+8 | ਪੰਜਾਬੀ Quotes | insta punjabi status | universal truth truth of life quotes in punjabi

 

instagram punjabi quotes :-  ਇੱਕ ਕਹਾਵਤ ਏ ਕਿ ਹੋ ਸਕਦਾ ਏ,ਅੱਜ ਦੇ Time ਕਿਸੇ ਜਗ੍ਹਾ Bhagwan ਮਿਲੇ ਨਾ ਮਿਲੇ ਪਰ ਸ਼ਕੁਨੀ ਤੁਹਾਨੂੰ ਹਰ ਜਗ੍ਹਾ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲੇਗਾ। ਕਹਿਣ ਤੋਂ ਭਾਵ ਏ ਦੁਨੀਆਂ/Duniya ਕਿਸੇ ਚੰਗੇ ਬੰਦੇ ਦਾ ਵਾਧਾ ਭਾਵ ਤਰੱਕੀ ਨਹੀਂ ਦੇਖ ਸਕਦੀ।

 

ਤੁਸੀਂ ਕਾਮਯਾਬੀ ਦੇ ਲਈ ਸੰਘਰਸ਼ ਕਰੋਗੇ ਤਾਂ ਇਹ ਦੁਨੀਆਂ ਤੁਹਾਨੂੰ ਹਾਰ ਕੇ ਘਰ ਬੈਠਣ ਲਈ ਮਜਬੂਰ ਕਰਨ ਦੇ ਯਤਨ ਕਰੇਗੀ, ਆਪਣੇ ਵੱਲੋਂ ਨਾਕਾਰਾਤਮਕ ਸੋਚ ਰਾਹੀਂ ਤੁਹਾਨੂੰ ਤੁਹਾਡੇ ਰਾਸਤੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰੇਗੀ, ਜੇਕਰ ਤੁਸੀਂ ਦੁਨੀਆਂ ਦੀ ਮੰਨ ਕੇ ਬੈਠ ਗਏ.

 

universal truth truth of life quotes in punjabi | insta punjabi status
punjabicommentsclub.com

 

ਤਾਂ ਏਹੀ ਦੁਨੀਆਂ ਤੁਹਾਡੇ ਤੇ ਹੱਸੇਗੀ,ਪਰ ਜੇਕਰ ਤੁਸੀਂ ਆਪਣੇ ਫੈਸਲੇ ਤੇ ਅਟੱਲ ਰਹੇ ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਦੁਨੀਆਂ ਤੇ ਤੁਹਾਡੀ ਅਲੱਗ ਪਹਿਚਾਣ ਬਣੇਗੀ ਤੇ ਉਲਟਾ ਤੁਸੀਂ ਦੁਨੀਆਂ ਦੀ ਮੂਰਖਤਾ ਤੇ ਹੱਸੋਗੇ।

 

ਕਾਮਯਾਬ ਹੋਣ ਲਈ ਕਾਮਯਾਬ ਲੋਕਾਂ ਵਾਂਗ ਆਪਣੀ ਸੋਚ ਨੂੰ ਵੱਡਾ ਕਰਕੇ ਆਜ਼ਾਦ ਕਰਕੇ ਦੇਖੋ, ਇਸਦਾ ਦਾਇਰਾ ਵਧਾਓ ਕਮਰੇ ਵਿੱਚੋਂ ਬਾਹਰ ਆਓ ਅਤੇ ਸੱਚ ਨੂੰ ਪਹਿਚਾਣੋ ਤੁਸੀਂ ਆਸਮਾਨ ਹੋ। ਜਦੋਂ ਤੁਸੀਂ ਖੁਦ ਦੀ ਖੋਜ ਵਿੱਚ ਜੁਟੇ ਤਾਂ ਸਭ ਆਸਾਨ ਤੇ ਸਾਫ ਹੋ ਜਾਣਾ ਏ।


❤ ➡ Read also :-  2022 | zindagi shayari urdu | instagram captions for friends in punjabi

➡ ❤ Read also :- Canada bio for instagram in punjabi | punjabi captions for instagram

 


+8 | ਪੰਜਾਬੀ Quotes | insta punjabi status | universal truth truth of life quotes in punjabi

Hi, Guys how are you, we are very happy that you open Truth quotes in Punjabi in own mobile. if you are searching for long-time reality quotes in Punjabi then now you are in the right place.Where you can read any time reality quotes in Punjabi written. you know that reality quotes a big role in our life.

if you read good thoughts your mind is fresh and if you have been disappointed while doing some work, then good thoughts get new energy you.

