ ਰਿਹਾ ਹੈ

1 January 2023

How to write Happy new year in Punjabi

ਹੈਪੀ ਨਿਊ ਈਅਰ

2023 आने में कितना महीना बाकी है

एक महीने से जयादा दिन