Poem on Bhagat Singh in punjabi | poem on independence day in punjabi
Bhagat singh birthday 2022 :- Hello, friends welcome here, we are very happy that you are visiting this page. Without this, if you are looking Bhagat singh poem in punjabi language then you are right place where you can read free of cost Bhagat singh poetry in punjabi.
➡ इस पढ़े:- Motivational lines | भगत सिंह पर कविता
ਇਤਿਹਾਸ ਗਵਾਹ ਹੈ, ਕਿ Bharat ਨੂੰ ਆਜ਼ਾਦ ਭਾਰਤ ਬਨਾਉਣ ਵਿੱਚ Punjabiya ਦਾ ਕਿੰਨਾ ਯੋਗਦਾਨ ਹੈ। ਸਾਡੇ ਸ਼ਹੀਦਾਂ ਨੇ ਹਰ ਵਰਗ ਹਰ ਉਮਰ ਵਿੱਚ ਸ਼ਹੀਦੀਆਂ ਪਾਈਆਂ,ਇਨ੍ਹਾਂ ਵਿਚੋਂ ਇਕ ਨਾਂ Sh Bhagat singh ਦਾ ਹੈ.ਜਿਨ੍ਹਾਂ ਨੇ ਸਿਰਫ 23 ਸਾਲਾਂ ਦੀ ਉਮਰ ਵਿੱਚ ਆਪਣੇ ਲਈ ਬਲੀਦਾਨ ਦੇ ਦਿੱਤਾ,ਉਨ੍ਹਾਂ ਸੂਰਬੀਰਾਂ ਸਮਰਪਿਤ Poetry ਤੁਹਾਡੇ ਅੱਗੇ ਪੇਸ਼ ਹੈ.
Poem on Bhagat Singh in punjabi | poem on independence day in punjabi
ਜੀਨੂੰ ਨਈ ਮਿਲੇ ਉਨੂੰ ਪਾਉਣ ਦੀ ਚਾਹਤ ਵਧਦੀ ਜਾਂਦੀ ਏ,
ਕੀ ਕਰੀਏ ਮਰ ਮਿਟਣ ਦੀ ਆਦਤ ਬਣਦੀ ਜਾਂਦੀ ਏ।
ਸਾਡੇ ਪਿਆਰ ਦੇ ਦੁਸ਼ਮਣ ਗੋਰੇ
ਸਾਡਾ ਮੇਲ ਹੋਣ ਤੋਂ ਰੋਕਦੇ ਨੇ
ਫੜ ਫੜ ਕੇ ਹਰ ਇੱਕ ਨੂੰ ਜੇੜੇ
ਜੇਲਾਂ ਦੇ ਵਿਚ ਝੋਕਦੇ ਨੇ
ਵਿੱਚ ਵਿਛੋੜੇ ਸਾਡੀ ਜ਼ਿੰਦੜੀ ਛਣਦੀ ਜਾਂਦੀ ਏ।
इसको भी पढ़े
➡ Punjabi messages | ਬੋਲ ਕੇ ਨਾ ਸੋਚੋ, ਸੋਚ ਕੇ ਬੋਲੋ
➡ 18 |Punjabi in canada | Good morning Punjabi status
➡ 4 | Good thoughts in Punjabi for students
➡ World Theatre Day 2022 | मोटिवेशनल स्पीच फॉर स्टूडेंट्स इन हिंदी डाउनलोड
ਜਿੰਨੀ ਵਾਰੀ ਜਨਮ ਲਵਾਂਗੇ
ਏਸੇ ਲਈ ਮਿਟ ਜਾਵਾਂਗੇ
ਚਮਕੁ ਦੁਨੀਆਂ ਵਿੱਚ ਤਿਰੰਗਾ
ਅਸੀਂ ਭਾਵੇਂ ਖ਼ਤਮ ਹੋ ਜਾਵਾਂਗੇ
ਕਿਹੋ ਜਿਹੇ ਏ ਕਿਸਮਤ ਸਾਥੋਂ ਰਣ ਲਈ ਜਾਂਦੀ ਏ।
ਝੋਕ ਦਿਆਂਗੇ ਅਸੀਂ ਜਵਾਨੀ
ਆਜ਼ਾਦੀ ਦੀਆਂ ਰਾਹਾਂ ਤੇ
ਇਨਕਲਾਬ ਦੇ ਬਸ ਨੇ ਨਾਹਰੇ
ਸਾਡੇ ਹਰ ਇੱਕ ਸਾਹਾਂ ਤੇ
ਅੰਗਾਰਿਆਂ ਉੱਤੇ ਚਲਣ ਦੀ ਜਿਦ ਖੌਰੇ ਏ ਠਣਦੀ ਜਾਂਦੀ ਏ
ਕੀ ਕਰੀਏ ਮਰ ਮਿਟਣ ਦੀ ਆਦਤ ਬਣਦੀ ਜਾਂਦੀ ਏ.
Fallow us :- 1.Facebook | 2.Telegram | 3.Pinterest | 4.Linkedin | 5.Quora | 6.Twitter
Without this, Guys Humble Request for you if you like these whatsapp status punjabi,then please share with Family members.
In the other words, please share with teachers and share with classmates after then click on the below social media icon share on social media.
Q:- Bhagat singh village name in punjabi | ਭਗਤ ਸਿੰਘ ਦੇ ਪਿੰਡ ਦਾ ਨਾ ਦੱਸੋ?
Answer:- ਖਟਕੜ ਕਲਾਂ