 

ਖੁਦ ਦਾ ਯਾਰ ਬਣ, ਦੁਨੀਆਂ ਤਾਂ ਪੈਸੇ ਦੀ ਯਾਰ ਆ।।
ਆਪਣਾ ਬਚਾਅ ਆਪ ਕਰੋ,ਪੈਰ ਪੈਰ ਤੇ ਬੱਖੀ ਪਾੜ ਬੈਠੇ ਨੇ।


ਦਿਲ ਦੇ ਭੇਤ ਨਾ ਦੇਮੀ ਸੱਜਣਾ,
ਹਰ ਮੋੜ ਤੇ ਵਪਾਰੀ ਨੇ ਤੇਰੀਆਂ
ਸਧਰਾਂ ਦਾ ਵਪਾਰ ਕਰਨ ਵਾਲੇ।।


ਧਰਮ ਦੇ ਰਾਸਤੇ ਕੋਈ ਨਹੀਂ ਜਾਵੇਗਾ,
ਪਰ ਕਲਯੁਗ ਦਾ ਸਗਿਰਦ ਬਥੇਰੇ ਨੇ।।


ਅੱਜ ਕੱਲ ਥੱਪੜ ਦੇ
ਹੀ ਮੁਰੀਦ ਨੇ ਸਾਰੇ।।


ਸਰਬੱਤ ਦੀ ਖੈਰ ਮੰਗਣ ਵਾਲੇ ਅੱਜ
ਕੱਲ ਆਪਣਾ ਵਜੂਦ ਸਾਂਭਦੇ ਫਿਰਦੇ ਨੇ।।


ਸਲਾਹਾਂ ਲੈਣੀਆਂ ਬੰਦ ਕਰ,
ਖੁਦ ਇੱਕ ਚੰਗਾ ਸਲਾਹਕਾਰ ਬਣ।।


ਬਹੁਤਾ ਮਾੜਾ ਸਮਾਂ ਚੰਗੇ
ਲੋਕਾਂ ਤੇ ਹੀ ਆਉਂਦਾ ਐ ਜੀ।।


ਤੁਹਾਡਾ ਗੁਆਂਢੀ ਇਹ ਕਦੀ ਨੀ
ਚਾਹੇਗਾ ਕਿ ਤੁਸੀਂ ਗਰੀਬ ਤੌ ਅਮੀਰ
ਹੋਵੇ.


  

ਨਜਰ ਤੇ ਸੋਚ ਇਕ ਰੱਖੋ
ਕਿਉਂਕਿ ਇਹ ਤੁਹਾਨੂੰ
ਮਹਾਨ ਬਣਾਉਣ ਦੀਆ ਨੇ।


 

ਮੇਹਨਤ ਜੇ ਤੁਸੀਂ ਕਰੋਗੇ ਤਾ ਮੰਜਿਲ
ਤੁਹਾਨੂੰ ਮਿਲਣੀ ਆ ਨਾ ਕਿ ਤੁਹਾਡੇ
ਗੁਆਂਢੀ ਨੂੰ.


ਜੋ ਆਦਮੀ ਮੇਹਨਤ ਸੇ ਜੀ ਚੁਰਾਤਾ ਹੋਗਾ
ਉਹ ਮੰਜਿਲ ਤੇ ਦੇਰ ਨਾਲ ਪਹੁੰਚੇਗਾ.


ਤੁਸੀਂ ਗ਼ਲਤ ਸੋਚ ਰਹੇ ਹੋ ਕਿ
ਫੈਸਲਾ ਕਰਨ ਵਾਲੇ ਅਸੀਂ ਆ
ਜਦ ਕਿ ਥੋਡੇ ਤੌ ਉਪਰ
ਰਬ ਬੈਠਾ ਆ ਫੈਸਲਾ ਕਰਨ ਆਲਾ.


ਵਿਸ਼ਵਾਸ ਨਾਲ ਬੜੀ ਤੌ ਬੜੀ
ਮੰਜਿਲ ਜਿੱਤ ਸਕਦੇ ਹੋ.


ਮੰਜਿਲ ਤੇ ਨਾ ਪਹੁੰਚਣ ਤੇ
ਆਪਣੀ ਕਮੀ ਨੂੰ ਲੱਭੋ.


ਲੋਕਾਂ ਦੀਆ ਗੱਲਾਂ
ਦੀਆ ਬੁਰਾ ਨੀ ਮੰਨੀ ਦਾ.

 

” ਮੈ ਤਾਂ ਜੀ ਆ ਬਣ ਗਿਆ
ਪਰ ਬਾਈ ਤੂੰ ਇਕ ਗੱਲ ਭੁੱਲ
ਗਿਆ ……….. ਕਿ ਤੂੰ ਉਪਰ ਵਾਲੇ ਦੀਆ
ਨਿਗ਼ਾ ਚ ਇਕ ਆਮ ਜਾ ਬੰਦਾ


Follow us:- Facebook  | Twitter

➡ This article is copyright/Protected from DMCA and you may not use it in any newspaper videos or songs without our permission.